ਪੜਚੋਲ ਕਰੋ

iPhone 16 ਸੀਰੀਜ਼ ਲਾਂਚ ਇਵੈਂਟ ਦੀ ਤਾਰੀਖ ਆਈ ਸਾਹਮਣੇ, ਕੀਮਤਾਂ ਦਾ ਵੀ ਹੋਇਆ ਖੁਲਾਸਾ

ਰਿਪੋਰਟ ਮੁਤਾਬਕ ਆਈਫੋਨ 16 ਸੀਰੀਜ਼ ਦਾ ਐਲਾਨ 10 ਸਤੰਬਰ ਨੂੰ ਕੀਤਾ ਜਾਵੇਗਾ। ਐਪਲ ਇਸ ਈਵੈਂਟ ਵਿੱਚ ਚਾਰ ਨਵੇਂ ਆਈਫੋਨ ਮਾਡਲ ਪੇਸ਼ ਕਰੇਗਾ: ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ, ਅਤੇ ਆਈਫੋਨ 16 ਪ੍ਰੋ ਮੈਕਸ।

ਐਪਲ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖਬਰ ਆਈ ਹੈ। ਆਈਫੋਨ 16 ਸੀਰੀਜ਼ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਲੀਕ ਹੋ ਗਈਆਂ ਹਨ ਅਤੇ ਇਨ੍ਹਾਂ ਦੇ ਲਾਂਚ ਈਵੈਂਟ ਦੀ ਤਾਰੀਖ ਵੀ ਸਪੱਸ਼ਟ ਹੋ ਗਈ ਹੈ। ਬਲੂਮਬਰਗ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ, ਆਈਫੋਨ 16 ਸੀਰੀਜ਼ ਦਾ ਲਾਂਚ ਈਵੈਂਟ 10 ਸਤੰਬਰ ਨੂੰ ਹੋਵੇਗਾ। ਇਸ ਦੌਰਾਨ ਐਪਲ ਆਪਣੇ ਨਵੇਂ ਆਈਫੋਨ ਮਾਡਲ ਪੇਸ਼ ਕਰੇਗੀ।

ਆਈਫੋਨ 16 ਸੀਰੀਜ਼ ਲਾਂਚ ਇਵੈਂਟ ਦੀ ਤਾਰੀਖ
ਰਿਪੋਰਟ ਮੁਤਾਬਕ ਆਈਫੋਨ 16 ਸੀਰੀਜ਼ ਦਾ ਐਲਾਨ 10 ਸਤੰਬਰ ਨੂੰ ਕੀਤਾ ਜਾਵੇਗਾ। ਐਪਲ ਇਸ ਈਵੈਂਟ ਵਿੱਚ ਚਾਰ ਨਵੇਂ ਆਈਫੋਨ ਮਾਡਲ ਪੇਸ਼ ਕਰੇਗਾ: ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ, ਅਤੇ ਆਈਫੋਨ 16 ਪ੍ਰੋ ਮੈਕਸ। ਇਹ ਇਵੈਂਟ ਇਸ ਸਾਲ ਐਪਲ ਦਾ ਆਖਰੀ ਵੱਡਾ ਈਵੈਂਟ ਹੋ ਸਕਦਾ ਹੈ। ਆਈਫੋਨ 16 ਸੀਰੀਜ਼ ਦੇ ਨਵੇਂ ਮਾਡਲ 20 ਸਤੰਬਰ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਵਿਕਰੀ ਲਈ ਉਪਲਬਧ ਹੋ ਸਕਦੇ ਹਨ, ਹਾਲਾਂਕਿ ਭਾਰਤ 'ਚ ਇਨ੍ਹਾਂ ਦੀ ਉਪਲਬਧਤਾ ਦੀ ਮਿਤੀ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।

PunjabKesari

ਲੀਕ ਹੋ ਗਈਆਂ ਆਈਫੋਨ 16 ਸੀਰੀਜ਼ ਦੀਆਂ ਕੀਮਤਾਂ
ਲੀਕ ਦੇ ਮੁਤਾਬਕ, iPhone 16 ਸੀਰੀਜ਼ ਦੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਇਸ ਤਰ੍ਹਾਂ ਹੋ ਸਕਦੀਆਂ ਹਨ:
- iPhone 16: ਬੇਸ ਮਾਡਲ ਦੀ ਕੀਮਤ $799 ਯਾਨੀ ਲਗਭਗ 67,100 ਰੁਪਏ ਹੋ ਸਕਦੀ ਹੈ।
- iPhone 16 Plus: ਵੱਡੇ ਡਿਸਪਲੇ ਵਾਲੇ ਮਾਡਲ ਦੀ ਕੀਮਤ $899 ਯਾਨੀ ਲਗਭਗ 75,500 ਰੁਪਏ ਹੋ ਸਕਦੀ ਹੈ।
- iPhone 16 Pro: 256GB ਵੇਰੀਐਂਟ ਦੀ ਕੀਮਤ ਲਗਭਗ $1,099 ਯਾਨੀ ਲਗਭਗ 92,300 ਰੁਪਏ ਹੋ ਸਕਦੀ ਹੈ।
- ਆਈਫੋਨ 16 ਪ੍ਰੋ ਮੈਕਸ: ਸਮਾਨ ਸਟੋਰੇਜ ਸਮਰੱਥਾ ਲਈ, ਕੀਮਤ ਲਗਭਗ $1,199 ਯਾਨੀ ਲਗਭਗ 1,00,700 ਰੁਪਏ ਹੋ ਸਕਦੀ ਹੈ।

ਪ੍ਰੋ ਵੇਰੀਐਂਟ ਵਿੱਚ 512GB ਅਤੇ 1TB ਸਟੋਰੇਜ ਵਿਕਲਪ
ਆਈਫੋਨ 16 ਸੀਰੀਜ਼ ਦੇ ਰੈਗੂਲਰ ਅਤੇ ਪ੍ਰੋ ਮਾਡਲਾਂ 'ਚ ਵੱਖ-ਵੱਖ ਸਟੋਰੇਜ ਵਿਕਲਪ ਉਪਲਬਧ ਹੋਣਗੇ। ਨਿਯਮਤ ਮਾਡਲ 256GB ਅਤੇ 512GB ਸਟੋਰੇਜ ਵਿਕਲਪਾਂ ਦੇ ਨਾਲ ਉਪਲਬਧ ਹੋ ਸਕਦੇ ਹਨ, ਜਦੋਂ ਕਿ ਪ੍ਰੋ ਵੇਰੀਐਂਟ 512GB ਅਤੇ 1TB ਸਟੋਰੇਜ ਵਿਕਲਪ ਪੇਸ਼ ਕਰ ਸਕਦੇ ਹਨ।

PunjabKesari

ਭਾਰਤ ਵਿੱਚ ਆਈਫੋਨ 16 ਸੀਰੀਜ਼ ਦੀ ਕੀ ਹੈ ਕੀਮਤ ?
ਭਾਰਤ ਵਿੱਚ iPhone 16 ਸੀਰੀਜ਼ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੀਮਤਾਂ ਤੋਂ ਵੱਧ ਹੋ ਸਕਦੀਆਂ ਹਨ। ਪਿਛਲੀ ਸੀਰੀਜ਼ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਆਈਫੋਨ 15 ਪ੍ਰੋ ਨੂੰ ਭਾਰਤ 'ਚ 1,34,900 ਰੁਪਏ ਅਤੇ ਪ੍ਰੋ ਮੈਕਸ ਨੂੰ 1,59,900 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸੇ ਤਰ੍ਹਾਂ, iPhone 15 ਦਾ 128GB ਸਟੋਰੇਜ ਮਾਡਲ 79,900 ਰੁਪਏ ਅਤੇ iPhone 15 ਪਲੱਸ 89,900 ਰੁਪਏ ਵਿੱਚ ਉਪਲਬਧ ਸੀ। ਆਈਫੋਨ 16 ਸੀਰੀਜ਼ ਦੀ ਲਾਂਚ ਤਰੀਕ ਨੇੜੇ ਆਉਣ 'ਤੇ ਹੋਰ ਵੇਰਵਿਆਂ ਦਾ ਖੁਲਾਸਾ ਕੀਤਾ ਜਾਵੇਗਾ। ਇਸ ਨਵੀਂ ਸੀਰੀਜ਼ ਦੇ ਲਾਂਚ ਹੋਣ ਨਾਲ ਟੈਕਨਾਲੋਜੀ ਦੀ ਦੁਨੀਆ 'ਚ ਇਕ ਨਵਾਂ ਧਮਾਕਾ ਹੋਣ ਦੀ ਸੰਭਾਵਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ

Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?

Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼

Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ

ABP Premium

ਵੀਡੀਓਜ਼

Supreme Court ਨੇ Arvind Kejriwal ਨੂੰ ਦਿੱਤੀ ਜ਼ਮਾਨਤ | Abp Sanjhaਪਟਵਾਰੀਆਂ ਲਈ ਬੁਰੀ ਖ਼ਬਰ ! High Court pronounced a big decision !Panchayat Election ਤੋਂ ਪਹਿਲਾਂ Punjab ਸਰਕਾਰ ਵੱਡਾ Action ! | Abp SanjhaBIG BREAKING || Amritpal Singh ਦੇ ਹਮਾਇਤੀਆਂ ਖਿਲਾਫ NIA ਦਾ ਵੱਡਾ ਐਕਸ਼ਨ; ਹੁਣ ਕਿ ਬਾਣੁ? | ABPSANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Gold-Silver Rate Today: ਸੋਨਾ-ਚਾਂਦੀ ਹੋਇਆ ਸਸਤਾ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤਾਂ

Sucha Soorma trailer: ਫਿਲਮ 'ਸੁੱਚਾ ਸੂਰਮਾ' ਦਾ ਧਮਾਕੇਦਾਰ ਟ੍ਰੇਲਰ, ਇੰਟਰਨੈੱਟ 'ਤੇ ਤਹਿਲਕਾ

Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ

Foreign Trip: ਵਿਦੇਸ਼ ਜਾਣ ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ! ਹੁਣ ਸਿਰਫ 60 ਹਜ਼ਾਰ 'ਚ ਮਾਰੋ ਉਡਾਰੀ

Embed widget