ਪੜਚੋਲ ਕਰੋ

ਹੁਣ ਆਈਫੋਨ ਹੋ ਗਏ ਮਹਿੰਗੇ, ਜਾਣੋ ਨਵੀਆਂ ਕੀਮਤਾਂ

ਪ੍ਰੀਮੀਅਮ ਸਮਾਰਟਫੋਨ ਕੰਪਨੀ Apple ਨੇ ਆਪਣੇ iPhone ਦੀ ਕੀਮਤ ਵਧਾ ਦਿੱਤੀ ਹੈ। iPhone 8 ਤੇ iPhone 8 Plus, iPhone 11 Pro ਤੇ 11 Pro Max ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਐਪਲ ਨੇ ਬੇਸਿਕ ਕਸਟਮਜ਼ ਡਿਉਟੀ (ਬੀਸੀਡੀ) ਦੇ ਵਾਧੇ ਕਾਰਨ ਇਨ੍ਹਾਂ ਆਈਫੋਨਾਂ ਦੀ ਕੀਮਤ ਵਿਚ ਵਾਧਾ ਕੀਤਾ ਹੈ।

ਨਵੀਂ ਦਿੱਲੀ: ਪ੍ਰੀਮੀਅਮ ਸਮਾਰਟਫੋਨ ਕੰਪਨੀ Apple ਨੇ ਆਪਣੇ iPhone ਦੀ ਕੀਮਤ ਵਧਾ ਦਿੱਤੀ ਹੈ। iPhone 8 ਤੇ iPhone 8 Plus, iPhone 11 Pro ਤੇ 11 Pro Max ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਐਪਲ ਨੇ ਬੇਸਿਕ ਕਸਟਮਜ਼ ਡਿਉਟੀ (ਬੀਸੀਡੀ) ਦੇ ਵਾਧੇ ਕਾਰਨ ਇਨ੍ਹਾਂ ਆਈਫੋਨਾਂ ਦੀ ਕੀਮਤ ਵਿਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਸੋਸ਼ਲ ਵੈਲਫੇਅਰ ਸਰਚਾਰਜ ਅਧੀਨ ਬੀਸੀਡੀ ਦੇ ਸਾਹਮਣੇ ਦਿੱਤੀ ਗਈ ਛੋਟ ਵੀ ਵਾਪਸ ਲੈ ਲਈ ਹੈ। ਨਵੀਆਂ ਕੀਮਤਾਂ ਇੰਜ ਹਨ (ਬੇਸਿਕ ਮਾਡਲ 64 ਜੀਬੀ) ਆਈਫੋਨ 11 ਪ੍ਰੋ- 99,000 (ਸ਼ੁਰੂਆਤੀ ਕੀਮਤ ਪਹਿਲਾਂ), 1,11,200 (ਹੁਣ ਸ਼ੁਰੂਆਤੀ ਕੀਮਤ) ਆਈਫੋਨ 11 ਪ੍ਰੋ ਮੈਕਸ- 1,09,000 (ਪਹਿਲਾਂ ਸ਼ੁਰੂਆਤੀ ਕੀਮਤ), 1,01,200 (ਹੁਣ ਸ਼ੁਰੂਆਤੀ ਕੀਮਤ) ਆਈਫੋਨ 8 ਪਲੱਸ- 49,900 (ਪਹਿਲਾਂ ਕੀਮਤ ਦੀ ਸ਼ੁਰੂਆਤ), 50,600 ਹੁਣ ਸ਼ੁਰੂਆਤੀ ਕੀਮਤ)

ਟਾਪ ਹੈਡਲਾਈਨ

SIM ਕਾਰਡ ਦਾ ਗਲਤ ਇਸਤੇਮਾਲ ਪਵੇਗਾ ਭਾਰੀ ! ਲੱਗ ਸਕਦਾ ਹੈ 50 ਲੱਖ ਰੁਪਏ ਤੱਕ ਜੁਰਮਾਨਾ ਤੇ 3 ਸਾਲ ਦੀ ਜੇਲ੍ਹ
SIM ਕਾਰਡ ਦਾ ਗਲਤ ਇਸਤੇਮਾਲ ਪਵੇਗਾ ਭਾਰੀ ! ਲੱਗ ਸਕਦਾ ਹੈ 50 ਲੱਖ ਰੁਪਏ ਤੱਕ ਜੁਰਮਾਨਾ ਤੇ 3 ਸਾਲ ਦੀ ਜੇਲ੍ਹ
Jio vs Airtel Vs Vi... ਕਿਹੜੀ ਕੰਪਨੀ ਦਾ 1 ਸਾਲ ਦਾ ਰਿਚਾਰਜ ਸਭ ਤੋਂ ਸਸਤਾ? ਦੇਖੋ ਪੂਰੀ ਲਿਸਟ
Jio vs Airtel Vs Vi... ਕਿਹੜੀ ਕੰਪਨੀ ਦਾ 1 ਸਾਲ ਦਾ ਰਿਚਾਰਜ ਸਭ ਤੋਂ ਸਸਤਾ? ਦੇਖੋ ਪੂਰੀ ਲਿਸਟ
Wired ਜਾਂ Wireless Internet ? ਘਰ ਲਈ ਕਿਹੜਾ ਕਨੈਕਸ਼ਨ ਬਿਹਤਰ, ਜਾਣੋ ਫਾਇਦੇ ਤੇ ਨੁਕਸਾਨ
Wired ਜਾਂ Wireless Internet ? ਘਰ ਲਈ ਕਿਹੜਾ ਕਨੈਕਸ਼ਨ ਬਿਹਤਰ, ਜਾਣੋ ਫਾਇਦੇ ਤੇ ਨੁਕਸਾਨ
Jio VIP Number : ਸਿਰਫ਼ 50 ਰੁਪਏ 'ਚ ਮਿਲ ਸਕਦਾ ਹੈ Jio ਦਾ VIP ਨੰਬਰ! ਇੰਝ ਚੁਣੋ ਆਪਣੀ ਪਸੰਦ ਦਾ ਨੰਬਰ
Jio VIP Number : ਸਿਰਫ਼ 50 ਰੁਪਏ 'ਚ ਮਿਲ ਸਕਦਾ ਹੈ Jio ਦਾ VIP ਨੰਬਰ! ਇੰਝ ਚੁਣੋ ਆਪਣੀ ਪਸੰਦ ਦਾ ਨੰਬਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ PM ਮੋਦੀ ਦੀ ਚਿੰਤਨ ਬੈਠਕ 'ਚ ਹੋਵੇਗਾ ਕੈਬਨਿਟ ਫੇਰਬਦਲ? ਜਾਣੋ ਮੀਟਿੰਗ 'ਚ ਕਿਹੜੇ-ਕਿਹੜੇ ਮੁੱਦੇ 'ਤੇ ਹੋ ਸਕਦੀ ਗੱਲ
ਅੱਜ PM ਮੋਦੀ ਦੀ ਚਿੰਤਨ ਬੈਠਕ 'ਚ ਹੋਵੇਗਾ ਕੈਬਨਿਟ ਫੇਰਬਦਲ? ਜਾਣੋ ਮੀਟਿੰਗ 'ਚ ਕਿਹੜੇ-ਕਿਹੜੇ ਮੁੱਦੇ 'ਤੇ ਹੋ ਸਕਦੀ ਗੱਲ
ਕੌਣ ਹਨ ਨਿਰੰਜਨ ਸਿੰਘ, ਜਿਹੜੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਚ ਹੋਣਗੇ ਸ਼ਾਮਲ, ED 'ਚ ਰਹਿੰਦਿਆਂ 6 ਹਜ਼ਾਰ ਕਰੋੜ ਦੇ ਡਰੱਗ ਕੇਸ ਦੀ ਜਾਂਚ
ਕੌਣ ਹਨ ਨਿਰੰਜਨ ਸਿੰਘ, ਜਿਹੜੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਚ ਹੋਣਗੇ ਸ਼ਾਮਲ, ED 'ਚ ਰਹਿੰਦਿਆਂ 6 ਹਜ਼ਾਰ ਕਰੋੜ ਦੇ ਡਰੱਗ ਕੇਸ ਦੀ ਜਾਂਚ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਸਤੰਬਰ 2026
 Punjab News : ਬੁਆਏਫ੍ਰੈਂਡ ਲਈ ਮਾਂ ਨੇ 3 ਬੱਚਿਆਂ ਦੀ ਜਾਨ ਲਈ , ਮਠਿਆਈ ’ਚ ਜ਼ਹਿਰੀਲਾ ਪਦਾਰਥ ਮਿਲਾਉਣ ਦਾ ਆਰੋਪ 
Punjab News : ਬੁਆਏਫ੍ਰੈਂਡ ਲਈ ਮਾਂ ਨੇ 3 ਬੱਚਿਆਂ ਦੀ ਜਾਨ ਲਈ , ਮਠਿਆਈ ’ਚ ਜ਼ਹਿਰੀਲਾ ਪਦਾਰਥ ਮਿਲਾਉਣ ਦਾ ਆਰੋਪ 
Punjab News : ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ‘ਵਾਰਿਸ ਪੰਜਾਬ ਦੇ’ ’ਚ ਹੋ ਸਕਦੇ ਨੇ ਸ਼ਾਮਲ ! ਕੱਲ੍ਹ ਕਰ ਸਕਦੇ ਨੇ ਐਲਾਨ
Punjab News : ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ‘ਵਾਰਿਸ ਪੰਜਾਬ ਦੇ’ ’ਚ ਹੋ ਸਕਦੇ ਨੇ ਸ਼ਾਮਲ ! ਕੱਲ੍ਹ ਕਰ ਸਕਦੇ ਨੇ ਐਲਾਨ
 Ludhiana News : ਚੋਰੀ ਕਰਨ ਆਏ ਬਦਮਾਸ਼ ਨੂੰ ਸਿਕਿਊਰਿਟੀ ਗਾਰਡ ਨੇ ਮਾਰੀ ਗੋਲੀ , ਮਚਿਆ ਹੜਕੰਪ 
 Ludhiana News : ਚੋਰੀ ਕਰਨ ਆਏ ਬਦਮਾਸ਼ ਨੂੰ ਸਿਕਿਊਰਿਟੀ ਗਾਰਡ ਨੇ ਮਾਰੀ ਗੋਲੀ , ਮਚਿਆ ਹੜਕੰਪ 
Health News :  ਕ੍ਰਿਕਟ ਖੇਡਦੇ ਜਾਂ ਜਿਮ ਕਰਦੇ ਸਮੇਂ ਅਚਾਨਕ ਕਿਉਂ ਪੈਂਦਾ ਹੈ ਦਿਲ ਦਾ ਦੌਰਾ?
Health News :  ਕ੍ਰਿਕਟ ਖੇਡਦੇ ਜਾਂ ਜਿਮ ਕਰਦੇ ਸਮੇਂ ਅਚਾਨਕ ਕਿਉਂ ਪੈਂਦਾ ਹੈ ਦਿਲ ਦਾ ਦੌਰਾ?
IPhone Langar : ਕਾਰੋਬਾਰੀ ਨੇ ਕੱਢਿਆ ਮੁਫ਼ਤ iPhone ਦਾ ਡਰਾਅ, 10 ਮਹਿਲਾਵਾਂ ਨੂੰ ਮਿਲੇਗਾ ਫੋਨ
IPhone Langar : ਕਾਰੋਬਾਰੀ ਨੇ ਕੱਢਿਆ ਮੁਫ਼ਤ iPhone ਦਾ ਡਰਾਅ, 10 ਮਹਿਲਾਵਾਂ ਨੂੰ ਮਿਲੇਗਾ ਫੋਨ
Embed widget