ਪੜਚੋਲ ਕਰੋ

UPI ਯੂਜ਼ਰਸ ਲਈ ਵੱਡੀ ਖ਼ਬਰ, ਅੱਜ ਤੋਂ ਨਹੀਂ ਹੋਣਗੇ ਅਜਿਹੇ Transaction, ਬਦਲ ਗਿਆ ਆਹ ਨਿਯਮ

ਦੇਸ਼ ਵਿੱਚ ਡਿਜੀਟਲ ਭੁਗਤਾਨ ਖੇਤਰ ਵਿੱਚ UPI ਦਾ ਦਬਦਬਾ ਹੈ। ਇਸ ਰਾਹੀਂ ਲੈਣ-ਦੇਣ ਨੂੰ ਮਿਆਰੀ ਅਤੇ ਸੁਰੱਖਿਅਤ ਬਣਾਉਣ ਲਈ ਅੱਜ ਤੋਂ ਕੁਝ ਨਿਯਮ ਬਦਲ ਗਏ ਹਨ। ਅੱਜ ਤੋਂ ਬਹੁਤ ਸਾਰੇ UPI ਭੁਗਤਾਨ ਬਲੌਕ ਕੀਤੇ ਜਾ ਸਕਦੇ ਹਨ।

UPI ਪੇਮੈਂਟ ਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਅੱਜ ਤੋਂ ਕੋਈ ਵੀ UPI ਐਪ ਟ੍ਰਾਂਜੈਕਸ਼ਨ ਆਈਡੀ ਵਿੱਚ ਸਪੈਸ਼ਲ ਕਰੈਕਟਰ ਦੀ ਵਰਤੋਂ ਨਹੀਂ ਕਰ ਸਕੇਗਾ। ਅਜਿਹਾ ਕਰਨ ਨਾਲ ਅੱਜ ਤੋਂ ਭੁਗਤਾਨ ਹੋਣੇ ਬੰਦ ਹੋ ਜਾਣਗੇ। ਜੇਕਰ ਕੋਈ ਐਪ ਸਪੈਸ਼ਲ ਕਰੈਕਟਰ ਵਾਲੀ ਟ੍ਰਾਂਜੈਕਸ਼ਨ ਆਈਡੀ ਜਨਰੇਟ ਕਰਦੀ ਹੈ ਤਾਂ ਸੈਂਟਰਲ ਸਰਵਰ ਉਸ ਭੁਗਤਾਨ ਨੂੰ ਰੱਦ ਕਰ ਦੇਵੇਗਾ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਇਹ ਸਰਕੂਲਰ ਬਿਜ਼ਨਸ ਯੂਜ਼ਰਸ ਲਈ ਜਾਰੀ ਕੀਤਾ ਸੀ, ਪਰ ਇਹ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗਾ।

ਕਿਉਂ ਲਿਆ ਗਿਆ ਇਹ ਫੈਸਲਾ?

NPCI UPI ਟ੍ਰਾਂਜੈਕਸ਼ਨ ID ਬਣਾਉਣ ਦੀ ਪ੍ਰਸੈਸ ਨੂੰ ਸਟੈਂਡਰਡ ਬਣਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਡਿਜੀਟਲ ਪੇਮੈਂਟ ਪਲੇਟਫਾਰਮ ਦੀ ਸੁਰੱਖਿਆ ਵੀ ਵਧੇਗੀ। ਇਸ ਲਈ ਇਸ ਨੇ ਸਾਰੀਆਂ ਕੰਪਨੀਆਂ ਨੂੰ ਟ੍ਰਾਂਜੈਕਸ਼ਨ ਆਈਡੀ ਵਿੱਚ ਸਿਰਫ਼ ਅਲਫਾਨਿਊਮੈਰਿਕ ਕਰੈਕਟਰ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਹੁਕਮ ਅੱਜ ਤੋਂ ਲਾਗੂ ਹੋਣਗੇ। ਜੇਕਰ ਕੋਈ ਐਪ ਅੱਜ ਤੋਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ ਉਹ UPI ਭੁਗਤਾਨਾਂ ਦੀ ਪ੍ਰੋਸੈਸ ਨਹੀਂ ਕਰ ਸਕੇਗੀ। NPCI ਲੰਬੇ ਸਮੇਂ ਤੋਂ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰ ਰਿਹਾ ਹੈ।

ਪਹਿਲਾਂ ਜਾਰੀ ਹੋਏ ਸੀ ਆਹ ਹੁਕਮ

NPCI ਨੇ ਪਹਿਲਾਂ ਵੀ ਇਸ ਪ੍ਰਕਿਰਿਆ ਨੂੰ ਮਿਆਰੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਪਿਛਲੇ ਸਾਲ ਮਾਰਚ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਟ੍ਰਾਂਜੈਕਸ਼ਨ ਆਈਡੀ ਨੂੰ 35 ਅੱਖਰਾਂ ਦਾ ਬਣਾਉਣ ਦੀ ਗੱਲ ਕਹੀ ਗਈ ਸੀ। ਪਹਿਲਾਂ ਟ੍ਰਾਂਜੈਕਸ਼ਨ ਆਈਡੀ ਵਿੱਚ 4 ਤੋਂ 35 ਅੱਖਰ ਹੁੰਦੇ ਸਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 35 ਅੱਖਰਾਂ ਦੀ ਇੱਕ ਆਈਡੀ ਤਿਆਰ ਕਰਨ ਦੀ ਗੱਲ ਕਹੀ ਗਈ ਸੀ।

ਡਿਜੀਟਲ ਭੁਗਤਾਨਾਂ ਵਿੱਚ UPI ਦਾ ਦਬਦਬਾ

ਦੇਸ਼ ਵਿੱਚ ਡਿਜੀਟਲ ਭੁਗਤਾਨ ਖੇਤਰ ਵਿੱਚ UPI ਦਾ ਦਬਦਬਾ ਹੈ। ਭਾਰਤੀ ਰਿਜ਼ਰਵ ਬੈਂਕ ਦੀ ਇੱਕ ਰਿਪੋਰਟ ਦੇ ਅਨੁਸਾਰ, 2019 ਵਿੱਚ ਡਿਜੀਟਲ ਭੁਗਤਾਨਾਂ ਵਿੱਚ UPI ਦਾ ਹਿੱਸਾ 34 ਫੀਸਦੀ ਸੀ, ਜੋ ਹੁਣ ਦੁੱਗਣੇ ਤੋਂ ਵੱਧ ਕੇ 83 ਪ੍ਰਤੀਸ਼ਤ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਦੇਸ਼ ਵਿੱਚ 83 ਪ੍ਰਤੀਸ਼ਤ ਡਿਜੀਟਲ ਭੁਗਤਾਨ UPI ਰਾਹੀਂ ਕੀਤੇ ਜਾਂਦੇ ਹਨ। ਬਾਕੀ 17 ਪ੍ਰਤੀਸ਼ਤ ਵਿੱਚ NEFT, RTGS, IMPS, ਕ੍ਰੈਡਿਟ ਅਤੇ ਡੈਬਿਟ ਕਾਰਡਾਂ ਰਾਹੀਂ ਕੀਤੇ ਗਏ ਸਾਰੇ ਲੈਣ-ਦੇਣ ਸ਼ਾਮਲ ਹਨ।

ਟਾਪ ਹੈਡਲਾਈਨ

iPhone 18 Pro Max ਦੀ ਸੇਲ ਅੱਜ ਤੋਂ ਸ਼ੁਰੂ , ਖਰੀਦਣ ਤੋਂ ਪਹਿਲਾਂ ਜਾਣੋ EMI ਦਾ ਹਿਸਾਬ
iPhone 18 Pro Max ਦੀ ਸੇਲ ਅੱਜ ਤੋਂ ਸ਼ੁਰੂ , ਖਰੀਦਣ ਤੋਂ ਪਹਿਲਾਂ ਜਾਣੋ EMI ਦਾ ਹਿਸਾਬ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
ਮਿਊਜ਼ਿਕ, ਕਾਲਸ ਅਤੇ ਰੋਜ਼ ਵਰਤਣ ਲਈ ਆਹ ਚਾਰ ਸ਼ਾਨਦਾਰ TWS Earbuds, ਜਾਣੋ ਕੀਮਤ ਅਤੇ ਫੀਚਰਸ
ਮਿਊਜ਼ਿਕ, ਕਾਲਸ ਅਤੇ ਰੋਜ਼ ਵਰਤਣ ਲਈ ਆਹ ਚਾਰ ਸ਼ਾਨਦਾਰ TWS Earbuds, ਜਾਣੋ ਕੀਮਤ ਅਤੇ ਫੀਚਰਸ
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Embed widget