ਪੜਚੋਲ ਕਰੋ

Strong Password Tips: ਅਜਿਹਾ ਰੱਖੋ ‘ਪਾਸਵਰਡ’, ਜੋ ਵੱਡੇ-ਵੱਡੇ ਹੈਕਰ ਵੀ ਨਾ ਤੋੜ ਸਕਣ

ਇੱਕ ਮਜ਼ਬੂਤ ਪਾਸਵਰਡ ਘੱਟੋ-ਘੱਟ 8 ਕਰੈਕਟਰ ਦਾ ਹੁੰਦਾ ਹੈ; ਇਸ ਵਿੱਚ ਵੱਡੇ-ਛੋਟੇ ਅੱਖਰ, ਨੰਬਰ ਤੇ ਸਿੰਬਲਜ਼ ਦੀ ਵਰਤੋਂ ਕਰੋ। ਆਸਾਨੀ ਨਾਲ ਅੰਦਾਜ਼ਾ ਲੱਗ ਸਕਣ ਵਾਲਾ ਪਾਸਵਰਡ ਕਦੇ ਨਾ ਰੱਖੋ। ਆਪਣੇ ਪਾਸਵਰਡ ਵਿੰਚ ਆਪਣੇ ਨਿਜੀ ਵੇਰਵੇ, ਜਿਵੇਂ – ਨਾਮ, ਪਤਾ, ਫ਼ੋਨ ਨੰਬਰ, ਈਮੇਲ ਕਦੇ ਨਾ ਪਾਓ। ਆਪਣਾ ਪਾਸਵਰਡ ਸਮੇਂ-ਸਮੇਂ ’ਤੇ ਬਦਲਦੇ ਰਹੋ। ਜੇ ਤੁਹਾਨੂੰ ਕਦੇ ਆਪਣਾ ਪਾਸਵਰਡ ਕਿਸੇ ਨਾਲ ਸਾਂਝਾ ਕਰਨਾ ਪਿਆ ਹੈ, ਤਾਂ ਉਸ ਨੂੰ ਤੁਰੰਤ ਬਦਲ ਦੇਵੋ।

ਨਵੀਂ ਦਿੱਲੀ: ਐਡਵਾਂਸਡ ਟੈਕਨੋਲੋਜੀ ਨਾਲ ਮਨੁੱਖ ਦੇ ਕੰਮ ਹੁਣ ਆਸਾਨ ਹੁੰਦੇ ਜਾ ਰਹੇ ਹਨ। ਮੋਬਾਈਲ ਨਾਲ ਹੁਣ ਘਰ ਬੈਠਿਆਂ ਸਾਰੇ ਕੰਮ ਕੀਤੇ ਜਾ ਸਕਦੇ ਹਨ ਪਰ ਇਸ ਟੈਕਨੋਲੋਜੀ ਦੀ ਦੁਰਵਰਤੋਂ ਕਰਨ ਵਾਲੇ ਹੈਕਰਜ਼ ਵੀ ਕਾਫ਼ੀ ਐਡਵਾਂਸਡ ਹੁੰਦੇ ਜਾ ਰਹੇ ਹਨ। ਅਜਿਹੇ ਵੇਲੇ ਸਾਨੂੰ ਆਪਣੇ ‘ਪਾਸਵਰਡ’ ਅਜਿਹੇ ਰੱਖਣੇ ਚਾਹੀਦੇ ਹਨ, ਜੋ ਆਸਾਨੀ ਨਾਲ ਫੜੇ ਜਾਂ ਲੱਭੇ ਨਾ ਜਾ ਸਕਣ। ਮਾਹਿਰਾਂ ਮੁਤਾਬਕ 75 ਫ਼ੀਸਦੀ ਹੈਕਿੰਗ ਆਸਾਨ ਪਾਸਵਰਡਜ਼ ਕਾਰਣ ਹੀ ਸੰਭਵ ਹੁੰਦੀ ਹੈ; ਇਸੇ ਲਈ ਸਾਨੂੰ ਮਜ਼ਬੂਤ ਪਾਸਵਰਡ ਦੀ ਲੋੜ ਹੁੰਦੀ ਹੈ। ਇੱਕ ਮਜ਼ਬੂਤ ਪਾਸਵਰਡ ਘੱਟੋ-ਘੱਟ 8 ਕਰੈਕਟਰ ਦਾ ਹੁੰਦਾ ਹੈ; ਇਸ ਵਿੱਚ ਵੱਡੇ-ਛੋਟੇ ਅੱਖਰ, ਨੰਬਰ ਤੇ ਸਿੰਬਲਜ਼ ਦੀ ਵਰਤੋਂ ਕਰੋ। ਆਸਾਨੀ ਨਾਲ ਅੰਦਾਜ਼ਾ ਲੱਗ ਸਕਣ ਵਾਲਾ ਪਾਸਵਰਡ ਕਦੇ ਨਾ ਰੱਖੋ। ਆਪਣੇ ਪਾਸਵਰਡ ਵਿੰਚ ਆਪਣੇ ਨਿਜੀ ਵੇਰਵੇ, ਜਿਵੇਂ – ਨਾਮ, ਪਤਾ, ਫ਼ੋਨ ਨੰਬਰ, ਈਮੇਲ ਕਦੇ ਨਾ ਪਾਓ। ਆਪਣਾ ਪਾਸਵਰਡ ਸਮੇਂ-ਸਮੇਂ ’ਤੇ ਬਦਲਦੇ ਰਹੋ। ਜੇ ਤੁਹਾਨੂੰ ਕਦੇ ਆਪਣਾ ਪਾਸਵਰਡ ਕਿਸੇ ਨਾਲ ਸਾਂਝਾ ਕਰਨਾ ਪਿਆ ਹੈ, ਤਾਂ ਉਸ ਨੂੰ ਤੁਰੰਤ ਬਦਲ ਦੇਵੋ। 2020 Worst Password List: ਸਾਲ 2020 ਦੇ ਸਭ ਤੋਂ ਖ਼ਰਾਬ ਪਾਸਵਰਡ, ਅੱਧੇ ਸਕਿੰਟ ਤੋਂ ਵੀ ਘੱਟ ਸਮੇਂ 'ਚ ਕ੍ਰੈਕ ਪਾਸਵਰਡ ਨੂੰ ਆਸਾਨੀ ਨਾਲ ਯਾਦ ਰੱਖਣ ਲਈ ਜ਼ਿਆਦਾਤਰ ਯੂਜ਼ਰਜ਼ ਆਪਣਾ ਮੋਬਾਇਲ ਨੰਬਰ, ਜਨਮ ਤਰੀਕ ਜਾਂ ਫਿਰ ਆਪਣਾ ਨਾਂਅ ਹੀ ਪਾਸਵਰਡ ਵਿੱਚ ਪਾਉਂਦੇ ਹਨ. ਹੈਕਰਜ਼ ਨੂੰ ਤਦ ਆਸਾਨੀ ਹੋ ਜਾਂਦੀ ਹੈ। ਉਹ ਸਭ ਤੋਂ ਪਹਿਲਾਂ ਇਹੋ ਸਭ ਵਰਤ ਕੇ ਤੁੱਕੇ ਲਾਉਂਦੇ ਹਨ। ਅਸੀਂ ਅਕਸਰ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਲਈ ਇੱਕੋ ਜਿਹਾ ਪਾਸਵਰਡ ਰੱਖਦੇ ਹਨ; ਇਸੇ ਲਈ ਹੈਕਰਜ਼ ਇੱਕ ਪਾਸਵਰਡ ਦਾ ਪਤਾ ਲਾ ਕੇ ਤੁਹਾਡੇ ਸਾਰੇ ਅਕਾਊਂਟ ਹੈਕ ਕਰ ਲੈਂਦੇ ਹਨ। ਹਰੇਕ ਪਲੇਟਫ਼ਾਰਮ ਲਈ ਵੱਖਰਾ ਪਾਸਵਰਡ ਵਰਤੋ। ਆਪਣੇ ਪਾਸਵਰਡ ਕਿਸੇ ਥਾਂ ’ਤੇ ਲਿਖ ਕੇ ਵੀ ਸੁਰੱਖਿਅਤ ਰੱਖੋ, ਤਾਂ ਜੋ ਲੋੜ ਪੈਣ ’ਤੇ ਤੁਸੀਂ ਉੱਥੋਂ ਵੇਖ ਸਕੋ। ਭਾਰਤ ਖਿਲਾਫ ਜ਼ਹਿਰ ਉਗਲਣ ਵਾਲਾ ਮੌਲਾਨਾ ਖਾਦਿਮ ਹੁਸੈਨ ਰਿਜ਼ਵੀ ਦੀ ਲਾਹੋਰ 'ਚ ਮੌਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Punjab News: ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ
Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ
Embed widget