ਪੜਚੋਲ ਕਰੋ

ਇਹ Apps ਹਨ Smartphone ਦੀ ਬੈਟਰੀ ਦੇ ਦੁਸ਼ਮਣ, ਕੀ ਤੁਸੀਂ ਵੀ ਇੰਨਾਂ ਨੂੰ ਵਰਤਦੇ ਹੋ?

Smartphone Apps:  ਅੱਜ ਸਮਾਰਟਫ਼ੋਨ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹੁਣ ਜ਼ਿਆਦਾਤਰ ਕੰਮ ਸਮਾਰਟਫੋਨ ਨਾਲ ਕੀਤੇ ਜਾ ਸਕਦੇ ਹਨ। ਸਮਾਰਟਫੋਨ ਵਿੱਚ ਹਰ ਕੰਮ ਲਈ ਇੱਕ ਐਪ (App) ਮੌਜੂਦ ਹੁੰਦਾ ਹੈ। ਸਾਡੇ ਸਮਾਰਟਫੋਨ ਵਿੱਚ ਸਟੋਰੇਜ ਅਤੇ ਬੈਟਰੀ ਸਭ ਤੋਂ ਮਹੱਤਵਪੂਰਨ ਚੀਜ਼ਾਂ ਹੁੰਦੀਆਂ ਹਨ। ਸਮਾਰਟਫੋਨ 'ਚ ਜ਼ਿਆਦਾ ਐਪਸ ਭਰਨ ਨਾਲ ਸਟੋਰੇਜ ਵੀ ਭਰ ਜਾਂਦੀ ਹੈ ਅਤੇ ਬੈਟਰੀ ਵੀ ਖਤਮ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਸਮਾਰਟਫੋਨ ਵਿੱਚ ਸਿਰਫ ਉਹ ਐਪਸ ਰੱਖੋ ਜੋ ਤੁਹਾਡੇ ਕੰਮ ਦੀਆਂ ਹਨ।

ਅੱਜ ਦੇ ਸਮੇਂ ਵਿੱਚ, ਰੇਲ ਟਿਕਟਾਂ ਤੋਂ ਲੈ ਕੇ ਟਿੰਡਰ ਤੱਕ, ਲਗਭਗ ਸਾਰੀਆਂ ਐਪਸ ਸਾਡੇ ਸਮਾਰਟਫੋਨ ਵਿੱਚ ਉਪਲਬਧ ਹਨ। ਅਸੀਂ ਇਹ ਨਹੀਂ ਸੋਚਦੇ ਕਿ ਇਹ ਐਪਸ ਸਾਡੇ ਸਮਾਰਟਫੋਨ ਦੀ ਬੈਟਰੀ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ। PCloud ਨੇ ਆਪਣੀ ਇੱਕ ਰਿਪੋਰਟ ਵਿੱਚ 20 ਅਜਿਹੇ ਐਪਸ ਦੀ ਸੂਚੀ ਸਾਂਝੀ ਕੀਤੀ ਹੈ ਜੋ ਸਾਡੇ ਫੋਨ ਦੀ ਬੈਟਰੀ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਵਿਸਥਾਰ ਨਾਲ।

ਇਹ Apps ਸਭ ਤੋਂ ਵੱਧ ਵਰਤੇ ਜਾਂਦੇ ਹਨ

ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਯੂਟਿਊਬ, ਵਟਸਐਪ ਅਤੇ ਲਿੰਕਡਇਨ ਵਰਗੀਆਂ ਐਪਾਂ ਬੈਕਗ੍ਰਾਊਂਡ ਵਿੱਚ 11 ਐਡੀਸ਼ਨਲ ਫੀਚਰ ਨੂੰ ਚਲਾਉਣ ਦੀ ਆਗਿਆ ਦਿੰਦੀ ਹੈ, ਜਿਨ੍ਹਾਂ ਵਿੱਚ  ਫੋਟੋ, ਵਾਈਫਾਈ, ਲੋਕੇਸ਼ਨ ਅਤੇ ਮਾਈਕ੍ਰੋਫ਼ੋਨ ਆਦਿ ਸ਼ਾਮਿਲ ਹਨ। ਇਨ੍ਹਾਂ ਐਪਸ ਦੀ ਵਰਤੋਂ ਕਰਨ ਨਾਲ ਜ਼ਿਆਦਾ ਬੈਟਰੀ ਖਰਚ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚੋਂ ਕੁਝ ਐਪਸ ਡਾਰਕ ਮੋਡ ਨੂੰ ਸਪੋਰਟ ਕਰਦੇ ਹਨ। ਤੁਸੀਂ ਡਾਰਕ ਮੋਡ ਦੀ ਵਰਤੋਂ ਕਰਕੇ ਬੈਟਰੀ ਬਚਾ ਸਕਦੇ ਹੋ।

ਆਨਲਾਈਨ ਡੇਟਿੰਗ ਐਪਸ ਵੀ ਬੈਟਰੀ ਦੇ ਦੁਸ਼ਮਣ ਹਨ

pcloud ਵੱਲੋਂ ਕੀਤੇ ਇੱਕ ਅਧਿਐਨ ਦੇ ਅਨੁਸਾਰ, ਆਨਲਾਈਨ ਡੇਟਿੰਗ ਐਪਸ ਤੁਹਾਡੇ ਫੋਨ ਦੀ ਬੈਟਰੀ ਬਹੁਤ ਜਲਦੀ ਖਤਮ ਕਰ ਦਿੰਦੇ ਹਨ। ਇਹਨਾਂ ਆਨਲਾਈਨ ਡੇਟਿੰਗ ਐਪਸ ਵਿੱਚ ਟਿੰਡਰ, ਬੰਬਲ ਅਤੇ ਗ੍ਰਿੰਡਰ ਟਾਪ ਕਿਲਰ ਐਪਸ ਆਦਿ ਸ਼ਾਮਲ ਹਨ। ਇਨ੍ਹਾਂ ਦੇ ਔਸਤਨ 11 ਫੀਚਰਸ ਬੈਕਗ੍ਰਾਊਂਡ ਵਿੱਚ ਚਲਦੇ ਹਨ। ਆਨਲਾਈਨ ਡੇਟਿੰਗ ਐਪਸ ਵਿੱਚ ਡਾਰਕ ਮੋਡ ਉਪਲਬਧ ਨਹੀਂ ਹੁੰਦਾ ਅਤੇ ਇਸ ਲਈ ਇਹਨਾਂ ਦੀ ਵਰਤੋਂ ਕਰਦੇ ਸਮੇਂ ਜ਼ਿਆਦਾ ਬੈਟਰੀ ਦੀ ਲੋੜ ਹੁੰਦੀ ਹੈ, ਜਿਸ ਕਾਰਨ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ।

ਇਹ 20 Apps ਬੈਟਰੀ ਦੇ ਸਭ ਤੋਂ ਵੱਡੇ ਦੁਸ਼ਮਣ ਹਨ

pcloud ਦੇ ਅਧਿਐਨ ਵਿੱਚ 100 ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ 'ਚੋਂ 20 ਐਪਸ ਅਜਿਹੀਆਂ ਨਿਕਲੀਆਂ ਜੋ ਜ਼ਿਆਦਾ ਬੈਟਰੀ ਦੀ ਖਪਤ ਕਰਦੀਆਂ ਹਨ। ਆਓ ਉਨ੍ਹਾਂ ਦੀ ਸੂਚੀ ਵੇਖੀਏ

ਫਿਟਬਿਟ

ਵੇਰੀਜੋਨ

ਉਬਰ

ਸਕਾਈਪ

ਫੇਸਬੁੱਕ

ਏਅਰਬੀਐਨਬੀ

ਬੀਗੋ ਲਾਈਵ

ਇੰਸਟਾਗ੍ਰਾਮ

ਟਿੰਡਰ

ਬੰਬਲ

ਸਨੈਪਚੈਟ

ਵਾਟਸਐਪ

ਜ਼ੂਮ

 ਯੂਟਿਊਬ

ਬੁਕਿੰਗ ਡਾਟ ਕਾਮ (booking.com)

ਐਮਾਜ਼ੋਨ

ਟੈਲੀਗ੍ਰਾਮ

ਗ੍ਰਾਈਂਡਰ 

ਲਾਈਕ

ਲਿੰਕਡਇਨ

ਟਾਪ ਹੈਡਲਾਈਨ

iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ
iPhone 18 Launch : ਆ ਰਿਹਾ ਹੈ iPhone 18 ਸੀਰੀਜ਼ ਦਾ ਸਭ ਤੋਂ ਸਸਤਾ ਮੋਬਾਈਲ, iPhone 17 ਨਾਲੋਂ ਹੋਵੇਗਾ ਵੱਖਰਾ, ਮਿਲਣਗੇ ਵੱਡੇ ਅਪਗ੍ਰੇਡ
Jio Recharge Plan : ਜੀਓ ਦਾ ਨਵਾਂ ਰੀਚਾਰਜ ਪਲਾਨ, 3 ਸਾਲ ਤੱਕ ਮਿਲੇਗੀ ਕਾਲਿੰਗ ਤੇ ਡਾਟਾ ਸਮੇਤ ਕਈ ਸਹੂਲਤਾਂ
Jio Recharge Plan : ਜੀਓ ਦਾ ਨਵਾਂ ਰੀਚਾਰਜ ਪਲਾਨ, 3 ਸਾਲ ਤੱਕ ਮਿਲੇਗੀ ਕਾਲਿੰਗ ਤੇ ਡਾਟਾ ਸਮੇਤ ਕਈ ਸਹੂਲਤਾਂ
Vi Prepaid Plan: ਵੋਡਾਫੋਨ ਆਈਡੀਆ ਦਾ ਨਵਾਂ 35 ਰੁਪਏ ਵਾਲਾ ਪਲਾਨ, 1GB ਡਾਟਾ ਸਣੇ OTT ਦਾ ਫ੍ਰੀ 'ਚ ਲਓ ਆਨੰਦ...
ਵੋਡਾਫੋਨ ਆਈਡੀਆ ਦਾ ਨਵਾਂ 35 ਰੁਪਏ ਵਾਲਾ ਪਲਾਨ, 1GB ਡਾਟਾ ਸਣੇ OTT ਦਾ ਫ੍ਰੀ 'ਚ ਲਓ ਆਨੰਦ...
Jio 3 Year Plan : ਵਾਰ-ਵਾਰ ਰਿਚਾਰਜ ਦਾ ਝੰਝਟ ਖ਼ਤਮ! Jio ਨੇ ਲਿਆਂਦਾ 3 ਸਾਲ ਦਾ ਪਲਾਨ
Jio 3 Year Plan : ਵਾਰ-ਵਾਰ ਰਿਚਾਰਜ ਦਾ ਝੰਝਟ ਖ਼ਤਮ! Jio ਨੇ ਲਿਆਂਦਾ 3 ਸਾਲ ਦਾ ਪਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਲੁਧਿਆਣਾ-ਮੰਡੀ ਗੋਬਿੰਦਗੜ੍ਹ ਦਾ AQI 300 ਤੋਂ ਪਾਰ;ਅਗਲੇ 3 ਦਿਨ ਪੈ ਸਕਦੀ ਧੁੰਦ
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਲੁਧਿਆਣਾ-ਮੰਡੀ ਗੋਬਿੰਦਗੜ੍ਹ ਦਾ AQI 300 ਤੋਂ ਪਾਰ;ਅਗਲੇ 3 ਦਿਨ ਪੈ ਸਕਦੀ ਧੁੰਦ
ਦੀਵਾਲੀ 'ਤੇ ਰਾਤ ਨੂੰ ਵਾਪਰੀ ਵੱਡੀ ਵਾਰਦਾਤ, ASI ਨੂੰ ਮਾਰੀਆਂ ਗੋਲੀਆਂ; ਮੱਚਿਆ ਚੀਕ ਚੀਹਾੜਾ
ਦੀਵਾਲੀ 'ਤੇ ਰਾਤ ਨੂੰ ਵਾਪਰੀ ਵੱਡੀ ਵਾਰਦਾਤ, ASI ਨੂੰ ਮਾਰੀਆਂ ਗੋਲੀਆਂ; ਮੱਚਿਆ ਚੀਕ ਚੀਹਾੜਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਨਵੰਬਰ 2026
School Holidays: ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
Punjab News: ਪੰਜਾਬ 'ਆਪ' 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਈ ਆਗੂਆਂ ਅਤੇ ਵਿਧਾਇਕਾਂ ਦੇ ਦਿੱਲੀ ਦੌਰੇ ਸ਼ੁਰੂ, ਜਾਣੋ ਕਿੰਨਾ ਨੂੰ ਟਿਕਟ ਕੱਟਣ ਦਾ ਡਰ?
ਪੰਜਾਬ 'ਆਪ' 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਈ ਆਗੂਆਂ ਅਤੇ ਵਿਧਾਇਕਾਂ ਦੇ ਦਿੱਲੀ ਦੌਰੇ ਸ਼ੁਰੂ, ਜਾਣੋ ਕਿੰਨਾ ਨੂੰ ਟਿਕਟ ਕੱਟਣ ਦਾ ਡਰ?
Earthquake News: ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
Parvinder Jhota Last Rites: ਪਰਵਿੰਦਰ ਝੋਟਾ ਦਾ ਅੱਜ ਅੰਤਿਮ ਸੰਸਕਾਰ, ਚੰਡੀਗੜ੍ਹ ਤੋਂ ਮਾਨਸਾ ਪਹੁੰਚੇਗੀ ਮ੍ਰਿਤਕ ਦੇਹ, ਜੱਦੀ ਫਾਰਮ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭੁੱਖ ਹੜਤਾਲ 'ਤੇ ਪਿਤਾ...
ਪਰਵਿੰਦਰ ਝੋਟਾ ਦਾ ਅੱਜ ਅੰਤਿਮ ਸੰਸਕਾਰ, ਚੰਡੀਗੜ੍ਹ ਤੋਂ ਮਾਨਸਾ ਪਹੁੰਚੇਗੀ ਮ੍ਰਿਤਕ ਦੇਹ, ਜੱਦੀ ਫਾਰਮ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭੁੱਖ ਹੜਤਾਲ 'ਤੇ ਪਿਤਾ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਨਵੰਬਰ 2026
Embed widget