ਪੜਚੋਲ ਕਰੋ
Advertisement
Festival Sale: ਦੀਵਾਲੀ ਸੇਲ ’ਚ ਸਮਾਰਟਫ਼ੋਨਾਂ 'ਤੇ 7,000 ਰੁਪਏ ਤੱਕ ਛੋਟ, ਵੇਖੋ ਕਿਹੜੇ ਫ਼ੋਨ ਦੀ ਕਿੰਨੀ ਕੀਮਤ
Diwali Sale: ਤਿਉਹਾਰਾਂ ਦੇ ਇਸ ਸੀਜ਼ਨ ’ਚ ਈ-ਕਾਮਰਸ ਪਲੇਟਫ਼ਾਰਮ ਉੱਤੇ ਸੇਲ ਜਾਰੀ ਹੈ। ਫ਼ਲਿਪਕਾਰਟ ਉੱਤੇ ਇੱਕ ਫਿਰ ਦੀਵਾਲੀ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੇਲ ’ਚ ਕਈ ਕੰਪਨੀਆਂ ਦੇ ਸਮਾਰਟਫ਼ੋਨ ਤੁਸੀਂ ਸਸਤੇ ਭਾਅ ਖ਼ਰੀਦ ਸਕਦੇ ਹੋ।
Festival Sale: ਤਿਉਹਾਰਾਂ ਦੇ ਇਸ ਸੀਜ਼ਨ ’ਚ ਈ-ਕਾਮਰਸ ਪਲੇਟਫ਼ਾਰਮ ਉੱਤੇ ਸੇਲ ਜਾਰੀ ਹੈ। ਫ਼ਲਿਪਕਾਰਟ ਉੱਤੇ ਇੱਕ ਫਿਰ ਦੀਵਾਲੀ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੇਲ ’ਚ ਕਈ ਕੰਪਨੀਆਂ ਦੇ ਸਮਾਰਟਫ਼ੋਨ ਤੁਸੀਂ ਸਸਤੇ ਭਾਅ ਖ਼ਰੀਦ ਸਕਦੇ ਹੋ। ਆਓ ਜਾਣਦੇ ਹਾਂ ਕਿ ਫ਼ਲਿਪਕਾਰਟ ਦੀ ਇਸ ਸੇਲ ਵਿੱਚ ਕਿਹੜੇ ਸਮਾਰਟਫ਼ੋਨ ਉੱਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।
ਫ਼ਲਿਪਕਾਰਟ ਦੀ ਇਸ ਦੀਵਾਲੀ ਸੇਲ ’ਚ ਤੁਸੀਂ Realme C12 ਨੂੰ 8,999 ਰੁਪਏ ਵਿੱਚ ਖ਼ਰੀਦ ਸਕਦੇ ਹੋ। C11 ਨੂੰ 6,999 ਰੁਪਏ ’ਚ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ C15 ਨੂੰ 8,999 ਰੁਪਏ ’ਚ ਆਰਡਰ ਕਰ ਸਕਦੇ ਹੋ। ਇਸ ਦੇ ਨਾਲ ਹੀ OPPO Reno 2F ਨੂੰ ਫ਼ਲਿਪਕਾਰਟ ਸੇਲ ਵਿੱਚ 16,990 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।
ਬਿੱਗ ਦੀਵਾਲੀ ਸੇਲ ’ਚ Realme Narzo 20 Pro ਨੂੰ ਤੁਸੀਂ 12,599 ਰੁਪਏ ’ਚ ਆਰਡਰ ਕਰ ਸਕਦੇ ਹੋ। ਇਸ ਤੋਂ ਇਲਾਵਾ POCO C3 ਨੂੰ 7,499 ਰੁਪਏ ਵਿੱਚ ਖ਼ਰੀਦ ਸਕਦੇ ਹੋ। Motorola One Fusion Plus ਨੂੰ ਵੀ ਇਸੇ ਸੇਲ ਵਿੱਚ ਸਿਰਫ਼ 16,499 ਰੁਪਏ ਵਿੱਚ ਤੁਸੀਂ ਲੈ ਸਕਦੇ ਹੋ।
ਖੁਸ਼ਖਬਰੀ! ਪੰਜਾਬ 'ਚ ਇੱਕ ਲੱਖ ਸਰਕਾਰੀ ਨੌਕਰੀਆਂ, ਵੇਖੋ ਸਾਰੇ ਵਿਭਾਗਾਂ ਦੀ ਸੂਚੀ
ਫ਼ਲਿਪਕਾਰਟ ਦੀ ਦੀਵਾਲੀ ਸੇਲ ਵਿੱਚ iPhone SE ਨੂੰ ਤੁਸੀਂ 32,999 ਰੁਪਏ ਵਿੱਚ ਖ਼ਰੀਦ ਸਕਦੇ ਹੋ ਤੇ iPhone XR (64 GB) 38,999 ਰੁਪਏ ਵਿੱਚ ਆਰਡਰ ਕਰ ਸਕਦੇ ਹੋ। ਇੰਝ ਹੀ ਸੇਲ ਵਿੱਚ ਸੈਮਸੰਗ ਦਾ Note 10 Plus ਫ਼ਲੈਗਸ਼ਿਪ ਸਮਾਰਟਫ਼ੋਨ 59,999 ਰੁਪਏ ’ਚ ਮਿਲ ਰਿਹਾ ਹੈ। ਇਸ ਵਿੱਚ Mi 10T ਨੂੰ ਤੁਸੀਂ 35,999 ਰੁਪਏ ’ਚ ਖ਼ਰੀਦ ਸਕਦੇ ਹੋ।
ਕਰਤਾਰਪੁਰ ਸਾਹਿਬ ਲਾਂਘੇ ਦਾ ਅੱਜ ਇਤੀਹਾਸਿਕ ਦਿਨ, 1 ਸਾਲ ਪੂਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਦੇਸ਼
ਪੰਜਾਬ
Advertisement