ਪੜਚੋਲ ਕਰੋ
Advertisement
ਬਾਜ਼ਾਰ ‘ਚ ਆਈ ਵਿਅਰੈਬਲ ਕੁਰਸੀ, ਕਿਤੇ ਵੀ ਆਸਾਨੀ ਨਾਲ ਬੈਠ ਸਕਦੇ ਹੋ
ਜ਼ਿੰਦਗੀ ਨੂੰ ਆਸਾਨ ਬਣਾਉਨ ਦੇ ਲਈ ਰੋਜ਼ ਨਵੇਂ ਸਾਮਾਨਾਂ ਦਾ ਬਾਜ਼ਾਰ ‘ਚ ਆਉਣਾ ਲੱਗਿਆ ਰਹਿੰਦਾ ਹੈ। ਅਜਿਹੇ ‘ਚ ਹੁਣ ਬਾਜ਼ਾਰ ‘ਚ ਆਈ ਹੈ ਵਿਅਰੈਬਲ ਚੈਅਰ (ਪਹਿਨਣ ਵਾਲੀ ਕੁਰਸੀ)। ਪਾਉਣ ਵਾਲੀ ਇਸ ਕੁਰਸੀ ਨੂੰ ਲੱਕ ਨਾਲ ਫੀਟ ਕੀਤਾ ਜਾਵੇਗਾ।
ਨਵੀ ਦਿੱਲੀ: ਜ਼ਿੰਦਗੀ ਨੂੰ ਆਸਾਨ ਬਣਾਉਨ ਦੇ ਲਈ ਰੋਜ਼ ਨਵੇਂ ਸਾਮਾਨਾਂ ਦਾ ਬਾਜ਼ਾਰ ‘ਚ ਆਉਣਾ ਲੱਗਿਆ ਰਹਿੰਦਾ ਹੈ। ਅਜਿਹੇ ‘ਚ ਹੁਣ ਬਾਜ਼ਾਰ ‘ਚ ਆਈ ਹੈ ਵਿਅਰੈਬਲ ਚੈਅਰ (ਪਹਿਨਣ ਵਾਲੀ ਕੁਰਸੀ)। ਪਾਉਣ ਵਾਲੀ ਇਸ ਕੁਰਸੀ ਨੂੰ ਲੱਕ ਨਾਲ ਫੀਟ ਕੀਤਾ ਜਾਵੇਗਾ ਅਤੇ ਜਿਵੇਂ ਹੀ ਵਿਅਕਤੀ ਕੀਤੇ ਬੈਠਣ ਲੱਗੇਗਾ ਤਾਂ ਇਹ ਆਪਣਾ ਆਪਣ ਅਣਫੋਲਡ ਹੋ ਕੇ ਕੁਰਸੀ ਦੀ ਸ਼ੇਪ ‘ਚ ਆ ਜਾਵੇਗੀ। ਕਪੜੇ ਦੀ ਬਣੀ ਕੁਰਸੀ ਕਾਪੀ ਹਲਕੀ ਹੈ ਅਤੇ ਇਸ ‘ਚ ਸਿਰਫ ਦੋ ਸਟੈਂਡ ਲੱਗੇ ਹਨ।
ਇਸ ਵਿਅਰੈਬਲ ਕੁਰਸੀ ਬਾਰੇ ਟੈਕ ਇੰਸਾਈਡਰ ਨੇ ਟਵੀਟ ਕੀਤਾ ਹੈ। ਇਸ ‘ਚ ਕੁਰਸੀ ਦਾ ਇਸਤੇਮਾਲ ਕਰਦੇ ਹੋਏ ਇੱਕ ਵਿਅਕਤੀ ਦਾ ਵੀਡੀਓ ਜਾਰੀ ਕੀਤਾ ਗਿਆ ਹੈ। ਵਜ਼ਨ ਦੀ ਗੱਲ ਕਰੀਏ ਤਾਂ ਇਸ ਦਾ ਵਜ਼ਨ ਸਿਰਫ 1.5 ਕਿਗ੍ਰਾ ਹੈ, ਜੋ 120 ਕਿਲੋ ਤਕ ਦਾ ਭਾਰ ਚੁੱਕ ਸਕਦੀ ਹੈ।
ਭਾਰਤੀ ਲੋਕਾਂ ਨੂੰ ਇਸ ਦੀ ਕੀਮਤ ਕੁਝ ਜ਼ਿਆਦਾ ਲੱਗ ਸਕਦੀ ਹੈ। ਖ਼ਬਰਾਂ ਮੁਤਾਬਕ ਇਹ 186 ਯੂਐਸ ਡਾਲਰ ਯਾਨੀ 13,240 ਰੁਪਏ ‘ਚ ਮਿਲੇਗੀ। ਕੁਝ ਲੋਕਾਂ ਇਸ ਦੀ ਉਪਯੋਗਿਤਾ ‘ਤੇ ਵੀ ਸਵਾਲ ਚੁੱਕ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਚੇਅਰ ਦੇ ਲਈ ਉਨ੍ਹਾਂ ਨੂੰ ਕਿਟ ਪਾ ਕੇ ਰੱਖਣਾ ਪਵੇਗਾ ਤਾਂ ਉਹ ਆਮ ਕੁਰਸੀ ‘ਤੇ ਕਿਵੇਂ ਬੈਠ ਸਕਣਗੇ।This wearable chair could change how we work and travel pic.twitter.com/KO8QoUcrut
— Tech Insider (@techinsider) September 18, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement