ਪੜਚੋਲ ਕਰੋ

WhatsApp ਦਾ ਨਵਾਂ ਫੀਚਰ, ਇੰਝ ਕਰੋ 50 ਲੋਕਾਂ ਨਾਲ ਗਰੁਪ ਵੀਡੀਓ ਕਾਲ

ਮੈਸੇਜਿੰਗ ਐਪ WhatsApp ਇੱਕ ਬੇਹੱਦ ਖਾਸ ਫੀਚਰ ਲੈ ਕਿ ਆਇਆ ਹੈ।ਇਸ ਨਵੇਂ ਫੀਚਰ ਨਾਲ ਤੁਸੀਂ ਇੱਕੋ ਵਾਰ 50 ਲੋਕਾਂ ਨਾਲ ਵੀਡੀਓ ਕਾਲ ਕਰ ਸਕੋਗੇ

ਨਵੀਂ ਦਿੱਲੀ: ਮੈਸੇਜਿੰਗ ਐਪ WhatsApp ਇੱਕ ਬੇਹੱਦ ਖਾਸ ਫੀਚਰ ਲੈ ਕਿ ਆਇਆ ਹੈ।ਇਸ ਨਵੇਂ ਫੀਚਰ ਨਾਲ ਤੁਸੀਂ ਇੱਕੋ ਵਾਰ 50 ਲੋਕਾਂ ਨਾਲ ਵੀਡੀਓ ਕਾਲ ਕਰ ਸਕੋਗੇ।ਇਹ ਫੀਚਰ ਫੇਸਬੁਕ ਤੇ ਤਾਂ ਹੈ ਹੀ ਪਰ ਹੁਣ ਕੰਪਨੀ ਨੇ ਇਸ ਨੂੰ Instagram ਅਤੇ WhatsApp ਤੇ ਵੀ ਜਾਰੀ ਕਰਨ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ ਮਹਾਮਾਰੀ ਨੇ ਸਾਡੇ ਜੀਣ ਦੇ ਤਰੀਕੇ 'ਚ ਵੱਡਾ ਬਦਲਾਅ ਲੈ ਆਂਦਾ ਹੈ।ਸਮਾਜਿਕ ਦੂਰੀ ਨੂੰ ਧਿਆਨ 'ਚ ਰੱਖਦੇ ਹਰ ਕੋਈ ਆਪਣੇ ਆਪਣੇ ਘਰ 'ਚ ਰਹਿਣਾ ਪੰਸਦ ਕਰ ਰਿਹਾ ਹੈ। ਬਿਮਾਰੀ ਦੇ ਖਤਰੇ ਨੂੰ ਵੇਖਦੇ ਬਹੁਤੇ ਲੋਕ ਕੰਮ ਕਾਜ ਵੀ ਘਰਾਂ ਤੋਂ ਹੀ ਕਰ ਰਹੇ ਹਨ। ਇਸ ਦੌਰਾਨ ਆਪਣੇ ਕਰੀਬੀਆਂ ਨਾਲ ਗੱਲਬਾਤ ਕਰਨ ਲਈ ਅਕਸਰ ਲੋਕ ਵੀਡੀਓ ਕਾਲ ਦਾ ਇਸਤਮਾਲ ਕਰਦੇ ਹਨ। ਦਖ਼ਤਰ ਦੀਆਂ ਜ਼ਰੂਰੀ ਮੀਟਿੰਗਾਂ ਵੀ ਵੀਡੀਓ ਕਾਲ ਰਾਹੀਂ ਹੁੰਦੀਆਂ ਹਨ। ਇਹ ਨਵਾਂ ਫੀਚਰ ਤੁਹਾਨੂੰ ਜ਼ਰੂਰ ਪੰਸਦ ਆਵੇਗਾ।ਆਓ ਅਸੀਂ ਦੱਸਦੇ ਹਾਂ ਕਿ ਇਸ ਨੂੰ ਇਸਤਮਾਲ ਕਿਸ ਤਰ੍ਹਾਂ ਕਰਨ ਹੈ। WhatsApp Messenger Room ਇਸਤਮਾਲ ਕਰਨ ਲਈ ਇਸ ਦਾ Latest Version ਹੋਣਾ ਲਾਜ਼ਮੀ ਹੈ।ਇਸ ਤੋਂ ਇਲਾਵਾ, ਫੇਸਬੁੱਕ ਮੈਸੇਂਜਰ ਦਾ ਅਪਡੇਟਿਡ ਵਰਜ਼ਨ ਵੀ ਹੋਣਾ ਚਾਹੀਦਾ ਹੈ। 50 ਲੋਕਾਂ ਨਾਲ ਇੰਝ ਕਰੋ ਵੀਡੀਓ ਕਾਲ 1.ਸਭ ਤੋਂ ਪਹਿਲਾਂ, WhatsApp ਨੂੰ ਖੋਲ੍ਹੋ ਅਤੇ ਕਾਲ ਦਾ ਵਿਕਲਪ ਚੁਣੋ 2.ਇਸ ਤੋਂ ਬਾਅਦ Create a room ਵਿਕਲਪ ਤੇ ਕਲਿਕ ਕਰੋ 3.ਹੁਣ ਜਿਵੇਂ ਹੀ ਤੁਸੀਂ ਜਾਰੀ ਰੱਖੋ ਚੋਣ ਵਿੱਚ ਜਾਉਗੇ, ਇਹ ਤੁਹਾਨੂੰ ਮੈਸੇਂਜਰ ਐਪ ਤੇ ਲੈ ਜਾਵੇਗਾ 4.ਹੁਣ Try it, when prompted ਤੇ ਕਲਿਕ ਕਰੋ 5.ਇਸ ਤੋਂ ਬਾਅਦ Create Room ਤੇ ਕਲਿਕ ਕਰੋ ਅਤੇ ਰੂਮ ਦਾ ਇੱਕ ਨਾਂ ਰਖੋ 6.ਹੁਣ Send Link on WhatsApp ਤੇ ਕਲਿਕ ਕਰੋ। ਇਸ ਨਾਲ WhatsApp ਫਿਰ ਤੋਂ ਖੁੱਲ ਜਾਵੇਗਾ। 7. ਹੁਣ ਤੁਸੀਂ ਸੰਪਰਕ ਜਾਂ ਸਮੂਹਾਂ ਵਿੱਚ ਇਸ ਕਮਰੇ ਦਾ ਲਿੰਕ ਸਾਂਝਾ ਕਰ ਸਕਦੇ ਹੋ। WhatsApp room Join ਕਰਨ ਦਾ ਤਰੀਕਾ 1. WhatsApp ਤੇ ਮਿਲੇ ਰੂਮ ਲਿੰਕ ਤੇ ਕਲਿਕ ਕਰੋ 2. ਇਹ ਲਿੰਕ ਮੈਸੇਂਜਰ ਐਪ ਜਾਂ ਵੈਬਸਾਇਟ ਤੇ ਲੈ ਜਾਵੇਗਾ। 3. ਹੁਣ ਰੂਮ ਵਿੱਚ ਸ਼ਾਮਲ ਹੋਣ ਤੋਂ ਬਾਅਦ, ਤੁਸੀਂ ਇਕੋ ਸਮੇਂ 50 ਲੋਕਾਂ ਨਾਲ ਵੀਡਿਓ ਜਾਂ ਆਡੀਓ ਕਾਲ ਕਰ ਸਕਦੇ ਹੋ।

ਟਾਪ ਹੈਡਲਾਈਨ

Jio ਅਤੇ Airtel ਦੇ ਰੀਚਾਰਜ ਪਲਾਨਾਂ 'ਚ ਸਿਰਫ਼ 11 ਰੁਪਏ ਦਾ ਫ਼ਰਕ, ਜਾਣੋ ਡਾਟਾ ਤੇ ਵੈਲਿਡਿਟੀ ਦੇ ਮਾਮਲੇ 'ਚ ਕੌਣ ਅੱਗੇ?
Jio ਅਤੇ Airtel ਦੇ ਰੀਚਾਰਜ ਪਲਾਨਾਂ 'ਚ ਸਿਰਫ਼ 11 ਰੁਪਏ ਦਾ ਫ਼ਰਕ, ਜਾਣੋ ਡਾਟਾ ਤੇ ਵੈਲਿਡਿਟੀ ਦੇ ਮਾਮਲੇ 'ਚ ਕੌਣ ਅੱਗੇ?
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
Airtel Best Plans: ਏਅਰਟੈੱਲ ਦੇ 3 ਨਵੇਂ ਸ਼ਾਨਦਾਰ ਸਸਤੇ ਪਲਾਨ, ਬਿਨਾਂ ਡਾਟਾ ਤੋਂ ਸਿਰਫ਼ ਕਾਲਾਂ ਅਤੇ SMS ਲਈ ਲਾਹੇਮੰਦ? ਇੱਥੇ ਜਾਣੋ ਡਿਟੇਲ...
ਏਅਰਟੈੱਲ ਦੇ 3 ਨਵੇਂ ਸ਼ਾਨਦਾਰ ਸਸਤੇ ਪਲਾਨ, ਬਿਨਾਂ ਡਾਟਾ ਤੋਂ ਸਿਰਫ਼ ਕਾਲਾਂ ਅਤੇ SMS ਲਈ ਲਾਹੇਮੰਦ? ਇੱਥੇ ਜਾਣੋ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ, ਤਨਖਾਹ ਨੂੰ ਲੈਕੇ ਆਇਆ ਵੱਡਾ ਅਪਡੇਟ
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ, ਤਨਖਾਹ ਨੂੰ ਲੈਕੇ ਆਇਆ ਵੱਡਾ ਅਪਡੇਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਸਤਾ ਹੋਇਆ ਸੋਨਾ, ਧੜੰਮ ਕਰਕੇ ਡਿੱਗੇ ਰੇਟ; ਚੈੱਕ ਕਰੋ ਰੇਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਸਤਾ ਹੋਇਆ ਸੋਨਾ, ਧੜੰਮ ਕਰਕੇ ਡਿੱਗੇ ਰੇਟ; ਚੈੱਕ ਕਰੋ ਰੇਟ
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, IG ਰੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, IG ਰੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
4 ਘੰਟਿਆਂ ਤੱਕ ਭੂਚਾਲ ਦੇ ਝਟਕਿਆਂ ਨਾਲ ਕੰਬਦਾ ਰਿਹਾ ਤਿੱਬਤ, ਲੋਕਾਂ ‘ਚ ਮੱਚਿਆ ਚੀਕ ਚੀਹਾੜਾ, 16 ਦੀ ਮੌਤ; 46 ਜ਼ਖ਼ਮੀ
4 ਘੰਟਿਆਂ ਤੱਕ ਭੂਚਾਲ ਦੇ ਝਟਕਿਆਂ ਨਾਲ ਕੰਬਦਾ ਰਿਹਾ ਤਿੱਬਤ, ਲੋਕਾਂ ‘ਚ ਮੱਚਿਆ ਚੀਕ ਚੀਹਾੜਾ, 16 ਦੀ ਮੌਤ; 46 ਜ਼ਖ਼ਮੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਕਤੂਬਰ 2026
Embed widget