ਪੜਚੋਲ ਕਰੋ
Advertisement
WhatsApp ਵੀ ਕੀਤਾ ਸਕਦਾ ਹੈਕ, ਸਾਈਬਰ ਫਰਮ ਨੇ ਕੀਤਾ ਵੱਡਾ ਦਾਅਵਾ
ਇਜ਼ਰਾਈਲ ਦੀ ਸਾਈਬਰ ਸੁਰੱਖਿਆ ਫਰਮ ਚੈੱਕ ਪੁਆਇੰਟ ਨੇ ਦਾਅਵਾ ਕੀਤਾ ਹੈ ਕਿ ਵ੍ਹੱਟਸਐਪ ਨੂੰ ਹੈਕ ਕੀਤਾ ਜਾ ਸਕਦਾ ਹੈ। ਵ੍ਹੱਟਸਐਪ ਉੱਪਰ ਹਾਲੇ ਤਕ ਅਜਿਹੇ ਸਵਾਲ ਨਹੀਂ ਸੀ ਉੱਠੇ, ਪਰ ਫਰਮ ਦੇ ਦਾਅਵੇ ਨੇ ਵਿਅਕਤੀ ਦੀ ਨਿਜਤਾ 'ਤੇ ਖ਼ਤਰਿਆਂ ਨੂੰ ਉਜਾਗਰ ਕਰ ਦਿੱਤਾ ਹੈ।
ਨਵੀਂ ਦਿੱਲੀ: ਇਜ਼ਰਾਈਲ ਦੀ ਸਾਈਬਰ ਸੁਰੱਖਿਆ ਫਰਮ ਚੈੱਕ ਪੁਆਇੰਟ ਨੇ ਦਾਅਵਾ ਕੀਤਾ ਹੈ ਕਿ ਵ੍ਹੱਟਸਐਪ ਨੂੰ ਹੈਕ ਕੀਤਾ ਜਾ ਸਕਦਾ ਹੈ। ਵ੍ਹੱਟਸਐਪ ਉੱਪਰ ਹਾਲੇ ਤਕ ਅਜਿਹੇ ਸਵਾਲ ਨਹੀਂ ਸੀ ਉੱਠੇ, ਪਰ ਫਰਮ ਦੇ ਦਾਅਵੇ ਨੇ ਵਿਅਕਤੀ ਦੀ ਨਿਜਤਾ 'ਤੇ ਖ਼ਤਰਿਆਂ ਨੂੰ ਉਜਾਗਰ ਕਰ ਦਿੱਤਾ ਹੈ।
ਹੈਕਰ ਕਿਸੇ ਵੀ ਗਾਹਕ ਦੇ ਕਿਸੇ ਵੀ ਗਰੁੱਪ ਜਾਂ ਨਿਜੀ ਚੈੱਟ ‘ਚ ਭੇਜੇ ਗਏ ਮੈਸੇਜ ਨੂੰ ਪੜ੍ਹ ਸਕਦੇ ਹਨ ਅਤੇ ਉਨ੍ਹਾਂ ਨਾਲ ਛੇੜਛਾੜ ਕਰ ਸਕਦੇ ਹਨ। ਹਾਲਾਂਕਿ, ਕੰਪਨੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਚੈਕ ਪੁਆਇੰਟ ਨੇ ਇੱਕ ਬਲੌਗ ‘ਚ ਵ੍ਹੱਟਸਐਪ ਦੀ ਇਸ ਖਾਮੀ ਨੂੰ ਜ਼ਾਹਰ ਕੀਤਾ ਹੈ ਅਤੇ ਵ੍ਹੱਟਸਐਪ ਨੂੰ ਆਪਣੇ ਦਾਅਵਿਆਂ ਬਾਰੇ ਵੀ ਸੂਚਿਤ ਕਰ ਚੁੱਕਿਆ ਹੈ।
ਫੇਸਬੁੱਕ ਦੇ ਬੁਲਾਰੇ ਨਾਲ ਸੰਪਰਕ ਕਰਨ ‘ਤੇ ਕਿਹਾ ਕਿ ਅਸੀਂ ਇੱਕ ਸਾਲ ਪਹਿਲਾਂ ਇਸ ਮੁੱਦੇ ਦੀ ਸਾਵਧਾਨੀ ਨਾਲ ਸਮੀਖਿਆ ਕੀਤੀ ਅਤੇ ਇਹ ਕਹਿਣਾ ਗਲਤ ਹੈ ਕਿ ਅਸੀਂ ਵ੍ਹੱਟਸਐਪ ‘ਤੇ ਜੋ ਸੁਰੱਖਿਆ ਦਿੱਤੀ ਹੈ ਉਸ ‘ਚ ਕੋਈ ਖ਼ਤਰਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement