ਪੜਚੋਲ ਕਰੋ

WhatsApp ਨੇ ਕਰ ਦਿੱਤਾ ਵੱਡਾ ਧਮਾਕਾ, ਨੰਬਰ ਨਹੀਂ ਫਿਰ ਵੀ ਜਾਵੇਗਾ ਮੈਸੇਜ, ਤਰੀਕਾ ਜਾਣ ਕੇ ਹੋ ਜਾਵੋਗੇ ਖ਼ੁਸ਼

ਵ੍ਹਟਸਐਪ ਵੀ ਆਪਣੇ ਯੂਜ਼ਰਜ਼ ਨੂੰ ਖ਼ੁਸ਼ ਰੱਖਣ ਲਈ ਸਮੇਂ-ਸਮੇਂ ’ਤੇ ਨਵੇਂ ਫ਼ੀਚਰਜ਼ ਦੀ ਲਾਂਚਿੰਗ ਕਰਦਾ ਰਹਿੰਦਾ ਹੈ, ਜਿਸ ਨੂੰ ਲੋਕਾਂ ਦਾ ਵਧੀਆ ਹੁੰਗਾਰਾ ਵੀ ਮਿਲਦਾ ਹੈ। ਵ੍ਹਟਸਐਪ ਹੁਣ ਆਪਣੇ ਯੂਜ਼ਰਜ਼ ਲਈ ਇੱਕ ਅਜਿਹਾ ਤਰੀਕਾ ਲੈ ਕੇ ਆਇਆ ਹੈ, ਜਿਸ ਨਾਲ ਬਿਨਾ ਨੰਬਰ ਸੇਵ ਕੀਤਿਆਂ ਵੀ ਸੁਨੇਹਾ ਭੇਜਿਆ ਜਾ ਸਕਦਾ ਹੈ।

ਨਵੀਂ ਦਿੱਲੀ: ਸੋਸ਼ਲ ਪਲੇਟਫ਼ਾਰਮ ਉੱਤੇ ਵ੍ਹਟਸਐਪ ਇੱਕ ਅਜਿਹੀ ਐਪ ਹੈ, ਜੋ ਬਹੁਤ ਹਰਮਨਪਿਆਰੀ ਹੈ, ਜਿਸ ਦੀ ਮਦਦ ਨਾਲ ਤਸਵੀਰਾਂ, ਦਸਤਾਵੇਜ਼ ਤੇ ਵੀਡੀਓ ਆਸਾਨੀ ਨਾਲ ਆਪਣੇ ਦੋਸਤ ਨੂੰ ਭੇਜੇ ਜਾਂਦੇ ਹਨ। ਵ੍ਹਟਸਐਪ ਦੇ ਫਾਇਦੇ ਕਰਕੇ ਹੀ ਇਸ ਦੇ ਯੂਜ਼ਰਜ਼ ਦੀ ਗਿਣਤੀ 230 ਕਰੋੜ ਹੈ। ਵ੍ਹਟਸਐਪ ਵੀ ਆਪਣੇ ਯੂਜ਼ਰਜ਼ ਨੂੰ ਖ਼ੁਸ਼ ਰੱਖਣ ਲਈ ਸਮੇਂ-ਸਮੇਂਤੇ ਨਵੇਂ ਫ਼ੀਚਰਜ਼ ਦੀ ਲਾਂਚਿੰਗ ਕਰਦਾ ਰਹਿੰਦਾ ਹੈ, ਜਿਸ ਨੂੰ ਲੋਕਾਂ ਦਾ ਵਧੀਆ ਹੁੰਗਾਰਾ ਵੀ ਮਿਲਦਾ ਹੈ।

ਵ੍ਹਟਸਐਪ ਹੁਣ ਆਪਣੇ ਯੂਜ਼ਰਜ਼ ਲਈ ਇੱਕ ਅਜਿਹਾ ਤਰੀਕਾ ਲੈ ਕੇ ਆਇਆ ਹੈ, ਜਿਸ ਨਾਲ ਬਿਨਾ ਨੰਬਰ ਸੇਵ ਕੀਤਿਆਂ ਵੀ ਸੁਨੇਹਾ ਭੇਜਿਆ ਜਾ ਸਕਦਾ ਹੈ।

ਜਾਣੋ ਕਿਵੇਂ ਬਿਨਾ ਨੰਬਰ ਸੇਵ ਕੀਤਿਆਂ ਕਰੀਏ ਮੈਸੇਜ

  • ਸਭ ਤੋਂ ਵਹਿਲਾਂ ਆਪਣੇ ਮੋਬਾਇਲ ਜਾਂ ਡੈਸਕਟੌਪ ਉੱਤੇ ਵੈੱਬ ਬ੍ਰਾਊਜ਼ਰ ਓਪਨ ਕਰੋ।
  • https://api.whatsapp.com/send?phone=XXXXXXXXXXX ਲਿੰਕ ਨੂੰ ਕਾਪੀ ਕਰ ਕੇ ਪੇਸਟ ਕਰੋ। ਪੇਸਟ ਤੋਂ ਪਹਿਲਾਂ XXXXXXXXXX ਦੀ ਥਾਂਕੰਟਰੀ ਕੋਡਨਾਲ ਉਸ ਯੂਜ਼ਰ ਦਾ ਨੰਬਰ ਦਰਜ ਕਰੋ, ਜਿਸ ਨੂੰ ਤੁਸੀਂ ਮੈਸੇਜ ਸੈਂਡ ਕਰਨਾ ਚਾਹੁੰਦੇ ਹੋ।
  • ਲਿੰਕ ਨੂੰ ਬ੍ਰਾਊਜ਼ਰ ਪਾਉਣ ਤੋਂ ਬਾਅਦ ਐਂਟਰ ਕਰੋ। ਹੁਣ ਹੇਠਾਂ Message +911234567890 on WhatsApp ਲਿਖਿਆ ਹੋਵੇਗਾ। ਇਸ ਦੇ ਹੇਠਾਂ Message ਲਿਖਿਆ ਹੋਵੇਗਾ।
  • ਜਦੋਂ ਤੁਸੀਂ Message ਉੱਤੇ ਕਲਿੱਕ ਕਰੋ, ਤਾਂ ਤੁਹਾਨੂੰ Looks like you don’t have WhatsApp installed! DOWNLOAD or Use WhatsApp Web ਵਿਖਾਈ ਦੇਵੇਗਾ। ਤੁਸੀਂ ਚਾਹੋ, ਤਾਂ WhatsApp ਆਪਣੇ ਡੈਸਕਟੌਪ ਉੱਤੇ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ WhatsApp Web ਤੋਂ ਵੀ ਉਸ ਨੂੰ ਅਕਸੈੱਸ ਕਰ ਸਕਦੇ ਹੋ।

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਵੀ ਚੈਟ ਵੀ ਹੋਰਨਾਂ ਚੈਟਸ ਵਾਂਗ ਹੀ ਐਂਡ ਟੂ ਐਂਡ ਇਨਕ੍ਰਿਪਟਿਡ ਹੋਵੇਗੀ। ਇਸ ਟ੍ਰਿਕ ਰਾਹੀਂ ਇੱਕ ਵਾਰ ਕੇਵਲ ਇੱਕੋ ਯੂਜ਼ਰ ਨੂੰ ਮੈਸੇਜ ਭੇਜ ਸਕੋਗੇ।

ਦੱਸ ਦੇਈਏ ਕਿ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਨੇ ਕੁਝ ਸਮਾਂ ਪਹਿਲਾਂ ਮਿਯੂਟ ਵਿਡੀਓ ਫ਼ੀਚਰ ਪੇਸ਼ ਕੀਤਾ ਸੀ। ਇਸ ਫ਼ੀਚਰ ਰਾਹੀਂ ਯੂਜ਼ਰਜ਼ ਵਿਡੀਓ ਭੇਜਣ ਤੋਂ ਪਹਿਲਾਂ ਉਸ ਆਵਾਜ਼ ਨੂੰ ਮਿਊਟ ਕਰ ਸਕਣਗੇ। ਦੂਜੇ ਯੂਜ਼ਰ ਨੂੰ ਵਿਡੀਓ ਮਿਲੇਗਾ, ਤਾਂ ਉਸ ਵਿੱਚ ਕੋਈ ਆਵਾਜ਼ ਨਹੀਂ ਹੋਵੇਗਾ। ਵ੍ਹਟਸਐਪ ਮਿਊਟ ਵੀਡੀਓ ਫ਼ੀਚਰ ਉਤੇ ਕਾਫ਼ੀ ਸਮੇਂ ਤੋਂ ਕੰਮ ਕਰ ਰਿਹਾ ਸੀ।

ਟਾਪ ਹੈਡਲਾਈਨ

iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iphone 18 Pro : 9 ਸਤੰਬਰ ਨੂੰ ਲਾਂਚ ਹੋਇਆ iPhone, 18 ਸਤੰਬਰ ਤੋਂ ਕਿਉਂ ਵਿਕੇਗਾ? ਜਾਣੋ ਵਜ੍ਹਾ
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
iPhone 18 Pro ਛੱਡੋ, ਸਿੱਧਾ ਮਹਿੰਗੇ ਹੋ ਗਏ iPhone 17 ਦੇ ਮਾਡਲ, ਜਾਣੋ ਕਿੰਨੇ ਵੱਧ ਗਏ ਰੇਟ; ਉੱਡ ਜਾਣਗੇ ਹੋਸ਼
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ
Punjab News  : ਬਰਨਾਲਾ 'ਚ ਚਾਚੀ ਨੇ ਬੱਚੇ ਨੂੰ ਗਰਮ ਤਵੇ-ਚਿਮਟੇ ਨਾਲ ਕੁੱਟਿਆ , ਮਾਂ ਦੀ ਹੋ ਚੁੱਕੀ ਹੈ ਮੌਤ
Punjab News  : ਬਰਨਾਲਾ 'ਚ ਚਾਚੀ ਨੇ ਬੱਚੇ ਨੂੰ ਗਰਮ ਤਵੇ-ਚਿਮਟੇ ਨਾਲ ਕੁੱਟਿਆ , ਮਾਂ ਦੀ ਹੋ ਚੁੱਕੀ ਹੈ ਮੌਤ
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?
Behbal Kalan Firing Case : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਵੱਡਾ ਅੱਪਡੇਟ , ਅੱਜ ਸੁਖਬੀਰ ਬਾਦਲ ਤੋਂ ਹੋਵੇਗੀ ਪੁੱਛਗਿੱਛ 
Behbal Kalan Firing Case : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਵੱਡਾ ਅੱਪਡੇਟ , ਅੱਜ ਸੁਖਬੀਰ ਬਾਦਲ ਤੋਂ ਹੋਵੇਗੀ ਪੁੱਛਗਿੱਛ 
BRICS ਸੰਮੇਲਨ ਦੇ ਕਰਕੇ ਕਈ ਰੇਲਾਂ ਰੱਦ, ਕਈਆਂ ਦੇ ਰਸਤੇ ਬਦਲੇ; ਦੇਖੋ ਪੂਰੀ ਲਿਸਟ
BRICS ਸੰਮੇਲਨ ਦੇ ਕਰਕੇ ਕਈ ਰੇਲਾਂ ਰੱਦ, ਕਈਆਂ ਦੇ ਰਸਤੇ ਬਦਲੇ; ਦੇਖੋ ਪੂਰੀ ਲਿਸਟ
 BJP ਆਗੂ ਉਮਾ ਭੂਸ਼ਣ ਤਾਂਤੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ , ਮਚਿਆ ਹੜਕੰਪ 
 BJP ਆਗੂ ਉਮਾ ਭੂਸ਼ਣ ਤਾਂਤੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ , ਮਚਿਆ ਹੜਕੰਪ 
Embed widget