ਪੜਚੋਲ ਕਰੋ

ਵ੍ਹਟਸਐਪ ‘ਤੇ ਜਲਦੀ ਆਉਣਗੇ ਸ਼ਾਨਦਾਰ ਫੀਚਰ, ਮਿਲੀ ਖਾਸ ਜਾਣਕਾਰੀ

ਦੁਨੀਆ ਦੀ ਨੰਬਰ ਵਨ ਚੈਟਿੰਗ ਐਪ ਵ੍ਹੱਟਸਐਪ ‘ਤੇ ਜਲਦੀ ਹੀ ਨਵੇਂ ਫੀਚਰ ਆਉਣ ਵਾਲੇ ਹਨ। ਵ੍ਹੱਟਸਐਪ ਨੇ ਬੀਟਾ ਵਰਜ਼ਨ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ‘ਚ ਯੂਜ਼ਰਸ ਨੂੰ ਨਵੇਂ ਇਮੋਜ਼ੀ ਮਿਲ ਰਹੇ ਹਨ।

ਨਵੀਂ ਦਿੱਲੀ: ਦੁਨੀਆ ਦੀ ਨੰਬਰ ਵਨ ਚੈਟਿੰਗ ਐਪ ਵ੍ਹੱਟਸਐਪ ‘ਤੇ ਜਲਦੀ ਹੀ ਨਵੇਂ ਫੀਚਰ ਆਉਣ ਵਾਲੇ ਹਨ। ਵ੍ਹੱਟਸਐਪ ਨੇ ਬੀਟਾ ਵਰਜ਼ਨ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ‘ਚ ਯੂਜ਼ਰਸ ਨੂੰ ਨਵੇਂ ਇਮੋਜ਼ੀ ਮਿਲ ਰਹੇ ਹਨ। ਇਸ ਤੋਂ ਇਲਾਵਾ ਐਪ ‘ਚ ਡਾਰਕ ਮੋਡ ਤੇ ਫਿੰਗਰਪ੍ਰਿੰਟ ਲੌਕ ਸਪੋਰਟ ਵੀ ਮਿਲ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਨਵੇਂ ਅਪਡੇਟ ‘ਚ ਯੂਜ਼ਰਸ ਨੂੰ ਇਮੋਜ਼ੀ, ਕੱਲਰ ਬਲੌਕ ਮਿਲ ਰਹੇ ਹਨ। ਇਸ ਦੇ ਨਾਲ ਹੀ ਇਮੋਜ਼ੀ ਦੇ ਡਿਜ਼ਾਈਨ ‘ਚ ਵੀ ਕੁਝ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਅਪਡੇਟ ਰਾਹੀਂ ਹੁਣ ਯੂਨੀਕੋਡ ਸਟੈਂਡਰਡ ਸਪੋਰਟ ਵੀ ਵ੍ਹੱਟਸਐਪ ‘ਚ ਆ ਗਿਆ ਹੈ। ਜੋ ਵੀ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਵ੍ਹੱਟਸਐਪ ‘ਤੇ ਜਲਦੀ ਹੀ ਵੀਡੀਓ ਸਟ੍ਰੀਮਿੰਗ ਦਾ ਨਵਾਂ ਫੀਚਰ ਵੀ ਆਉਣ ਵਾਲਾ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਜ਼ਰਸ ਨੂੰ ਨੈੱਟਫਲਿਕਸ ਦੇ ਵੀਡੀਓ ਦੇਖਣ ਲਈ ਵ੍ਹੱਟਸਐਪ ਨੂੰ ਬੰਦ ਕਰਨ ਦੀ ਲੋੜ ਨਹੀਂ ਪਵੇਗੀ। ਵ੍ਹੱਟਸਐਪ ਨੇ ਹਾਲ ਹੀ ‘ਚ ਆਪਣੇ ਐਂਡ੍ਰਾਇਡ ਯੂਜ਼ਰਸ ਲਈ ਫਿੰਗਰਪ੍ਰਿੰਟ ਲੌਕ ਸਪੋਰਟ ਨੂੰ ਰਿਲੀਜ਼ ਕੀਤਾ ਸੀ। ਜਦਕਿ ਇਹ ਫੀਚਰ ਅਜੇ ਐਪਲ ਯੂਜ਼ਰਸ ਨੂੰ ਮਿਲਣਾ ਬਾਕੀ ਹੈ। ਇਸ ਦੇ ਨਾਲ ਹੀ ਕੰਪਨੀ ਦਾਅਵਾ ਕਰ ਰਹੀ ਹੈ ਕਿ ਕਾਲਸ ਤੇ ਚੈਟ ਲਈ ਵੱਖ-ਵੱਖ ਡਾਰਕ ਮੋਡ ਸਪੋਰਟ ਪੇਸ਼ ਕੀਤਾ ਜਾ ਸਕਦਾ ਹੈ।

ਟਾਪ ਹੈਡਲਾਈਨ

Telegram ਬੈਨ ਤੋਂ ਬਾਅਦ ਲੋਕਾਂ ਨੇ ਲੱਭੇ ਨਵੇਂ ਰਸਤੇ, VPN ਦੀ ਮੰਗ ਅਚਾਨਕ ਵਧੀ
Telegram ਬੈਨ ਤੋਂ ਬਾਅਦ ਲੋਕਾਂ ਨੇ ਲੱਭੇ ਨਵੇਂ ਰਸਤੇ, VPN ਦੀ ਮੰਗ ਅਚਾਨਕ ਵਧੀ
WhatsApp 'ਤੇ ਨਹੀਂ ਰਹੇਗੀ ਪ੍ਰਾਈਵੇਸੀ ਦੀ ਚਿੰਤਾ, ਵੇਖਦੇ ਹੀ ਗਾਇਬ ਹੋ ਜਾਵੇਗਾ ਮੈਸੇਜ 
WhatsApp 'ਤੇ ਨਹੀਂ ਰਹੇਗੀ ਪ੍ਰਾਈਵੇਸੀ ਦੀ ਚਿੰਤਾ, ਵੇਖਦੇ ਹੀ ਗਾਇਬ ਹੋ ਜਾਵੇਗਾ ਮੈਸੇਜ 
Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! iPhone ਸਣੇ ਕਈ ਉਤਪਾਦ ਹੋ ਸਕਦੇ ਮਹਿੰਗੇ, ਟਿਮ ਕੂਕ ਨੇ ਦਿੱਤੇ ਸੰਕੇਤ
Apple ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! iPhone ਸਣੇ ਕਈ ਉਤਪਾਦ ਹੋ ਸਕਦੇ ਮਹਿੰਗੇ, ਟਿਮ ਕੂਕ ਨੇ ਦਿੱਤੇ ਸੰਕੇਤ
198 ਰੁਪਏ 'ਚ ਮਿਲੇਗਾ 5G ਦਾ ਮਜ਼ਾ! Jio, Airtel ਅਤੇ Vi 'ਚ ਕੌਣ ਦੇ ਰਿਹਾ ਸਭ ਤੋਂ ਸਸਤਾ ਪਲਾਨ?
198 ਰੁਪਏ 'ਚ ਮਿਲੇਗਾ 5G ਦਾ ਮਜ਼ਾ! Jio, Airtel ਅਤੇ Vi 'ਚ ਕੌਣ ਦੇ ਰਿਹਾ ਸਭ ਤੋਂ ਸਸਤਾ ਪਲਾਨ?

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਪੰਜਾਬ ਦੇ ਨਿਹੰਗਾਂ ਨੇ ਉਤਰਾਖੰਡ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ: ਲੋਕਾਂ ਨੂੰ ਬੰਧਕ ਬਣਾਉਣ 'ਤੇ ਭੱਖਿਆ ਮਾਹੌਲ; ਇੰਟਰਨੈੱਟ ਸੇਵਾਵਾਂ ਬੰਦ: ਇਲਾਕੇ 'ਚ ਭਾਰੀ ਫੌਜ ਬਲ ਤਾਇਨਾਤ...
ਵੱਡੀ ਖਬਰ, ਪੰਜਾਬ ਦੇ ਨਿਹੰਗਾਂ ਨੇ ਉਤਰਾਖੰਡ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ: ਲੋਕਾਂ ਨੂੰ ਬੰਧਕ ਬਣਾਉਣ 'ਤੇ ਭੱਖਿਆ ਮਾਹੌਲ; ਇੰਟਰਨੈੱਟ ਸੇਵਾਵਾਂ ਬੰਦ: ਇਲਾਕੇ 'ਚ ਭਾਰੀ ਫੌਜ ਬਲ ਤਾਇਨਾਤ...
Punjab News: ਪੰਜਾਬ ਸਿਆਸਤ 'ਚ ਧਮਾਕਾ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ; 'ਆਪ' ਵਿੱਚ ਸ਼ਾਮਲ ਹੋਇਆ ਮਸ਼ਹੂਰ ਆਗੂ...
Punjab News: ਪੰਜਾਬ ਸਿਆਸਤ 'ਚ ਧਮਾਕਾ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ; 'ਆਪ' ਵਿੱਚ ਸ਼ਾਮਲ ਹੋਇਆ ਮਸ਼ਹੂਰ ਆਗੂ...
Punjab Weather: ਪੰਜਾਬ 'ਚ ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ 'ਚ ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਦੀ ਤਾਜ਼ਾ ਅਪਡੇਟ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਲੱਗੇ ਗੰਭੀਰ ਦੋਸ਼: ਇਸ ਗੱਲ ਨੂੰ ਲੈ ਕੇ ਅੰਨ੍ਹਵਾਹ ਚਲਾਈਆਂ ਗੋਲੀਆਂ, ਵਰ੍ਹਾਏ ਪੱਥਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਲੱਗੇ ਗੰਭੀਰ ਦੋਸ਼: ਇਸ ਗੱਲ ਨੂੰ ਲੈ ਕੇ ਅੰਨ੍ਹਵਾਹ ਚਲਾਈਆਂ ਗੋਲੀਆਂ, ਵਰ੍ਹਾਏ ਪੱਥਰ; ਜਾਣੋ ਪੂਰਾ ਮਾਮਲਾ...
Big News: ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
Punjab News: ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
Punjab News: ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
Embed widget