ਪੜਚੋਲ ਕਰੋ

WhatsApp ਦਾ ਖਾਸ ਟ੍ਰਿਕ! ਬਿਨਾਂ ਨੰਬਰ ਸੇਵ ਕੀਤੇ ਕਿਸੇ ਨੂੰ ਵੀ ਇੰਝ ਭੇਜੋ ਮੈਸੇਜ਼

ਕਈ ਵਾਰ ਤੁਹਾਨੂੰ ਕਿਸੇ ਕੰਮ ਲਈ ਵਟਸਐਪ 'ਤੇ ਕਿਸੇ ਅਣਜਾਣ ਵਿਅਕਤੀ ਨਾਲ ਸੰਪਰਕ ਕਰਨਾ ਪੈਂਦਾ ਹੈ। ਇਸ ਦੇ ਲਈ ਤੁਹਾਨੂੰ ਆਮ ਤੌਰ 'ਤੇ ਵਟਸਐਪ 'ਤੇ ਮੈਸੇਜ਼ ਭੇਜਣ ਲਈ ਫ਼ੋਨ ਨੰਬਰ ਨੂੰ ਸੇਵ ਕਰਨਾ ਪੈਂਦਾ ਹੈ।

WhatsApp Tricks: WhatsApp ਇੱਕ ਪ੍ਰਸਿੱਧ ਮੈਸੇਜਿੰਗ ਐਪ ਹੈ ਤੇ ਇਸ ਦੀ ਵਰਤੋਂ ਲੱਖਾਂ ਯੂਜਰਸ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਕਰਦੇ ਹਨ। ਕਈ ਵਾਰ ਤੁਹਾਨੂੰ ਕਿਸੇ ਕੰਮ ਲਈ ਵਟਸਐਪ 'ਤੇ ਕਿਸੇ ਅਣਜਾਣ ਵਿਅਕਤੀ ਨਾਲ ਸੰਪਰਕ ਕਰਨਾ ਪੈਂਦਾ ਹੈ। ਇਸ ਦੇ ਲਈ ਤੁਹਾਨੂੰ ਆਮ ਤੌਰ 'ਤੇ ਵਟਸਐਪ 'ਤੇ ਮੈਸੇਜ਼ ਭੇਜਣ ਲਈ ਫ਼ੋਨ ਨੰਬਰ ਨੂੰ ਸੇਵ ਕਰਨਾ ਪੈਂਦਾ ਹੈ।

ਇਹ ਮੁਸ਼ਕਲ ਹੋ ਸਕਦਾ ਹੈ, ਜੇਕਰ ਤੁਹਾਨੂੰ ਥੋੜ੍ਹੇ ਸਮੇਂ ਲਈ WhatsApp 'ਤੇ ਕਿਸੇ ਸੇਵਾ ਤੱਕ ਪਹੁੰਚ ਕਰਨ ਦੀ ਲੋੜ ਹੈ ਤੇ ਤੁਸੀਂ ਫ਼ੋਨ ਨੰਬਰ ਨੂੰ ਸੇਵ ਕੀਤੇ ਬਗੈਰ ਅਜਿਹਾ ਨਹੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਕਿਸੇ ਅਣਜਾਣ ਵਿਅਕਤੀ ਦਾ ਨੰਬਰ ਸੇਵ ਕਰਨ ਦਾ ਮਤਲਬ ਇਹ ਵੀ ਹੈ ਕਿ ਉਹ ਵਿਅਕਤੀ ਤੁਹਾਡਾ ਸਟੇਟਸ ਤੇ ਪ੍ਰੋਫਾਈਲ ਤਸਵੀਰ ਵੀ ਵੇਖ ਸਕੇਗਾ। ਪ੍ਰਾਈਵੇਸੀ ਬਾਰੇ ਜਾਗਰੂਕ ਕੁਝ ਯੂਜਰਸ ਇਸ ਤੋਂ ਸਹਿਜ਼ ਨਹੀਂ ਹੋ ਸਕਦੇ ਹਨ।


ਜਦਕਿ ਮੈਸੇਜਿੰਗ ਐਪ ਬਹੁਤ ਸਾਰੇ ਫੀਚਰਸ ਦਿੰਦੀ ਹੈ। ਫਿਰ ਵੀ ਇਸ 'ਚ ਕੁਝ ਜ਼ਰੂਰੀ ਫੀਚਰਸ ਦੀ ਘਾਟ ਹੈ। ਉਨ੍ਹਾਂ ਵਿੱਚੋਂ ਇੱਕ ਹੈ ਫੋਨ ਨੰਬਰ ਸੇਵ ਕੀਤੇ ਬਗੈਰ ਕਿਸੇ ਨੂੰ ਵੀ WhatsApp 'ਤੇ (ਸਿੱਧਾ) ਸੰਦੇਸ਼ ਭੇਜਣ ਦੀ ਸਮਰੱਥਾ ਪਰ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਕਿਸੇ ਅਣਜਾਣ ਵਿਅਕਤੀ ਜਾਂ ਸੇਵਾ ਲਈ ਫ਼ੋਨ ਨੰਬਰ ਸੇਵ ਕੀਤੇ ਬਗੈਰ ਮੈਸੇਜ਼ ਭੇਜਣ ਦਾ ਇਕ ਤਰੀਕਾ ਹੈ। ਅਜਿਹਾ ਕਰਨ ਦਾ ਕੋਈ ਵੀ ਸਿੱਧਾ ਤਰੀਕਾ ਨਹੀਂ ਹੈ ਤੇ ਤੁਹਾਨੂੰ ਕੁਝ ਸਟੈੱਪਸ 'ਚੋਂ ਲੰਘਣਾ ਪਵੇਗਾ। ਇਸ ਬਾਰੇ ਹੋਰ ਜਾਣਨ ਲਈ ਪੜ੍ਹਦੇ ਰਹੋ।

ਇਹ ਪ੍ਰਕਿਰਿਆ ਬਹੁਤ ਸਧਾਰਨ ਹੈ ਤੇ ਬਗੈਰ ਸੇਵ ਕੀਤੇ ਗਏ ਕੰਟੈਕਸ ਨੰਬਰ ਨਾਲ ਚੈਟ ਸ਼ੁਰੂ ਕਰਨ 'ਚ 1 ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ। ਇੱਥੇ ਇੱਕ ਅਧਿਕਾਰਤ ਸ਼ਾਰਟਕੱਟ ਲਿੰਕ ਹੈ, ਜੋ WhatsApp ਯੂਜਰਾਂ ਨੂੰ ਪ੍ਰਦਾਨ ਕਰਦਾ ਹੈ, ਜਿਸ ਬਾਰੇ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ। ਪ੍ਰਕਿਰਿਆ ਨੂੰ ਜਾਣਨ ਲਈ ਹੇਠਾਂ ਦਿੱਤੇ ਸਟੈੱਪਸ ਨੂੰ ਫੌਲੋ ਕਰੋ।


ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਮਾਰਟਫ਼ੋਨ 'ਤੇ ਕੋਈ ਵੀ ਬ੍ਰਾਊਜ਼ਰ ਖੋਲ੍ਹਣਾ ਹੋਵੇਗਾ ਅਤੇ "https://wa.me/phonenumber" ਐਂਟਰ ਕਰਨਾ ਹੋਵੇਗਾ। ਇਸ URL ਪਤੇ ਨੂੰ ਸਿਰਫ਼ ਕਾਪੀ-ਪੇਸਟ ਨਾ ਕਰੋ। ਤੁਹਾਨੂੰ ਪਹਿਲਾਂ URL 'ਚ "ਫੋਨ ਨੰਬਰ" ਦੀ ਥਾਂ 'ਤੇ ਆਪਣਾ ਮੋਬਾਈਲ ਨੰਬਰ ਟਾਈਪ ਕਰਨਾ ਹੋਵੇਗਾ। ਇਕ ਵਾਰ ਜਦੋਂ ਤੁਸੀਂ ਆਪਣਾ ਨੰਬਰ ਜੋੜ ਲੈਂਦੇ ਹੋ ਤਾਂ URL ਇਸ ਤਰ੍ਹਾਂ ਦਿਖਾਈ ਦੇਣਾ ਚਾਹੀਦਾ ਹੈ : “https://wa.me/99999999999”

ਹੁਣ ਤੁਹਾਨੂੰ ਇਕ ਹਰੇ ਰੰਗ ਦਾ ਬਾਕਸ ਵਿਖਾਈ ਦੇਵੇਗਾ, ਜਿਸ 'ਚ ਲਿਖਿਆ ਹੈ "ਚੈਟਿੰਗ ਜਾਰੀ ਰੱਖੋ।" ਬੱਸ ਇਸ 'ਤੇ ਟੈਪ ਕਰੋ ਅਤੇ ਤੁਸੀਂ ਆਪਣੇ ਵਟਸਐਪ ਅਕਾਊਂਟ 'ਤੇ ਰੀਡਾਇਰੈਕਟ ਹੋ ਜਾਉਗੇ। ਇਹ ਸਭ ਕੁਝ ਬਹੁਤ ਜ਼ਿਆਦਾ ਕੰਮ ਵਰਗਾ ਲੱਗ ਸਕਦਾ ਹੈ, ਪਰ ਇਸ 'ਚ 1 ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ।

 
 

ਟਾਪ ਹੈਡਲਾਈਨ

boAt Aavante Bar Prime Soniq-D Review: 240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...
240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...
1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp, ਜਾਣੋ ਕਿਸ-ਕਿਸ ਨੂੰ ਦੇਣੇ ਪੈਣਗੇ ਪੈਸੇ?
1 ਅਕਤੂਬਰ ਤੋਂ ਹਰ ਮੈਸੇਜ 'ਤੇ 14 ਪੈਸੇ ਲਵੇਗਾ Whatsapp, ਜਾਣੋ ਕਿਸ-ਕਿਸ ਨੂੰ ਦੇਣੇ ਪੈਣਗੇ ਪੈਸੇ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
Meerut Blue Drum Case : ਨੀਲਾ ਡਰੰਮ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ,  19 ਮਹੀਨੇ ਚੱਲਿਆ ਟ੍ਰਾਇਲ
School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ
School Holidays : ਅਕਤੂਬਰ ’ਚ ਬੱਚਿਆਂ ਦੀ ਮੌਜ, ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ ਸਕੂਲਾਂ ਦੀਆਂ ਛੁੱਟੀਆਂ ਦੀ ਲਿਸਟ
Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ
Petrol Diesel Rule : ਕਾਰ-ਬਾਈਕ ਵਾਲਿਆਂ ਲਈ ਵੱਡੀ ਖ਼ਬਰ ! 1 ਅਕਤੂਬਰ ਤੋਂ ਪੈਟਰੋਲ-ਡੀਜ਼ਲ ਨੂੰ ਲੈ ਕੇ ਬਦਲਿਆ ਨਿਯਮ
Punjab News  : ਨਵ-ਵਿਆਹੁਤਾ ਦੀ ਮੌਤ ਮਾਮਲੇ 'ਚ ਪਤੀ ਤੇ ਸਹੁਰਾ ਗ੍ਰਿਫ਼ਤਾਰ
Punjab News  : ਨਵ-ਵਿਆਹੁਤਾ ਦੀ ਮੌਤ ਮਾਮਲੇ 'ਚ ਪਤੀ ਤੇ ਸਹੁਰਾ ਗ੍ਰਿਫ਼ਤਾਰ
Punjab News: ਪੰਜਾਬ ਤੋਂ ਵੱਡੀ ਖਬਰ, ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਵਾਈਸ ਚੇਅਰਮੈਨ ਨੇ ਸੰਭਾਲਿਆ ਅਹੁਦਾ, 'ਆਪ' MLA ਸਣੇ ਪਾਰਟੀ ਆਗੂਆਂ ਨੇ ਦਿੱਤੀ ਵਧਾਈ...
ਪੰਜਾਬ ਤੋਂ ਵੱਡੀ ਖਬਰ, ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਵਾਈਸ ਚੇਅਰਮੈਨ ਨੇ ਸੰਭਾਲਿਆ ਅਹੁਦਾ, 'ਆਪ' MLA ਸਣੇ ਪਾਰਟੀ ਆਗੂਆਂ ਨੇ ਦਿੱਤੀ ਵਧਾਈ...
Police Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰ ਅਤੇ DIG ਸਣੇ 13 IPS ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰ ਅਤੇ DIG ਸਣੇ 13 IPS ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ
 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ
Embed widget