ਪੜਚੋਲ ਕਰੋ

WhatsApp 'ਤੇ ਭੁੱਲ ਕੇ ਵੀ ਨਾ ਕਰੋ ਇਹ 5 ਗ਼ਲਤੀਆਂ, ਪੈ ਸਕਦੇ ਹੋ ਮੁਸ਼ਕਲਾਂ 'ਚ

ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ ਨੂੰ ਸਭ ਤੋਂ ਜ਼ਿਆਦਾ ਸੁਰੱਖਿਅਤ ਐਪ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਐਂਡ ਟੂ-ਐਂਡ ਐਨਕ੍ਰਿਪਸ਼ਨ ਫੀਚਰਸ ਕਰਕੇ ਯੂਜ਼ਰਸ ਨੂੰ ਡੇਟਾ ਲੀਕ ਹੋਣ ਦਾ ਜ਼ੋਖਮ ਨਹੀਂ ਹੁੰਦਾ। ਜਦਕਿ, ਪਿਛਲੇ ਸਾਲ ਦੁਨੀਆ ਭਰ ਦੇ 1,400 ਲੋਕਾਂ ਦੇ ਵ੍ਹੱਟਸਐਪ ਅਕਾਉਂਟ ਹੈਕ ਹੋ ਗਏ ਸੀ। ਇਸ ਕਰਕੇ ਫੇਸਬੁੱਕ ਦੀ ਮਾਲਕੀਅਤ ਵਾਲੀ ਐਪ ਨੂੰ ਸਫਾਈ ਦੇਣੀ ਪਈ ਸੀ।

ਨਵੀਂ ਦਿੱਲੀ: WhatsApp ਦੀ ਵਰਤੋਂ ਉਪਭੋਗਤਾਵਾਂ ਨਾ ਸਿਰਫ ਚੈਟਿੰਗ ਲਈ ਕਰਦੇ ਹਨ, ਸਗੋਂ ਇਸ ਨਾਲ ਫਾਈਲਾਂ, ਤਸਵੀਰਾਂ ਆਦਿ ਨੂੰ ਸਾਂਝਾ ਕੀਤਾ ਜਾਂਦਾ ਹੈ। ਇਸ ਐਪ 'ਚ ਇੰਟਰਨੈੱਟ ਕਾਲਿੰਗ ਯੂਜ਼ਰਸ ਲਈ ਆਡੀਓ ਤੇ ਵੀਡੀਓ ਕਾਲਿੰਗ ਦਾ ਫੀਚਰ ਵੀ ਹੈ। ਹਾਲਾਂਕਿ, ਵ੍ਹੱਟਸਐਪ 'ਤੇ ਅਸੀਂ ਕਈ ਵਾਰ ਅਜਿਹੀਆਂ ਬਹੁਤ ਸਾਰੀਆਂ ਗ਼ਲਤੀਆਂ ਕਰਦੇ ਹਾਂ, ਜਿਸ ਕਾਰਨ ਨਿੱਜੀ ਡੇਟਾ ਲੀਕ ਹੋਣ ਦਾ ਖ਼ਤਰਾ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ 5 ਗ਼ਲਤੀਆਂ ਬਾਰੇ ਦੱਸਾਂਗੇ, ਜੋ ਯੂਜ਼ਰਸ ਅਣਜਾਣੇ 'ਚ ਕਰ ਜਾਣੇ ਜਾਂਦੇ ਹਨ। ਕਾਨਟੈਕਟ ਲੀਸਟ ਦੀ ਜਾਂਚ ਕਰੋ: ਸਾਡੇ ਸਮਾਰਟਫੋਨਜ਼ 'ਚ ਬਹੁਤ ਸਾਰੇ ਕਾਨਟੈਕਟ ਨੰਬਰ ਅਜਿਹੇ ਵੀ ਹਨ ਜੋ ਹੁਣ ਵਰਤੋਂ 'ਚ ਨਹੀਂ ਹਨ। ਅਜਿਹੇ ਕਾਨਟੈਕਟ ਜੋ ਪਹਿਲਾਂ ਵਰਤੇ ਜਾਂਦੇ ਸੀ, ਪਰ ਹੁਣ ਇਹ ਨੰਬਰ ਕਿਸੇ ਹੋਰ ਦੁਆਰਾ ਵਰਤੇ ਜਾ ਰਹੇ ਹਨ ਤਾਂ ਤੁਸੀਂ ਇਨ੍ਹਾਂ ਕਾਨਟੈਕਟਸ ਨੂੰ ਆਪਣੇ ਫੋਨ ਤੋਂ ਹਟਾ ਸਕਦੇ ਹੋ। ਪ੍ਰੋਫਾਈਲ ਫੋਟੋ: ਪ੍ਰੋਫਾਈਲ ਫੋਟੋ ਲਾਉਣ ਤੋਂ ਪਹਿਲਾਂ ਇਹ ਯਕੀਨੀ ਕਰੋ ਕਿ ਤੁਹਾਡੀ ਪ੍ਰੋਫਾਈਲ ਤਸਵੀਰ ਫੋਟੋ ਤੋਂ ਇਲਾਵਾ ਕਿਸੇ ਹੋਰ ਜਾਣਕਾਰੀ ਨੂੰ ਪ੍ਰਗਟ ਨਹੀਂ ਕਰ ਰਹੀ। ਸਟੇਟਸ: ਹਰ ਕੋਈ WhatsApp ਦੇ ਇਸ ਸ਼ਾਨਦਾਰ ਫੀਚਰ ਦਾ ਮਜ਼ਾ ਲੈਂਦਾ ਹਨ। ਵ੍ਹੱਟਸਐਪ ਸਟੇਟਸ ਨੂੰ ਲਾਗੂ ਕਰਨ ਤੋਂ ਪਹਿਲਾਂ, ਯਾਦ ਰੱਖੋ ਕਿ ਇਹ ਹਰ ਕਿਸੇ ਲਈ ਪਹੁੰਚਯੋਗ ਨਹੀਂ ਹੋਣੇ ਚਾਹੀਦੇ। ਤੁਸੀਂ WhatsApp ਸਟੇਟਸ ਦੀਆਂ ਸੈਟਿੰਗਾਂ 'ਤੇ ਜਾ ਇਸ ਨੂੰ ਸਿਰਫ ਆਪਣੇ ਕਾਨਟੈਕਟ ਲਈ ਚੁਣ ਸਕਦੇ ਹੋ। Two-Step-Verification: WhatsApp ਦੇ ਇਸ ਸੈਟਿੰਗਜ਼ ਨੂੰ ਇਨੈਬਲ ਕਰੋ, ਤਾਂ ਜੋ ਤੁਹਾਡੀ ਐਪ ਹੈਕਿੰਗ ਤੋਂ ਸੁਰੱਖਿਅਤ ਰਹੇ। ਇਸ ਫੀਚਰਸ ਦੇ ਸਮਰੱਥ ਹੋਣ ਤੋਂ ਬਾਅਦ ਕੋਈ ਵੀ ਤੁਹਾਡੇ ਨੰਬਰ ਨੂੰ ਦੂਜੇ ਡਿਵਾਈਸ 'ਚ ਹੈਕ ਕਰਕੇ ਇਸ ਦਾ ਇਸਤੇਮਾਲ ਨਹੀਂ ਕਰ ਸਕੇਗਾ। ਗਰੁੱਪ ਸੈਟਿੰਗਜ਼: ਇਨ੍ਹਾਂ ਸਾਰੇ ਪ੍ਰਾਈਵੈਸੀ ਚੈੱਕ-ਇਨ ਤੋਂ ਬਾਅਦ ਤੁਹਾਨੂੰ ਵ੍ਹੱਟਸਐਪ ਗਰੂਪ ਫੀਚਰਸ ਨੂੰ ਵੀ ਅਯੋਗ ਕਰਨਾ ਪਏਗਾ। ਇਸ ਲਈ, ਤੁਹਾਨੂੰ ਐਪ ਦੀਆਂ ਸੈਟਿੰਗਾਂ 'ਤੇ ਜਾਣਾ ਪਵੇਗਾ ਤੇ ਇਸ ਨੂੰ Everyone ਤੋਂ ਹਟਾ ਮਾਈ ਕਾਨਟੈਂਕਟ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਕੋਈ ਵੀ ਤੁਹਾਨੂੰ ਗਰੁੱਪ 'ਚ ਬਿਨਾਂ ਤੁਹਾਡੀ ਇਜਾਜ਼ਤ ਤੁਹਾਨੂੰ ਸ਼ਾਮਲ ਨਹੀਂ ਕਰ ਸਕੇਗਾ।

ਟਾਪ ਹੈਡਲਾਈਨ

ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ

ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ

ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ
ਸਿਆਸੀ ਜਗਤ ਤੋਂ ਦੁਖ਼ਦਾਈ ਖ਼ਬਰ! ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਵਰਿੰਦਰ ਸਿੰਘ ਬਾਜਵਾ ਦਾ ਦੇਹਾਂਤ

ਕਿੰਨੇ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ ਵਿੱਚ ਕੀਮਤਾਂ

ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਸਾਬਕਾ CM ਅਤੇ ਸੀਨੀਅਰ ਕਾਂਗਰਸੀ ਆਗੂ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ; ਜਾਣੋ ਕਿਉਂ ਲਿਆ ਆਹ ਫੈਸਲਾ

ਯੂਰੋਪ ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ ਅੰਮ੍ਰਿਤ ਦਲਮ, ਜੱਗੂ ਭਗਵਾਨਪੁਰੀਆ ਗੈਂਗ ਦਾ ਗੁਰਗਾ, ਪੰਜਾਬ 'ਚ ਕਈ ਮਾਮਲਿਆਂ 'ਚ ਵਾਂਟੇਡ

Embed widget