ਪੜਚੋਲ ਕਰੋ

ਕੌਣ ਹੈ #Binod? Paytm ਨੇ ਵੀ ਟਵਿਟਰ 'ਤੇ ਬਦਲ ਕੇ ਰੱਖਿਆ ਇਹ ਨਾਂ  

ਅੱਜਕਲ੍ਹ ਇੰਟਰਨੈੱਟ 'ਤੇ ਕੋਈ ਵੀ ਚੀਜ਼ ਬਹੁਤ ਤੇਜ਼ੀ ਨਾਲ ਵਾਇਰਲ ਹੀ ਜਾਂਦੀ, ਫਿਰ ਚਾਹੇ ਉਸ ਦਾ ਕੋਈ ਮਤਲਬ ਜਾਂ ਨਾ। ਹੁਣ ਬਿਨੋਦ ਨਾਂ ਟਰੇਂਡਿੰਗ 'ਚ ਹਕੱਲ ਰਿਹਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ।

ਅੱਜਕਲ੍ਹ ਇੰਟਰਨੈੱਟ 'ਤੇ ਕੋਈ ਵੀ ਚੀਜ਼ ਬਹੁਤ ਤੇਜ਼ੀ ਨਾਲ ਵਾਇਰਲ ਹੀ ਜਾਂਦੀ, ਫਿਰ ਚਾਹੇ ਉਸ ਦਾ ਕੋਈ ਮਤਲਬ ਜਾਂ ਨਾ। ਹੁਣ ਬਿਨੋਦ ਨਾਂ ਟਰੇਂਡਿੰਗ 'ਚ ਹਕੱਲ ਰਿਹਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਉਹ ਸੋਸ਼ਲ ਮੀਡੀਆ 'ਤੇ ਇਸ ਨਾਂ 'ਤੇ ਬਣ ਰਹੇ ਮੀਮ ਦੇਖਣ ਤੋਂ ਬਾਅਦ ਗੂਗਲ 'ਤੇ ਇਸ ਬਾਰੇ ਸਰਚ ਕਰ ਰਹੇ ਹਨ। ਯੂ ਟਿਊਬ ਚੈਨਲ ਸਲੇਅ ਪੁਆਇੰਟ(Slay point) ਵਲੋਂ ਇੱਕ ਵੀਡੀਓ ਪੋਸਟ ਕੀਤੀ ਗਈ ਸੀ। ਇਸ ਵਿੱਚ ਪੇਸ਼ਕਾਰ ਅਭਿਯੁਦਿਆ ਅਤੇ ਗੌਤਮੀ ਨੇ ਭਾਰਤੀ ਚੈਨਲਾਂ ਦੇ ਕਮੈਂਟ ਸੈਕਸ਼ਨ ਨੂੰ ਵੇਖਣ ਬਾਰੇ ਗੱਲ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਆਪਣੀ ਵੀਡੀਓ 'ਚ ਕਮੈਂਟ ਸੈਕਸ਼ਨ 'ਚ ਪੋਸਟ ਕੀਤੇ ਅਜੀਬ ਕਮੈਂਟਸ ਨੂੰ ਪੜ੍ਹਨਾ ਸ਼ੁਰੂ ਕੀਤਾ। ਇਨ੍ਹਾਂ 'ਚ ਇੱਕ ਕਮੈਂਟ ਬਿਨੋਦ ਸੀ, ਬਿਨੋਦ ਥਾਰੂ ਨਾਮ ਦੇ ਇੱਕ ਉਪਭੋਗਤਾ ਵਲੋਂ ਇਸ ਨੂੰ ਪੋਸਟ ਕੀਤਾ ਸੀ। ਦੇਖਦੇ ਹੀ ਦੇਖਦੇ ਇਹ ਵਾਇਰਲ ਹੋਣਾ ਸ਼ੁਰੂ ਹੋ ਗਿਆ ਅਤੇ ਬਹੁਤ ਸਾਰੇ ਯੂਟਿਊਬਕੰਟੇਂਟ ਕ੍ਰੀਏਟਰਸ ਨੇ ਨੋਟ ਕੀਤਾ ਕਿ ਉਨ੍ਹਾਂ ਦੇ ਕਮੈਂਟ ਬਾਕਸ ਵਿੱਚ ਵੀ ਬਿਨੋਦ ਲਿਖਿਆ ਗਿਆ ਹੈ। ਇਹ ਵਾਇਰਲ ਹੋ ਗਿਆ ਅਤੇ ਦੇਖਦਿਆਂ ਹੀ ਚੈਲੇਂਜ ਬਣ ਗਿਆ। ਪੇਟੀਐਮ ਨੂੰ ਵੀ ਚੈਲੇਂਜ ਮਿਲਿਆ ਅਤੇ ਉਸ ਨੇ ਆਪਣਾ ਨਾਮ ਬਦਲ ਕੇ ਬਿਨੋਦ ਕਰ ਦਿੱਤਾ।
ਸਰਕਾਰੀ ਬਿਲਡਿੰਗ 'ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਪਰਦਾਫਾਸ਼ ਇਸ ਤੋਂ ਬਾਅਦ #Binod ਨੇ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਟ੍ਰੈਂਡ ਵਿੱਚ ਨਾ ਸਿਰਫ ਆਮ ਉਪਭੋਗਤਾ, ਬਲਕਿ ਨਾਗਪੁਰ ਅਤੇ ਮੁੰਬਈ ਪੁਲਿਸ ਨੇ ਵੀ ਟਵੀਟ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Recharge 72 Days Validity: ਹੁਣ ਰੀਚਾਰਜ ਦੀ ਟੈਂਸ਼ਨ ਹੋਈ ਖਤਮ, 72 ਦਿਨਾਂ ਤੱਕ ਵੈਲਿਡ ਰਹੇਗਾ ਇਹ ਪਲਾਨ! ਅਨਲਿਮਟਿਡ 5G ਡਾਟਾ ਸਣੇ...!
ਹੁਣ ਰੀਚਾਰਜ ਦੀ ਟੈਂਸ਼ਨ ਹੋਈ ਖਤਮ, 72 ਦਿਨਾਂ ਤੱਕ ਵੈਲਿਡ ਰਹੇਗਾ ਇਹ ਪਲਾਨ! ਅਨਲਿਮਟਿਡ 5G ਡਾਟਾ ਸਣੇ...!
ਹੁਣ Android ਫੋਨ 'ਚ ਵੀ ਮਿਲੇਗਾ iPhone ਵਰਗਾ ਫ਼ੀਚਰ ! ਗੂਗਲ ਜਲਦ ਕਰੇਗਾ ਲਾਂਚ ,ਜਾਣੋ ਕਿਵੇਂ ਕਰੇਗਾ ਕੰਮ 
ਹੁਣ Android ਫੋਨ 'ਚ ਵੀ ਮਿਲੇਗਾ iPhone ਵਰਗਾ ਫ਼ੀਚਰ ! ਗੂਗਲ ਜਲਦ ਕਰੇਗਾ ਲਾਂਚ ,ਜਾਣੋ ਕਿਵੇਂ ਕਰੇਗਾ ਕੰਮ 
Android ਯੂਜ਼ਰਸ ਸਾਵਧਾਨ! Google Gemini ਤੋਂ ਲੀਕ ਹੋ ਸਕਦਾ ਤੁਹਾਡਾ ਪਰਸਨਲ ਡਾਟਾ, ਕਰੋੜਾਂ ਐਪਸ 'ਤੇ ਮੰਡਰਾ ਰਿਹਾ ਖਤਰਾ
Android ਯੂਜ਼ਰਸ ਸਾਵਧਾਨ! Google Gemini ਤੋਂ ਲੀਕ ਹੋ ਸਕਦਾ ਤੁਹਾਡਾ ਪਰਸਨਲ ਡਾਟਾ, ਕਰੋੜਾਂ ਐਪਸ 'ਤੇ ਮੰਡਰਾ ਰਿਹਾ ਖਤਰਾ
WhatsApp Hack: ਕਿਧਰੇ ਤੁਹਾਡਾ 'ਵਟਸਐਪ' ਤਾਂ ਨਹੀਂ ਚਲਾ ਰਿਹਾ ਕੋਈ ਹੋਰ, ਜਾਣੋ ਕਿਵੇਂ ਪਤਾ ਕਰਨਾ ਕਿੱਥੇ Login? ਸੁਰੱਖਿਆ ਲਈ ਵਰਤੋਂ ਇਹ ਸਾਵਧਾਨੀਆਂ...
ਕਿਧਰੇ ਤੁਹਾਡਾ 'ਵਟਸਐਪ' ਤਾਂ ਨਹੀਂ ਚਲਾ ਰਿਹਾ ਕੋਈ ਹੋਰ, ਜਾਣੋ ਕਿਵੇਂ ਪਤਾ ਕਰਨਾ ਕਿੱਥੇ Login? ਸੁਰੱਖਿਆ ਲਈ ਵਰਤੋਂ ਇਹ ਸਾਵਧਾਨੀਆਂ...

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
Property of Gangster: ਵੱਡੀ ਖਬਰ, ਬਦਨਾਮ ਗੈਂਗਸਟਰ ਦੀ 50 ਕਰੋੜ ਰੁਪਏ ਦੀ ਪ੍ਰਾਪਰਟੀ 'ਤੇ ਬੁਲਡੋਜ਼ਰ ਚੱਲਿਆ: ਪੁਲਿਸ ਨੇ ਘਰ ਅਤੇ ਦੁਕਾਨਾਂ ਨੂੰ ਢਾਹਿਆ; ਪਤਨੀ ਵੀ ਲੇਡੀ ਡੌਨ...
ਵੱਡੀ ਖਬਰ, ਬਦਨਾਮ ਗੈਂਗਸਟਰ ਦੀ 50 ਕਰੋੜ ਰੁਪਏ ਦੀ ਪ੍ਰਾਪਰਟੀ 'ਤੇ ਬੁਲਡੋਜ਼ਰ ਚੱਲਿਆ: ਪੁਲਿਸ ਨੇ ਘਰ ਅਤੇ ਦੁਕਾਨਾਂ ਨੂੰ ਢਾਹਿਆ; ਪਤਨੀ ਵੀ ਲੇਡੀ ਡੌਨ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਜਾਣੋ ਕਿਹੜੇ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ?
ਪੰਜਾਬ 'ਚ ਸਿਆਸੀ ਹਲਚਲ ਜਾਰੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਜਾਣੋ ਕਿਹੜੇ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ?
IAS Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ: ਜਾਣੋ ਕਿੱਥੇ ਹੋਏ ਤਾਇਨਾਤ? ਲਿਸਟ 'ਚ ਇਹ ਨਾਮ ਸ਼ਾਮਲ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ: ਜਾਣੋ ਕਿੱਥੇ ਹੋਏ ਤਾਇਨਾਤ? ਲਿਸਟ 'ਚ ਇਹ ਨਾਮ ਸ਼ਾਮਲ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਅੰਨ੍ਹੇਵਾਹ ਫ਼ਾਇਰਿੰਗ; ਮਸ਼ਹੂਰ ਗਾਇਕ ਦੇ ਮੈਨੇਜਰ ਨਾਲ ਜੁੜੇ ਤਾਰ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਅੰਨ੍ਹੇਵਾਹ ਫ਼ਾਇਰਿੰਗ; ਮਸ਼ਹੂਰ ਗਾਇਕ ਦੇ ਮੈਨੇਜਰ ਨਾਲ ਜੁੜੇ ਤਾਰ... 
ਪੰਜਾਬ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 7 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 7 ਦੀ ਮੌਤ; ਮੱਚਿਆ ਚੀਕ ਚੀਹਾੜਾ
ਲੁਧਿਆਣਾ 'ਚ 2 ਟੈਂਕਰ ਦੀ ਟੱਕਰ, ਇੱਕ ਡਰਾਈਵਰ ਦੀ ਮੌਤ; ਮੱਚੀ ਹਾਹਾਕਾਰ
ਲੁਧਿਆਣਾ 'ਚ 2 ਟੈਂਕਰ ਦੀ ਟੱਕਰ, ਇੱਕ ਡਰਾਈਵਰ ਦੀ ਮੌਤ; ਮੱਚੀ ਹਾਹਾਕਾਰ
AAP ਸਾਂਸਦ ਅਸ਼ੋਕ ਮਿੱਤਲ ਦੇ ਘਰ ED ਦੀ ਛਾਪੇਮਾਰੀ, ਘਰ ਅਤੇ ਕਈ ਟਿਕਾਣਿਆਂ ਦੀ ਕਰ ਰਹੀ ਜਾਂਚ; ਮੱਚਿਆ ਹੜਕੰਪ
AAP ਸਾਂਸਦ ਅਸ਼ੋਕ ਮਿੱਤਲ ਦੇ ਘਰ ED ਦੀ ਛਾਪੇਮਾਰੀ, ਘਰ ਅਤੇ ਕਈ ਟਿਕਾਣਿਆਂ ਦੀ ਕਰ ਰਹੀ ਜਾਂਚ; ਮੱਚਿਆ ਹੜਕੰਪ
Embed widget