ਪੜਚੋਲ ਕਰੋ

Xiaomi ਲਾਂਚ ਕਰ ਰਹੀ ਨਵੀਂ ਚਾਰਜਿੰਗ ਟੈਕਨੋਲੋਜੀ, ਸਿਰਫ਼ ਇੰਨੇ ਮਿੰਟਾਂ ’ਚ ਚਾਰਜ ਹੋਵੇਗਾ ਫ਼ੋਨ

ਜੇ ਤੁਹਾਨੂੰ ਵੀ ਸਮਾਰਟਫ਼ੋਨ ਵਾਰ-ਵਾਰ ਚਾਰਜ ਕਰਨਾ ਪੈਂਦਾ ਹੈ ਤੇ ਫ਼ੋਨ ਦੇ ਚਾਰਜ ਹੋਣ ’ਚ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਚੀਨ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ Xiaomi ਅੱਜ ਆਪਣੀ ਨਵੀਂ ਚਾਰਜਿੰਗ ਤਕਨੀਕ ਤੋਂ ਪਰਦਾ ਚੁੱਕੇਗੀ।

ਜੇ ਤੁਹਾਨੂੰ ਵੀ ਸਮਾਰਟਫ਼ੋਨ ਵਾਰ-ਵਾਰ ਚਾਰਜ ਕਰਨਾ ਪੈਂਦਾ ਹੈ ਤੇ ਫ਼ੋਨ ਦੇ ਚਾਰਜ ਹੋਣ ’ਚ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਚੀਨ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ Xiaomi ਅੱਜ ਆਪਣੀ ਨਵੀਂ ਚਾਰਜਿੰਗ ਤਕਨੀਕ ਤੋਂ ਪਰਦਾ ਚੁੱਕੇਗੀ। ਇਸ ਤਕਨੀਕ ਨਾਲ ਫ਼ੋਨ ਦੀ ਬੈਟਰੀ ਦੀ ਕਾਰਗੁਜ਼ਾਰੀ ਨਾ ਸਿਰਫ਼ ਵਧੀਆ ਹੋਵੇਗੀ, ਸਗੋਂ ਉਹ ਬਹੁਤ ਘੱਟ ਸਮੇਂ ’ਚ ਹੀ ਫ਼ੁਲ ਚਾਰਜ ਹੋ ਜਾਇਆ ਕਰੇਗੀ।
 
ਘੱਟ ਸਮੇਂ ’ਚ ਚਾਰਜ ਹੋਵੇਗਾ ਫ਼ੋਨ
Xiaomi ਆਪਣੇ ਫ਼ੋਨ ’ਚ 120 ਵਾਟ ਫ਼ਾਸਟ ਚਾਰਜਿੰਗ ਸਪੋਰਟ ਦੇ ਚੁੱਕੀ ਹੈ ਪਰ ਹੁਣ ਕੰਪਨੀ HyperChange Fast Charging Technology ਦੁਨੀਆ ਸਾਹਵੇਂ ਲਿਆ ਰਹੀ ਹੈ, ਜਿਸ ਨਾਲ ਸਮਾਰਟਫ਼ੋਨਜ਼ ਇੱਕ ਘੰਟੇ ਤੋਂ ਵੀ ਘੱਟ ਸਮੇਂ ’ਚ ਫ਼ੁੱਲ ਚਾਰਜ ਹੋ ਜਾਵੇਗਾ। ਇਸ ਤਕਨੀਕ ਰਾਹੀਂ ਯੂਜ਼ਰਜ਼ ਦੀਆਂ ਬੈਟਰੀ ਬਾਰੇ ਸ਼ਿਕਾਇਤਾਂ ਵੀ ਦੂਰ ਹੋ ਜਾਣਗੀਆਂ।
 
New Record ਹੋ ਸਕਦਾ ਨਾਮ
Xiaomi New Record ਦੇ ਨਾਂ ਨਾਲ ਆਪਣੀ ਨਵੀਂ ਚਾਰਜਿੰਗ ਤਕਨੀਕ ਨੂੰ ਲਾਂਚ ਕਰ ਸਕਦੀ ਹੈ। ਆਸ ਹੈ ਕਿ ਕੰਪਨੀ 150 ਜਾਂ 160 ਵਾਟ ਫ਼ਾਸਟ ਚਾਰਜਿੰਗ ਟੈਕਨੋਲੋਜੀ ਤੋਂ ਜਾਣੂ ਕਰਵਾਏਗੀ। ਉਂਝ ਭਾਵੇਂ ਹਾਲੇ ਭੇਤ ਕਾਇਮ ਹੈ ਕਿ ਆਉਣ ਵਾਲੀ ਨਵੀਂ ਤਕਨੀਕ ਵਾਇਰਲੈੱਸ ਹੋਵੇਗੀ ਜਾਂ ਨਹੀਂ। ਪਿੱਛੇ ਜਿਹੇ ਖ਼ਬਰਾਂ ਆਈਆਂ ਸਨ ਕਿ ਇਸੇ ਵਰ੍ਹੇ ਕੰਪਨੀ 200W ਫ਼ਾਸਟ ਚਾਰਜਿੰਗ ਟੈਕਨੋਲੋਜੀ ਲੈ ਕੇ ਆਉਣ ਵਾਲੀ ਹੈ। ਇਹ ਤਕਨੀਕ ਵਾਇਰਡ, ਵਾਇਰਲੈੱਸ ਤੇ ਰਿਵਰਸ ਚਾਰਜਿੰਗ ਸਪਰਟ ਨਾਲ ਆਵੇਗੀ।
 
Mi Air Charge ਟੈਕਨੋਲੋਜੀ
ਇਸ ਵਰ੍ਹੇ ਸ਼ਾਓਮੀ ਰਿਮੋਟ ਚਾਰਜਿੰਗ ਟੈਕਨੋਲੋਜੀ Mi Air Charge ਨੂੰ ਵੀ ਪੇਸ਼ ਕਰ ਚੁੱਕੀ ਹੈ। ਇਸ ਟੈਕਨੋਲੋਜੀ ਦੀ ਮਦ ਨਾਲ ਬਿਨਾ ਕਿਸੇ ਕੇਬਲ ਦੇ ਇੱਕੋ ਵੇਲੇ ਕਈ ਡਿਵਾਈਸਜ਼ ਨੂੰ ਵਾਇਰਲੈੱਸ ਸਿਸਟਮ ਅਧੀਨ ਚਾਰਜ ਕੀਤਾ ਜਾ ਸਕਦਾ ਹੈ।
 
ਇਸ ਵਿੰਚ ਯੂਜ਼ਰਜ਼ ਨੂੰ ਸਿਰਫ਼ ਚਾਰਜਰ ਸਾਹਮਣੇ ਖਲੋਣਾ ਹੁੰਦਾ ਹੈ ਤੇ ਇਹ ਡਿਵਾਈਸ ਆਪਣੇ-ਆਪ ਚਾਰਜ ਹੋਣ ਲੱਗ ਪਵੇਗਾ। ਇਸ ਚਾਰਜਿੰਗ ਟੈਕਨੋਲੋਜੀ ਵਿੱਚ ਸੈਲਫ਼-ਡਿਵੈਲਪਡ ਆਈਸੋਲੇਡ ਚਾਰਜਿੰਗ ਪਾਇਲ ਨੂੰ ਵਰਤਿਆ ਗਿਆ ਹੈ, ਜੋ ਡਿਵਾਈਸ ਨੂੰ ਚਾਰਜ ਕਰਨ ਲਈ ਹਵਾ ਵਿੱਚ ਚਾਰਜਿੰਗ ਐਨਰਜੀ ਜੈਨਰੇਟ ਕਰਦੀ ਹੈ।

ਟਾਪ ਹੈਡਲਾਈਨ

AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ Amritsar Holiday on October 27 for Guru Ram Das Ji’s Prakash Purab, Government Offices and Banks to Remain Closed
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ 
Election News  : ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ! ਇਸ ਪਾਰਟੀ ਦੇ 3 ਬਾਗੀ ਵਿਧਾਇਕਾਂ ਨੇ ਫੜਿਆ ਭਾਜਪਾ ਦਾ ਪੱਲਾ 
Election News  : ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ! ਇਸ ਪਾਰਟੀ ਦੇ 3 ਬਾਗੀ ਵਿਧਾਇਕਾਂ ਨੇ ਫੜਿਆ ਭਾਜਪਾ ਦਾ ਪੱਲਾ 
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Air India Flight ਦੀ ਜੈਪੁਰ 'ਚ ਐਮਰਜੈਂਸੀ ਲੈਂਡਿੰਗ, ਏਅਰਪੋਰਟ 'ਤੇ ਮਚੀ ਹਫੜਾ-ਦਫੜੀ ,ਜਾਣੋ ਵਜ੍ਹਾ 
Air India Flight ਦੀ ਜੈਪੁਰ 'ਚ ਐਮਰਜੈਂਸੀ ਲੈਂਡਿੰਗ, ਏਅਰਪੋਰਟ 'ਤੇ ਮਚੀ ਹਫੜਾ-ਦਫੜੀ ,ਜਾਣੋ ਵਜ੍ਹਾ 
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
Embed widget