Continues below advertisement

Church

News
ਪੱਟੀ ਚਰਚ ਭੰਨ ਤੋੜ ਮਾਮਲੇ 'ਚ ਪੁਲਿਸ ਦੇ ਹੱਥ ਖਾਲੀ, SIT ਨਾਲ ADGP ਲਾਅ ਐਂਡ ਆਰਡਰ ਨੇ ਕੀਤੀ ਮੁਲਾਕਾਤ, ਵਾਰਦਾਤ ਵਾਲੀ ਥਾਂ ਦਾ ਵੀ ਕੀਤਾ ਦੌਰਾ
ਚਰਚ ਭੰਨ ਤੋੜ ਮਾਮਲੇ ਨੂੰ ਲੈ ਕੇ ਰੋਸ ਵਜੋਂ ਮਜੀਠਾ 'ਚ ਕੈਂਡਲ ਮਾਰਚ, ਜਲਦ ਇਨਸਾਫ ਦੀ ਮੰਗ
ਚਰਚ 'ਚ ਹੋਈ ਭੰਨਤੋੜ ਦੇ ਮਾਮਲੇ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਦਾਇਰ , ਇਸਾਈ ਧਰਮ ਦੇ ਲੋਕਾਂ ਨੂੰ ਸੁਰੱਖਿਆ ਦੇਣ ਦੀ ਮੰਗ
ਚਰਚ 'ਚ ਬੇਅਦਬੀ ਤੇ ਅੱਗ ਲੱਗਣ ਦੀ ਘਟਨਾ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ 
ਚਰਚ 'ਚ ਹੋਈ ਭੰਨਤੋੜ ਦੀ SIT ਕਰੇਗੀ ਜਾਂਚ ,IG ਫਿਰੋਜ਼ਪੁਰ ਕਰਨਗੇ ਅਗਵਾਈ ,ਡੀਜੀਪੀ ਨੇ ਜਲਦ ਮੰਗੀ ਰਿਪੋਰਟ
ਚਰਚ 'ਚ ਭੰਨ-ਤੋੜ ਬਾਰੇ ਬਾਜਵਾ ਦਾ ਵੱਡਾ ਦਾਅਵਾ, 'ਇਹ ਕੰਮ ਕੋਈ ਪੰਜਾਬੀ ਨਹੀਂ ਕਰ ਸਕਦਾ, ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੋ ਸਕਦਾ'
ਚਰਚ ਬੇਅਦਬੀ ਘਟਨਾ ਨੂੰ ਹਲਕੇ ਨਾ ਲਵੇ ਭਗਵੰਤ ਮਾਨ ਸਰਕਾਰ, ਰਾਜਾ ਵੜਿੰਗ ਨੇ ਬਰਗਾੜੀ ਘਟਨਾ ਯਾਦ ਕਰਵਾਈ
ਪਿੰਡ ਠੱਕਰਪੁਰ ਵਿਖੇ ਚਰਚ 'ਚ ਹੋਈ ਭੰਨਤੋੜ ਮਾਮਲੇ 'ਚ ਖੁਫੀਆ ਏਜੰਸੀਆਂ ਨੂੰ ਮਿਲਿਆ ਅੱਤਵਾਦੀ ਇਨਪੁੱਟ , ਐਲਾਨਿਆ ਇਕ ਲੱਖ ਦਾ ਇਨਾਮ
ਔਜਲਾ ਨੇ ਐੱਸਜੀਪੀਸ 'ਤੇ ਚੁੱਕੇ ਸਵਾਲ, ਪਹਿਲਾਂ ਜਾਣੋ ਇਸਾਈ ਧਰਮ ਵੱਲ ਕਿਓਂ ਝੁਕ ਰਹੇ ਨੇ ਲੋਕ ?
ਸੀਐਮ ਮਾਨ ਵੱਲੋਂ ਚਰਚ 'ਚ ਬੇਅਦਬੀ ਤੇ ਅਗਜਨੀ ਦੀ ਕਰੜੀ ਨਿਖੇਧੀ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ
ਪਿੰਡ ਠੱਕਰਪੁਰ ਵਿਖੇ ਚਰਚ 'ਚ ਹੋਈ ਭੰਨਤੋੜ ਤੋਂ ਬਾਅਦ ਇਸਾਈ ਭਾਈਚਾਰੇ ਵੱਲੋਂ ਪੱਟੀ ਚੌਂਕ 'ਚ ਸੜਕ ਬੰਦ ਕਰਕੇ ਦਿੱਤਾ ਜਾ ਰਿਹੈ ਧਰਨਾ
ਪੱਟੀ ਦੇ ਪਿੰਡ ਠੱਕਰਪੁਰਾ ਦੀ ਕੈਥੋਲਿਕ ਚਰਚ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਕੀਤੀ ਭੰਨਤੋੜ , ਕਾਰ ਨੂੰ ਲਗਾਈ ਅੱਗ
Continues below advertisement
Sponsored Links by Taboola