Continues below advertisement

Committee

News
ਖਾਲਸਾ ਪੰਥ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਦਾ ਡਟਵਾਂ ਮੁਕਾਬਲਾ ਕਰੇਗਾ: ਸੁਖਬੀਰ ਬਾਦਲ
ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਵੰਡਣ ਦਾ ਯਤਨ ਨਾ ਕਰੇ: ਗਿਆਨੀ ਹਰਨਾਮ ਸਿੰਘ ਖ਼ਾਲਸਾ
'ਆਪ' ਆਪਣਾ ਚੇਅਰਮੈਨ ਬਣਾਉਣ ਲਈ ਬਲਾਕ ਸੰਮਤੀ ਮੈਂਬਰਾਂ ਨੂੰ ਧਮਕਾ ਰਹੀ, ਸਾਬਕਾ ਵਿਧਾਇਕ ਨੇ ਥਾਣੇ ਪਹੁੰਚ ਲਾਏ ਗੰਭੀਰ ਇਲਜ਼ਾਮ
ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੀਤਾ ਰੱਦ, ਅੰਤ੍ਰਿੰਗ ਕਮੇਟੀ ਦੀ ਹੰਗਾਮੀ ਬੈਠਕ 'ਚ ਫੈਸਲਾ
ਕਿਸਾਨਾਂ ਨੇ ਮਾਰਕਿਟ ਕਮੇਟੀ ਦਫ਼ਤਰ ਨੂੰ ਲਾਇਆ ਤਾਲਾ, ਕੱਟੀ ਬਿਜਲੀ-ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ਼ ਖੋਲ੍ਹਿਆ ਮੋਰਚਾ
HSGPC ਨੂੰ ਮਾਨਤਾ : ਸੁਖਬੀਰ ਬਾਦਲ ਨੇ ਜਤਾਇਆ ਇਤਰਾਜ਼, ਕਿਹਾ - ਸੁਪਰੀਮ ਕੋਰਟ ਦਾ ਫੈਸਲਾ ਪੰਥ 'ਤੇ ਹਮਲਾ
ਸੁਪਰੀਮ ਕੋਰਟ ਵੱਲੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਨੂੰ ਜਾਇਜ਼ ਠਹਿਰਾਉਣਾ ਪੰਥ ’ਤੇ ਹਮਲਾ: ਸੁਖਬੀਰ ਬਾਦਲ
ਗੁਰਦੁਆਰੇ ਵਿੱਚ ਝੜਪ ਦੀ ਜਾਂਚ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫਦ, ਦੋਵਾਂ ਧਿਰਾਂ ਤੋਂ ਕੀਤੀ ਪੁੱਛਗਿੱਛ
ਸਿਮਰਨਜੀਤ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਲਈ ਖੋਲ੍ਹਿਆ ਮੋਰਚਾ, ਰੋਜ਼ਾਨਾ ਸ਼ਹੀਦੀ ਜਥੇ ਭੇਜਣ ਦਾ ਐਲਾਨ
ਸਿੱਖ ਸੰਸਥਾਵਾਂ ਦੀ ਗੋਲਕ ’ਤੇ ਕਬਜ਼ਾ ਕਰਨ ਤੇ ਚੌਧਰ ਦਿਖਾਉਣ ਦੀ ਲੜਾਈ ਚੱਲ ਰਹੀ: ਗਿਆਨੀ ਹਰਪ੍ਰੀਤ ਸਿੰਘ
ਹਰਪਾਲ ਚੀਮਾ ਨੇ ਠੇਕਾ ਮੁਲਾਜ਼ਮਾਂ ਨੂੰ 30 ਸਤੰਬਰ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ
ਕੋਵਿਡ ਦੀ ਦੂਜੀ ਲਹਿਰ 'ਚ ਸਰਕਾਰ ਦੀ ਭੂਮਿਕਾ 'ਤੇ ਸੰਸਦੀ ਕਮੇਟੀ ਨੇ ਚੁੱਕੇ ਸਵਾਲ, 'ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਕਈ ਜਾਨਾਂ ਬੱਚ ਸਕਦੀਆਂ ਸੀ'
Continues below advertisement