ਕਾਮਰੇਡ ਬਲਵਿੰਦਰ ਦੇ ਕਾਤਲ 2 ਹਫਤਿਆਂ ਬਾਅਦ ਵੀ ਨਹੀਂ ਲੱਗੇ ਪੁਲਿਸ ਦੇ ਹੱਥ, 3 ਹਜ਼ਾਰ ਤੋਂ ਵਧ CCTV ਖੰਗਾਲੇ ਜਾ ਚੁੱਕੇ, ਪੁਲਿਸ ਦਾ ਦਾਅਵਾ ਕੇਸ 'ਚ ਮਿਲੀਆਂ ਚੰਗੀਆਂ ਲੀਡਸ
ਪੁਲਵਾਮਾ 'ਤੇ ਪਾਕਿਸਤਾਨ ਦੇ ਕਬੂਲਨਾਮੇ ਨੇ ਕੁਰੇਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਜ਼ਖ਼ਮ,ਪਰਿਵਾਰਾਂ ਨੇ ਮੂੰਹ ਤੋੜ ਜਵਾਬ ਦੀ ਕੀਤੀ ਮੰਗ, ਸਰਕਾਰਾਂ ਨਾਲ ਗਿਲੇ ਵੀ ਕੀਤੇ ਜ਼ਾਹਿਰ
ਫਰਾਂਸ ਹਮਲੇ 'ਤੇ ਟਵਿੱਟਰ ਨੇ ਡਿਲੀਟ ਕੀਤਾ ਮਲੇਸ਼ੀਆ ਦੇ ਸਾਬਕਾ PM ਦਾ ਭੜਕਾਊ ਟਵੀਟ, ਮੁਸਲਮਾਨਾਂ ਦੇ ਗੁੱਸੇ ਨੂੰ ਦੱਸਿਆ ਸੀ ਜਾਇਜ਼
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅੰਮ੍ਰਿਤਸਰ 'ਚ ਕੈਬਨਿਟ ਮੰਤਰੀਆਂ ਨਾਲ ਬੈਠਕ, ਕੈਪਟਨ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ 'ਤੇ ਇਤਰਾਜ਼, ਹੁਣ 3 ਨਵੰਬਰ ਨੂੰ ਚੰਡੀਗੜ੍ਹ 'ਚ ਮੀਟਿੰਗ
ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਸਿੱਧੀ ਫਲਾਈਟ ਹੁਣ ਹਫਤੇ 'ਚ 3 ਦਿਨ, 10 ਨਵੰਬਰ ਤੋਂ ਹੋਵੇਗੀ ਸ਼ੁਰੂਆਤ, ਪਹਿਲਾਂ ਸਿਰਫ ਸ਼ਨੀਵਾਰ ਤੇ ਐਤਵਾਰ ਦੀ ਸੀ ਉਡਾਣ
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ