Lead Story 'ਚ ਵੇਖੋ ਮਾਨ ਸਰਕਾਰ ਦੀ ਆਬਕਾਰੀ ਨੀਤੀ ਖ਼ਿਲਾਫ਼ HC 'ਚ 4 ਪਟੀਸ਼ਨਾਂ 'ਤੇ ਹੋਈ ਸੁਣਵਾਈ, ਹਾਈਕੋਰਟ ਨੇ ਮਾਨ ਸਰਕਾਰ ਤੋਂ ਮੰਗਿਆ ਜਵਾਬ
ਏਬੀਪੀ ਸਾਂਝਾ
Updated at:
29 Jun 2022 11:17 AM (IST)
ਸਰਕਾਰ ਦੀ ਐਕਸਾਈਜ ਪੌਲਿਸੀ ਖ਼ਿਲਾਫ਼ ਪਟੀਸ਼ਨ
ਪੌਲਿਸੀ ਖ਼ਿਲਾਫ਼ HC 'ਚ 4 ਪਟੀਸ਼ਨਾਂ 'ਤੇ ਸੁਣਵਾਈ
ਮਾਨ ਸਰਕਾਰ ਤੋਂ ਹਾਈਕੋਰਟ ਨੇ ਮੰਗਿਆ ਜਵਾਬ
ਠੇਕਿਆਂ ਦੀ ਅਲਾਟਮੈਂਟ HC ਦੇ ਫੈਸਲੇ 'ਤੇ ਨਿਰਭਰ
AAP ਸਰਕਾਰ 'ਤੇ ਮਨੋਪਲੀ ਵਧਾਉਣ ਦਾ ਇਲਜ਼ਾਮ
1 ਜੁਲਾਈ ਤੋਂ ਲਾਗੂ ਹੋਣੀ ਹੈ ਨਵੀਂ ਐਕਸਾਈਜ ਪੌਲਿਸੀ
'ਸੁਪਰ L1 ਦੀ ਤਰਤੀਬ ਲਿਕਰ ਲਾਇਸੈਂਸ ਰੂਲ ਖ਼ਿਲਾਫ਼'
ਠੇਕੇਦਾਰਾਂ ਵੱਲੋਂ ਨਵੀਂ ਐਕਸਾਈਜ ਪੌਲਿਸੀ ਦਾ ਵਿਰੋਧ
ਮੁਹਾਲੀ 'ਚ ਐਕਸਾਈਜ ਦਫ਼ਤਰ ਬਾਹਰ ਵੀ ਦਿੱਤਾ ਸੀ ਧਰਨਾ
ਮਾਨ ਸਰਕਾਰ ਵੱਲੋਂ 9647.85 ਕਰੋੜ ਜੁਟਾਉਣ ਦਾ ਟੀਚਾ
'ਈ-ਟੈਂਡਰਿੰਗ ਰਾਹੀਂ ਹੋਵੇਗੀ ਠੇਕਿਆਂ ਦੀ ਨਿਲਾਮੀ'