News
News
ਟੀਵੀabp shortsABP ਸ਼ੌਰਟਸਵੀਡੀਓ
X
Sorry, the video is not available.

ਗੁਰੂ ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ

</>
Embed Code
COPY
CLOSE

ਗੁਰੂ ਤੇਗ  ਬਹਾਦਰ  ਸਿਮਰਿਐ  ਘਰਿ  ਨਉ  ਨਿਧਿ  ਆਵੈ  ਧਾਇ
ਲਾਸਾਨੀ ਸ਼ਹੀਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਨੌਵੇਂ ਪਾਤਸ਼ਾਹੀ ਜੀ ਦਾ ਸ਼ਹੀਦੀ ਦਿਵਸ
'ਹਿੰਦ ਦੀ ਚਾਦਰ' ਦੇ ਨਾਮ ਨਾਲ ਜਾਣੇ ਜਾਂਦੇ ਗੁਰੂ ਤੇਗ ਬਹਾਦਰ
ਹਿੰਦੂ ਧਰਮ ਬਚਾਉਣ ਲਈ ਦਿੱਤੀ ਸ਼ਹਾਦਤ
ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਕੇ ਵਾਰਿਆ ਸੀਸ
ਗੁਰੂ ਜੀ ਦੀ ਸ਼ਹਾਦਤ ਨੂੰ ਕੀਤਾ ਜਾ ਰਿਹਾ ਯਾਦ
ਹਰ ਕੋਈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਰ ਰਿਹਾ ਨਮਨ
ਗੁਰਦੁਆਰਾ 'ਗੁਰੂ ਕਾ ਮਹਿਲ' ਵਿਖੇ ਮਨਾਇਆ ਸ਼ਹੀਦੀ ਦਿਵਸ
ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਅਸਥਾਨ ਗੁਰੂ ਕਾ ਮਹਿਲ

ਤਾਜ਼ਾ

ਪ੍ਰਮੁੱਖ ਖ਼ਬਰਾਂ

Pahalgam Terror Attack: ਘਾਟੀ 'ਚ ਇੱਕ ਹੋਰ ਕਤਲ, ਅੱਤਵਾਦੀਆਂ ਨੇ ਘਰ ਵਿੱਚ ਵੜ ਕੇ ਵਰ੍ਹਾਈਆਂ ਗੋਲੀਆਂ, ਪਹਿਲਗਾਮ ਹਮਲੇ ਤੋਂ ਬਾਅਦ ਇੱਕ ਹੋਰ ਅੱਤਵਾਦੀ ਹਮਲਾ

Pahalgam Terror Attack: ਘਾਟੀ 'ਚ ਇੱਕ ਹੋਰ ਕਤਲ, ਅੱਤਵਾਦੀਆਂ ਨੇ ਘਰ ਵਿੱਚ ਵੜ ਕੇ ਵਰ੍ਹਾਈਆਂ ਗੋਲੀਆਂ, ਪਹਿਲਗਾਮ ਹਮਲੇ ਤੋਂ ਬਾਅਦ ਇੱਕ ਹੋਰ ਅੱਤਵਾਦੀ ਹਮਲਾ

'ਮਨ ਕੀ ਬਾਤ' 'ਚ PM ਮੋਦੀ ਬੋਲੇ-'ਪਹਿਲਗਾਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਕੇ ਰਹੇਗਾ'

'ਮਨ ਕੀ ਬਾਤ' 'ਚ PM ਮੋਦੀ ਬੋਲੇ-'ਪਹਿਲਗਾਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਕੇ ਰਹੇਗਾ'

Public Holiday: ਮੁਲਾਜ਼ਮ ਹੋਏ ਨਿਰਾਸ਼! 30 ਅਪ੍ਰੈਲ ਦੀ ਜਨਤਕ ਛੁੱਟੀ ਰੱਦ, ਜਾਰੀ ਹੋਇਆ ਨੋਟੀਫਿਕੇਸ਼ਨ

Public Holiday: ਮੁਲਾਜ਼ਮ ਹੋਏ ਨਿਰਾਸ਼! 30 ਅਪ੍ਰੈਲ ਦੀ ਜਨਤਕ ਛੁੱਟੀ ਰੱਦ, ਜਾਰੀ ਹੋਇਆ ਨੋਟੀਫਿਕੇਸ਼ਨ

Punjab News: ਨਸ਼ੇ ਦੇ ਖਾਤਮੇ ਨੂੰ ਲੈ ਕੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਪੁਲਿਸ ਨੂੰ ਦਿੱਤੀ ਡੈੱਡਲਾਈਨ, ਇਸ ਵਜ੍ਹਾ ਕਰਕੇ ਅਫਸਰਾਂ 'ਤੇ ਡਿੱਗ ਸਕਦੀ ਗਾਜ਼

Punjab News: ਨਸ਼ੇ ਦੇ ਖਾਤਮੇ ਨੂੰ ਲੈ ਕੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਪੁਲਿਸ ਨੂੰ ਦਿੱਤੀ ਡੈੱਡਲਾਈਨ, ਇਸ ਵਜ੍ਹਾ ਕਰਕੇ ਅਫਸਰਾਂ 'ਤੇ ਡਿੱਗ ਸਕਦੀ ਗਾਜ਼

ਇਹ ਵੈੱਬਸਾਈਟ ਤੁਹਾਡੇ ਬ੍ਰਾਊਜ਼ਿੰਗ ਤਜਰਬੇ ਨੂੰ ਵਧਾਉਣ ਤੇ ਨਿੱਜੀ ਸਿਫਾਰਸ਼ਾਂ ਮੁਹੱਈਆ ਕਰਨ ਲਈ ਕੂਕੀਜ਼ ਜਾਂ ਸਮਾਨ ਟੈਕਨਾਲੋਜੀ ਦੀ ਵਰਤੋਂ ਕਰਦੀ ਹੈ। ਸਾਡੀ ਵੈੱਬਸਾਈਟ ਨੂੰ ਵਰਤਣਾ ਜਾਰੀ ਰੱਖਦਿਆਂ, ਤੁਸੀਂ ਸਾਡੀ ਪ੍ਰਾਈਵੇਸੀ ਪਾਲਿਸੀ ਤੇ ਕੂਕੀ ਪਾਲਿਸੀ ਨਾਲ ਸਹਿਮਤ ਹੋ।