ਪਟਨਾ ਸਾਹਿਬ ਦੀ ਧਰਤੀ 'ਤੇ ਮਰਾਠਿਆਂ ਦਾ ਕੀਰਤਨੀ ਜਥਾ
ਹਰ ਸਾਲ ਹਜ਼ੂਰ ਸਾਹਿਬ ਤੋਂ ਆਉਂਦਾ ਇਹ ਜਥਾ
ਸਿੱਖ ਧਰਮ 'ਚ ਪੰਜ ਤਖ਼ਤਾਂ ਦਾ ਮਹੱਤਵਪੂਰਨ ਸਥਾਨ
ਤਖ਼ਤ ਸ੍ਰੀ ਪਟਨਾ ਸਾਹਿਬ ਦਸਮ ਪਾਤਸ਼ਾਹ ਦਾ ਜਨਮ ਅਸਥਾਨ
ਪੰਜ ਤਖਤਾ 'ਚੋਂ ਇੱਕ ਤਖ਼ਤ ਸ੍ਰੀ ਪਟਨਾ ਸਾਹਿਬ
ਮਰਾਠਾ ਰਵਾਇਤੀ ਸਾਜਾਂ ਨਾਲ ਕੀਰਤਨ ਕਰਦਾ ਜਥਾ
14 ਸਾਲਾਂ ਤੋਂ ਮਰਾਠੇ ਪਟਨਾ ਸਾਹਿਬ ਵਿਖੇ ਕਰਦੇ ਕੀਰਤਨ
ਮਰਾਠੀ ਲੋਕਾਂ ਦੇ ਜਥੇ ਨੇ ਕੀਤਾ ਕੀਰਤਨ ਨਾਲ ਸੰਗਤ ਨੂੰ ਨਿਹਾਲ