ਪੜਚੋਲ ਕਰੋ
Sanjha Special :ਕੁਸੁਮ ਮਰਦਾਨੀ
ਜਲੰਧਰ ਦੀ 15 ਸਾਲ ਦੀ ਬਹਾਦੁਰ ਕੁੜੀ ਨੇ ਬਦਮਾਸ਼ਾਂ ਦੇ ਲਵਾਏ ਗੋਢੇ, ਗਲੇ ਤੋਂ ਫੜ੍ਹ ਘੜੀਸਿਆ, ਬਦਮਾਸ਼ਾਂ ਨੇ ਕੁਸੁਮ ਦਾ ਹੱਥ ਵੱਢਿਆ ਪਰ ਕੁਸੁਮ ਨੇ ਹਾਰ ਨਹੀੰ ਮੰਨੀ ਇੱਕ ਸਨੈਚਰ ਨੂੰ ਦਬੋਚ ਹੀ ਲਿਆ, ਪੰਜਾਬੀ ਭਾਸ਼ਾ 'ਚ ਹਰ ਛੋਟੀ ਤੇ ਵੱਡੀ ਖ਼ਬਰ ਵੇਖਣ ਲਈ ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ।












