News
News
ਟੀਵੀabp shortsABP ਸ਼ੌਰਟਸਵੀਡੀਓ
X

Sanjha Special : ਪ੍ਰਣਵ ਦਾ ਜਜ਼ਬਾ, ਰਿਕੌਰਡਸ 'ਤੇ ਕਬਜ਼ਾ

</>
Embed Code
COPY
CLOSE

ਲੁਧਿਆਣਾ ਦੇ ਛੋਟੇ ਜਿਹੇ ਬੱਚੇ ਨੇ ਕ੍ਰੀਰਤੀਮਾਨ ਵੱਡਾ ਬਣਾਇਆ…ਮਹਿਜ ਛੇ ਸਾਲ ਚ ਪ੍ਰਣਵ ਨੇ ਅੱਖਾਂ ਤੇ ਦੋਹਰੀ ਪੱਟੀ ਬੰਨ ਸਕੇਟਿੰਗ ਕੀਤੀ ..ਪ੍ਰਣਵ ਨੇ 16 ਕਿਲੋਮੀਟਰ ਤੱਕ ਸਕੇਟਿੰਗ ਕਰ ਇੰਟਰਨੈਸ਼ਨਲ ਬੁੱਕ ਔਫ ਵਰਲਡ ਰਿਕਾਰਡ ਆਪਣੇ ਨਾਮ ਕੀਤਾ…ਅਤੇ ਉਹ ਵੀ ਮਹਿਜ 1 ਘੰਟਾ 16 ਮਿਨਟ ਚ…29 ਮਿਨਟ 42 ਸੈਕੰਡ …ਇੰਨੀ ਦੇਰ ਚ ਸਭ ਤੋਂ ਵੱਧ ਲਿੰਬੋ ਸਕੇਟਿੰਗ ਕਰਨ ਦਾ ਰਿਕਾਰਡ ਵੀ ਪ੍ਰਣਵ ਦੇ ਕੋਲ ਹੀ ਹੈ.. 10 ਨਵੰਬਰ 2019 ਚ ਪ੍ਰਣਵ ਨੇ ਇਹ ਰਿਕਾਰਡ ਸਥਾਪਿਤ ਕੀਤਾ ਸੀ.. 29 ਮਿਨਟਾਂ ਚ 61 ਵਾਰੀ ਨੌਨ ਸਟੌਪ ਲਿੰਬੋ ਸਕੇਟਿੰਗ ਕੀਤੀ…

ਤਾਜ਼ਾ

ਪ੍ਰਮੁੱਖ ਖ਼ਬਰਾਂ

200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ

200 ਫੁੱਟ ਡੂੰਘੀ ਖੱਡ 'ਚ ਡਿੱਗੀ ਫੌਜ ਦੀ ਗੱਡੀ, ਹਾਦਸੇ 'ਚ 10 ਜਵਾਨਾਂ ਦੀ ਹੋਈ ਮੌਤ; 3 ਦੀ ਹਾਲਤ ਗੰਭੀਰ

Chandigarh Mayor Elections: ਭਾਜਪਾ ਨੇ ਉਮੀਦਵਾਰਾਂ ਦਾ ਕੀਤਾ ਐਲਾਨ, AAP 'ਚ ਬਾਗੀ ਹੋਏ ਕੌਂਸਲਰ, ਕਾਂਗਰਸ ਦਾ ਵੱਡਾ ਦਾਅ?

Chandigarh Mayor Elections: ਭਾਜਪਾ ਨੇ ਉਮੀਦਵਾਰਾਂ ਦਾ ਕੀਤਾ ਐਲਾਨ, AAP 'ਚ ਬਾਗੀ ਹੋਏ ਕੌਂਸਲਰ, ਕਾਂਗਰਸ ਦਾ ਵੱਡਾ ਦਾਅ?

Gold Silver Price Down: ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?

Gold Silver Price Down: ਗਾਹਕਾਂ ਦੇ ਖਿੜੇ ਚਿਹਰੇ, ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ-ਚਾਂਦੀ ਦੇ ਘਟੇ ਰੇਟ; ਜਾਣੋ ਕਿੰਨਾ ਹੋਇਆ ਸਸਤਾ?

Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...

Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...