Shimla Bulding colapse: ਸ਼ਿਮਲਾ ਦੇ ਚੌਪਾਲ ਬਾਜ਼ਾਰ 'ਚ ਡਿੱਗੀ ਇਮਾਰਤ, ਹਾਦਸੇ 'ਚ ਜਾਨੀ ਨੁਕਸਾਨ ਦੀ ਨਹੀਂ ਖ਼ਬਰ
ਸ਼ਿਮਲਾ ਦੇ ਚੌਪਾਲ ਬਾਜ਼ਾਰ 'ਚ ਇੱਕ ਇਮਾਰਤ ਡਿੱਗ ਗਈ। ਇਸ ਹਾਦਸੇ ਦੀਆਂ ਦਿਲ ਕੰਬਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੁਝ ਸੈਕੇਂਡਸ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਖਿਲਰ ਜਾਂਦੀ ਹੈ। ਜਾਣਕਾਰੀ ਮੁਤਾਬਕ ਇਹ ਇਮਾਰਤ ਯੂਕੋ ਬੈਂਕ ਦੀ ਸੀ, ਜਿਸ 'ਚ ਕਈ ਹੋਰ ਦੁਕਾਨਾਂ ਵੀ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਹਾਦਸੇ 'ਚ ਫਿਲਹਾਲ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
Dharamshala Rain: ਇਸ ਦੇ ਨਾਲ ਹੀ ਉਤਰੀ ਭਾਰਤ 'ਚ ਮੌਨਸੂਨ ਨੇ ਦਸਤੱਕ ਦੇ ਦਿੱਤੀ ਹੈ। ਜਿਸ ਮਗਰੋਂ ਹਰ ਪਾਸੇ ਬਾਰਸ਼ ਦੀ ਆਮਦ ਹੋ ਗਈ ਹੈ। ਧਰਮਸ਼ਾਲਾ 'ਚ ਹਾਲ ਹੀ 'ਚ ਹੋਈ ਬਾਰਸ਼ ਨਾਲ ਮੌਸਮ ਸੁਹਾਨਾ ਹੋ ਗਿਆ ਹੈ।
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ