ਸ੍ਰੀਲੰਕਾ ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ, ਲਗਾਤਾਰ ਤੀਜੇ ਦਿਨ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਚ ਡਟੇ
sri lanka crisis: ਰਾਸ਼ਟਰਪਤੀ ਗੋਟਬਾਇਆ ਦੇ ਅਸਤੀਫੇ ਤੱਕ ਇੱਥੇ ਡਟੇ ਰਹਿਣ ਦਾ ਐਲਾਨ ਕੀਤਾ ਹੋਇਆ। ਪ੍ਰੈਜ਼ੀਡੈਂਟ ਹਾਊਸ ਪੀਪਲ ਹਾਊਸ ਬਣ ਚੁੱਕਿਆ। ਹਜ਼ਾਰਾਂ ਦੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ਨੂੰ ਹੀ ਆਪਣਾ ਘਰ ਬਣਾ ਰਿਹਾ। ਇੱਥੇ ਹੀ ਲੋਕ ਖਾਣਾ ਬਣਾ ਰਹੇ ਨੇ, ਜਿਮ ਲਗਾ ਰਹੇ ਨੇ, ਸਵੀਮਿੰਗ ਪੂਲ ਚ ਨਹਾ ਰਹੇ ਨੇ, ਆਰਾਮ ਫਰਮਾ ਰਹੇ ਨੇ, ਸੈਲਫੀਆਂ ਲੈ ਰਹੇ ਨੇ। 2 ਦਿਨ ਪਹਿਲਾਂ ਹਜ਼ਾਰਾਂ ਦੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਪਪਤੀ ਭਵਨ ਤੇ ਕਬਜ਼ਾ ਕਰ ਲਿਆ ਸੀ। ਜਿਸ ਕਾਰਨ ਰਾਸ਼ਟਰਪਤੀ ਗੋਟਬਾਇਆ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਉਧਰ ਹਾਲਾਤ ਵਿਗੜਦੇ ਦੇਖ ਪ੍ਰਧਾਨਮੰਤਰੀ ਵੀ ਅਸਤੀਫਾ ਦੇ ਚੁੱਕੇ ਹਨ।
ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ 'ਚ ਜੁਟਿਆ ਅਮਰੀਕਾ, ਰੂਸ-ਯੂਕ੍ਰੇਨ ਜੰਗ ਕਾਰਨ ਯੂਰਪੀ ਦੇਸ਼ਾਂ 'ਚ ਪੈਦਾ ਹੋਇਆ ਊਰਜਾ ਸੰਕਟ
ਰੂਸ-ਯੂਕ੍ਰੇਨ ਜੰਗ ਕਾਰਨ ਯੂਰਪੀ ਦੇਸ਼ਾ 'ਚ ਪੈਦਾ ਹੋਏ ਊਰਜਾ ਸੰਕਟ ਨੂੰ ਦੇਖਦਿਆਂ ਅਮਰੀਕਾ ਨੇ ਹੁਣ ਖਾੜੀ ਦੇਸ਼ਾਂ ਤੋਂ ਉਮੀਦ ਹੈ। ਇਸੇ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਕਵਾਇਦ ਚ ਜੁਟ ਗਏ ਹਨ। ਦੱਸ ਦਈਏ ਕਿ 13 ਤੋਂ 16 ਜੁਲਾਈ ਤੱਕ ਰਾਸ਼ਟਰਪਤੀ ਜੋਅ ਬਾਈਡਨ ਵੱਖ-ਵੱਖ ਖਾੜੀ ਦੇਸ਼ਾਂ ਦਾ ਦੌਰਾ ਕਰਨਗੇ। ਖਾੜੀ ਦੇਸ਼ ਪੈਟਰੋਲੀਅਮ ਪਦਾਰਥਾਂ ਦਾ ਵੱਡਾ ਸਰੋਤ ਹਨ । ਅਜਿਹੇ 'ਚ ਊਰਜਾ ਸੰਕਟ ਨਾਲ ਜੂਝ ਰਿਹਾ ਅਮਰੀਕਾ ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ।
ਬ੍ਰਿਟੇਨ ਦਾ PM ਬਣਨ ਦੀ ਦੌੜ 'ਚ ਇੱਕ ਹੋਰ ਨਾਂਅ ਸ਼ਾਮਿਲ, ਰਿਸ਼ੀ ਸੂਨਕ ਤੋਂ ਬਾਅਦ ਲਿਜ਼ ਟਰੂਸ ਨੇ ਪੇਸ਼ ਕੀਤਾ ਦਾਅਵਾ
ਯੂਕੇ ਦੀ ਵਿਦੇਸ਼ ਮੰਤਰੀ ਲਿਜ਼ ਟਰੂਸ ਇਸ ਤੋਂ ਪਹਿਲਾਂ ਰਿਸ਼ੀ ਸੂਨਕ ਵੀ ਪ੍ਰਧਾਨਮੰਤਰੀ ਅਹੁਦੇ ਅਤੇ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਨ ਲਈ ਆਪਣਾ ਦਾਅਵਾ ਪੇਸ਼ ਕਰ ਚੁੱਕੇ ਨੇ....ਦੱਸ ਦੇਈਏ ਕਿ ਬੋਰਿਸ ਜੌਹਨਸਨ ਪ੍ਰਧਾਨ ਮੰਤਰੀ ਅਹੁਦੇ ਤੋਂ ਦੇ ਚੁੱਕੇ ਨੇ ਅਸਤੀਫਾ... 50 ਤੋਂ ਵੱਧ ਮੰਤਰੀਆਂ ਸਾਂਸਦਾਂ ਦੇ ਅਸਤੀਫੇ ਕਾਰਨ ਦਬਾਅ ਚ ਆਕੇ ਉਨਾਂ ਨੇ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਅਹੁਦਾ ਪਈ ਸੀ।
ਮਸਕ ਖਿਲਾਫ ਕੋਰਟ ਜਾਣ ਦੀ ਤਿਆਰੀ 'ਚ ਟਵਿੱਟਰ, ਅਮਰੀਕਾ ਦੀ ਟੌਪ ਲਾਅ ਫਰਮ ਲੜੇਗੀ ਕੇਸ
ਦਰਅਸਲ ਇਲੋਨ ਮਸਕ ਨੇ ਟਵਿੱਟਰ ਖਰੀਦਣ ਦੀ ਡੀਲ ਰੱਦ ਕਰ ਦਿੱਤੀ ਹੈ....ਮਸਕ ਨੇ ਕਿਹਾ ਕਿ ਟਵਿੱਟਰ ਵੱਲੋਂ ਫਰਜ਼ੀ ਅਕਾਊਂਟ ਦੀ ਜਾਣਕਾਰੀ ਨਾ ਦੇਣ ਤੇ ਉਨਾਂ ਇਹ ਫੈਸਲਾ ਲਿਆ.... ਟਵਿੱਟਰ ਖਰੀਦਣ ਲਈ ਮਸਕ ਨੇ 44 ਅਰਬ ਡੌਲਰ ਚ ਡੀਲ ਫਾਈਨਲ ਕੀਤੀ ਸੀ ਪਰ ਸ਼ੁੱਕਰਵਾਰ ਨੂੰ ਅਚਾਨਾਕ ਉਨਾਂ ਡੀਲ ਰੱਦ ਕਰਨ ਦਾ ਐਲਾਨ ਕਰ ਦਿੱਤਾ।
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਫਰਵਰੀ 2025
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ