News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਅਦਾਕਾਰਾ ਨੁਸ਼ਰਤ ਭਰੂਚਾ ਦੀ ਅਗਲੀ ਫਿਲਮ ਦੀ ਹੋਈ ਅਨਾਊਸਮੈਂਟ

</>
Embed Code
COPY
CLOSE

ਬੌਲੀਵੁੱਡ ਅਦਾਕਾਰਾ ਨੁਸ਼ਰਤ ਭਾਰੂਚਾ ਅੱਜਕੱਲ ਐਮਾਜ਼ਾਨ ਪ੍ਰਾਈਮ 'ਤੇ ਆਪਣੀ ਰਿਲੀਜ਼ ਹੋਈ ਫਿਲਮ 'ਛਲਾਂਗ' ਦੀ ਸਕਸੈਸ ਦਾ ਜਸ਼ਨ ਮਨਾ ਰਹੀ ਹੈ, ਜਿਸਦੇ ਨਾਲ ਨੁਸ਼ਰਤ ਦੇ ਕੰਮ ਦੀ ਰਫਤਾਰ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਆਪਣੀ ਅਗਲੀ ਫਿਲਮ ਦੀ ਅਨਾਉਮੈਂਟ ਪੋਸਟਰ ਦੇ ਨਾਲ ਕੀਤੀ ਹੈ. ਫਿਲਮ ਦਾ ਨਾਮ ਹੈ 'ਜਨਹਿਤ ਮੇ ਜਾਰੀ' ਇਸ ਫਿਲਮ ਵਿੱਚ ਪਵੇਲ ਗੁਲਾਟੀ ਨੁਸ਼ਰਤ ਦੇ ਨਾਲ ਲੀਡ 'ਚ ਨਜ਼ਰ ਆਉਣਗੇ। ਬਾਇਓਪਿਕ ਫਿਲਮ ਮੈਰੀਕੋਮ ਦੇ ਡਾਇਰੈਕਟਰ ਉਮੰਗ ਕੁਮਾਰ ਫਿਲਮ 'ਜਨਹਿਤ ਮੇ ਜਾਰੀ' ਨੂੰ ਡਾਇਰੈਕਟ ਕਰ ਰਹੇ ਨੇ |
 
ਤਾਜ਼ਾ

ਪ੍ਰਮੁੱਖ ਖ਼ਬਰਾਂ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ