ਟੀਵੀ ਇੰਡਸਟਰੀ ਦਾ ਮੋਸਟ ਪੋਪੁਲਰ ਰਿਐਲਿਟੀ ਸ਼ੋਅ ਬਿਗ ਬੌਸ 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ . ਦਬੰਗ ਸਲਮਾਨ ਖ਼ਾਨ ਦੀ ਐਂਟਰੀ ਦਾ ਹਰ ਕਿਸੀ ਨੂੰ ਇੰਤਜ਼ਾਰ ਹੈ . ਅਗਸਤ ਮਹੀਨੇ 'ਚ ਸ਼ੋਅ ਦੇ ਐਲਾਨ ਦਾ ਪਹਿਲਾ ਪਰੋਮੋ ਰਿਲੀਜ਼ ਕੀਤਾ ਗਿਆ ਸੀ. ਇਸਦੇ ਨਾਲ ਹੀ ਇਸਨੂੰ September ਮਹੀਨੇ ਦੇ ਸ਼ੁਰੂਆਤੀ ਦੀਨਾ 'ਚ ਸ਼ੁਰੂ ਕੀਤਾ ਜਾਣਾ ਸੀ . ਪਰ ਕੋਰੋਨਾ ਕਾਲ ਕਾਰਨ ਇਸਨੂੰ ਅਗੇ ਵਧਾ ਦਿੱਤਾ ਜਿਸ . ਸੋ ਹੁਣ ਮੇਕਰਸ ਨੇ ਸਾਰੇ ਇੰਤਜ਼ਾਮ ਕਰਨ ਤੋਂ ਬਾਅਦ ਸ਼ੋਅ ਨੂੰ 3 ਅਕਤੂਬਰ ਯਾਨੀ ਇਸ ਸ਼ਨੀਵਾਰ On-Air ਕਰਨ ਦਾ ਫੈਂਸਲਾ ਕੀਤਾ ਗਿਆ ਹੈ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ