ਪੜਚੋਲ ਕਰੋ
ਲੜਾਈ ਤੋਂ ਬਾਅਦ ਫੇਰ ਇਕੱਠੇ ਹੋਏ ਸਿਧਾਰਥ ਤੇ ਗੌਹਰ
ਹੁਣ ਸਿਧਾਰਥ ਸ਼ੁਕਲਾ ਇਕ ਵਾਰ ਫੇਰ ਆਪਣੀ ਨਵੀਂ ਐਕਟੀਵਿਟੀ ਨਾਲ ਚਰਚਾ ਦੇ ਵਿਚ ਆਉਣ ਵਾਲੇ ਨੇ ..ਵੂਟ ਦੇ ਆਫੀਸ਼ੀਅਲ ਇੰਸਟਾਗ੍ਰਾਮ ਤੇ ਦੀ ਇਕ ਛੋਟੀ ਜਿਹੀ ਕਲਿੱਪ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਉਹ ਘਰ ਦੇ ਗਾਰਡਨ ਏਬਿੱਗ ਬੌਸ ਸੀਜ਼ਨ ਦੇ 13 ਵਿੰਨੇਰ ਸਿਧਾਰਥ ਸ਼ੁਕਲਾ ਨੇ ਸੀਨੀਅਰ ਵਜੋਂ ਬਿੱਗ ਬੌਸ 14 ਦੇ ਘਰ ਵਿੱਚ ਐਂਟਰੀ ਲਈ ਹੋਈ ਹੈ । ਅਦਾਕਾਰਾ ਸਿਧਾਰਥ ਸ਼ੁਕਲਾ, ਜਿਸ ਦੀ ਚੰਗੀ ਫੈਨ ਫੋਲਵਿੰਗ ਹੈ, ਉਹ ਸਿਰਫ 2 ਹਫਤਿਆਂ ਲਈ ਬਿੱਗ ਬੌਸ ਦੇ ਘਰ ਵਿਚ ਰਹਿਣਗੇ















