ਪੜਚੋਲ ਕਰੋ
ਕੰਗਨਾ ਰਨੌਤ vs ਦਿਲਜੀਤ ਦੋਸਾਂਝ
ਕੰਗਨਾ ਰਨੌਤ vs ਦਿਲਜੀਤ ਦੋਸਾਂਝ.ਇੱਕ ਮਹਿਲਾ ਬਾਰੇ ਟਵੀਟ ਕਰ ਕੰਗਨਾ ਨੇ ਲਿਆ ਪੰਗਾ.ਦਿਲਜੀਤ ਦੋਸਾਂਝ ਨੇ ਕੰਗਨਾ ਦੀ ਲਾਈ ਖੂਬ ਕਲਾਸ.ਜਵਾਬ 'ਚ ਕੰਗਨਾ ਨੇ ਦਿਲਜੀਤ ਨੂੰ ਕਿਹਾ ਕਰਨ ਜੌਹਰ ਦਾ ਪਾਲਤੂ.ਦਿਲਜੀਤ ਨੂੰ ਚੜਿਆ ਕੰਗਨਾ 'ਤੇ ਗੁੱਸਾ.ਕੰਗਨਾ ਦੇ ਟਵੀਟ ਮਗਰੋਂ ਦਿਲਜੀਤ ਵਲੋਂ ਟਵੀਟਸ ਦੀ ਝੜੀ
















