ਬਾਲੀਵੁੱਡ ਸਿੰਗਰ ਤੁਲਸੀ ਕੁਮਾਰ (Tulsi Kumar) ਨੇ ਏਬੀਪੀ ਸਾਂਝਾ (ABP Sanjha) ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਦੱਸ ਦਈਏ ਕਿ ਸਿੰਗਰ ਤੁਲਸੀ ਕਈਂ ਹਿੱਟ ਗਾਣਿਆਂ ਕਰਕੇ ਇੰਡਸਟਰੀ 'ਤੇ ਰਾਜ ਕਰਦੀ ਹੈ। ਇਸ ਇੰਟਰਵਿਊ 'ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਪਿਤਾ ਗੁਲਸ਼ਨ ਕੁਮਾਰ ਨੂੰ ਯਾਦ ਵੀ ਕੀਤਾ। ਵੇਖੋ ਸਿੰਗਰ ਤੁਲਸੀ ਕੁਮਾਰ ਦਾ ਪੂਰਾ ਇੰਟਰਵਿਊ:
Punjab News: ਪੰਜਾਬ ਤੋਂ ਵੱਡੀ ਖਬਰ, ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ! ਜਾਣੋ ਕਿਸਦੇ ਨਿਸ਼ਾਨੇ 'ਤੇ ਸੀਨੀਅਰ ਆਗੂ?
Punjab News: ਪੰਜਾਬ 'ਚ ਰੈੱਡ ਲਾਈਟ 'ਤੇ ਰੁਕੀਆਂ ਬੱਸਾਂ 'ਤੇ ਭਿਆਨਕ ਹਮਲਾ, 3 ਵਾਹਨਾਂ ਦੇ ਸ਼ੀਸ਼ੇ ਟੁੱਟੇ, 2 ਡਰਾਈਵਰ ਜ਼ਖਮੀ; ਹਮਲੇ ਤੋਂ ਬਾਅਦ ਫੈਲੀ ਦਹਿਸ਼ਤ...
Punjab News: ਪੰਜਾਬ CM ਦੇ ਜਲੰਧਰ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ, ਅਧਿਕਾਰੀਆਂ-ਕਰਮਚਾਰੀਆਂ ਦੇ ਸਟੇਸ਼ਨ ਛੱਡਣ 'ਤੇ ਲੱਗੀ ਪਾਬੰਦੀ; 10-11 ਜਨਵਰੀ ਨੂੰ...
Punjab News: ਪੰਜਾਬ ਤੋਂ ਵੱਡੀ ਖਬਰ, ਬਿਕਰਮ ਸਿੰਘ ਮਜੀਠੀਆ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ; ਹੁਣ ਕਰੀਬੀ ਸਾਥੀ...