ਹਿਮਾਂਸ਼ੀ ਖੁਰਾਣਾ ਨੇ ਪਿਛਲੇ ਦੀਨੇ ਆਪਣੀ ਦੁਬਈ ਦੀ ਤਸਵੀਰਾਂ ਦੇ ਨਾਲ ਖੂਬ ਸੁਖੀਆਂ
ਬਟੋਰੀਆਂ ਸੀ ਤੇ ਹਿਮਾਂਸ਼ੀ ਦੀ ਅਰਬ ਲੁਕ ਦੇ ਵਿਚ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸੀ
ਤੇ ਹੁਣ ਹਿਮਾਂਸ਼ੀ ਉਹ ਲੁਕ ਫੁਲ ਤਰੀਕੇ ਨਾਲ ਦਿਖੇਗਾ ਕਿਓਂ ਕਿ ਇਹ ਗਾਣਾ ਰਿਲੀਜ਼ ਲਈ
ਤਿਆਰ ਹੈ ਹਿਮਾਂਸ਼ੀ ਨੇ ਰਕੈਂਟਲੀ ਇਕ ਪੋਸਟ ਪਾਕੇ ਇਹ ਐਲਾਨ ਕੀਤਾ ਹੈ
ਹਿਮਾਂਸ਼ੀ ਦੇ ਗੀਤ ਦਾ ਨਾਮ ਹੈ ਸੂਰਮਾ ਬੋਲੇ ਜਿਸਨੂੰ ਹਿਮਾਂਸ਼ੀ ਨੇ ਆਪ ਗਯਾ ਹੈ
ਮਿਊਜ਼ਿਕ ਦਿੱਤਾ ਹੈ The Kidd ਨੇ, ਇਸਦੇ ਲਿਰਿਕਸ ਦਿੱਤੇ ਨੇ ਬੰਟੀ ਬੈਂਸ ਨੇ ਤੇ
ਸੰਦੀਪ ਸ਼ਰਮਾ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ . ਹਿਮਾਂਸ਼ੀ ਦਾ ਇਹ ਗੀਤ ਸ਼ੂਟ
ਹੋਇਆ ਹੈ ਦੁਬਈ ਦੇ ਵਿਚ ਜਿਸਦੇ ਸ਼ੂਟ ਦੇ ਲਈ ਹਿਮਾਂਸ਼ੀ ਦੁਬਈ ਗਈ ਹੋਇ ਸੀ .
ਹਿਮਾਂਸ਼ੀ ਨੇ ਓਥੋਂ ਕਈ ਤਸਵੀਰਾਂ ਤੇ ਵੀਡਿਓਜ਼ ਵੀ ਸੰਜੀਆਂ ਕੀਤੀਆਂ ਸੀ ਤੇ ਆਪਣੀ
ਸ਼ੂਟਿੰਗ ਤੋਂ ਬਾਅਦ ਹਿਮਾਂਸ਼ੀ ਨੇ ਵਾਟਰ ਸਪੋਰਟਸ ਵੀ ਕੀਤਾ ਸੀ ਜਿਸਦਾ ਇਕ ਵੀਡੀਓ ਵੀ
ਹਿਮਾਂਸ਼ੀ ਨੇ ਪੋਸਟ ਕੀਤਾ ਸੀ . BB 13 ਤੋਂ ਬਾਅਦ ਹਿਮਾਂਸ਼ੀ ਲਗਾਤਾਰ
ਸੁਰਖੀਆਂ ਬਟੋਰ ਰਹੀ ਹੈ .
ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?
ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ
PUNJAB WEATHER: ਪੰਜਾਬ-ਚੰਡੀਗੜ੍ਹ 'ਚ ਲੋਹੜੀ ਤੱਕ ਕੋਹਰੇ ਦਾ ਅਲਰਟ: 5 ਸ਼ਹਿਰਾਂ 'ਚ ਕੋਲਡ ਡੇ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਠੁਰ-ਠੁਰ ਕਰ ਰਹੇ ਲੋਕ..ਕੀ ਅੱਜ ਧੁੱਪ ਨਿਕਲੇਗੀ?
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-01-2026)