ਪੜਚੋਲ ਕਰੋ
ਹੌਲੀਵੁੱਡ ਅਦਾਕਾਰ ਰਾਬਰਟ ਪੈਟੀਨਸਨ ਕੋਰੋਨਾ ਪੌਜ਼ੇਟਿਵ
#Robertpattinson #Covid19 #Positive
ਹੌਲੀਵੁੱਡ ਐਕਟਰ Dwayne Johnson ਤੋਂ ਬਾਅਦ ਹੁਣ ਰਾਬਰਟ ਪੈਟੀਨਸਨ ਵੀ ਕੋਰੋਨਾ ਪੋਜ਼ੇਟਿਵ ਪਾਏ ਗਏ ਨੇ .ਰਾਬਰਟ ਪੈਟੀਨਸਨ ਫ਼ਿਲਮ 'The Batman' ਦੀ ਸ਼ੂਟਿੰਗ ਕਰ ਰਹੇ ਸੀ . ਪਰ ਉਨ੍ਹਾਂ ਦੇ ਕੋਰੋਨਾ ਪੌਜੇਟਿਵ ਆਉਣ ਮਗਰੋਂ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ .















