ਕੋਰੋਨਾ ਵਾਇਰਸ ਦੇਰ ਦੌਰਾਨ ਜਿਥੇ ਹਿੰਦੀ ਮਿਊਜ਼ਿਕ ਇੰਡਸਟਰੀ ਚ ਗੀਤ ਹਟ ਗਏ ਕਿਓਂ ਕਿ ਜਾਂਦਾਤਰ ਗੀਤ ਹਿੰਦੀ ਮਿਊਜ਼ਿਕ ਇੰਡਸਟਰੀ ਵਿਚ ਫਿਲਮ ਦਾ ਹਿੱਸਾ ਹੁੰਦੇ ਨੇ ਓਥੇ ਹੀ ਪਾਇਲ ਤੇ ਜੁਬਿਨ ਦੀ ਝੋਲੀ ਹਿੱਟ ਗੀਤ ਆਏ . ਬਾਦਸ਼ਾਹ ਦੇ ਨਾਲ ਗੇਂਦਾ ਫੂਲ ਪਾਇਲ ਲਈ ਸੁਪਰਹਿੱਟ ਸਾਬਿਤ ਹੋਇਆ . ਤੇ ਦੂਜੇ ਪਾਸੇ ਜੁਬਿਨ ਨੌਤੀਆਲ ਦਾ ਗੀਤ ਮੇਰੀ ਆਸ਼ਿਕੀ ਤੇ ਦਿਲ ਚਾਹਤੇ ਹੋ ਨੂੰ ਵੀ ਦਰਸ਼ਕਾਂ ਦਾ ਪਿਆਰ ਮਿਲੀਏ
ਜੁਬਿਨ ਦੇ ਦੋਨੋ ਗੀਤਾਂ ਚ ਪੰਜਾਬੀ ਅਦਾਕਾਰਾਂ ਨੇ ਫ਼ੀਚਰ ਕੀਤਾ ਹੈ , ਇਕ ਗੀਤ ਚ ਇਹਨਾਂ ਢਿੱਲੋਂ ਹੈ ਤੇ ਦੂਜੇ ਗੀਤ ਚ ਮੰਡੀ ਤੱਖਰ ਨੇ ਜੁਬਿਨ ਦਾ ਸਾਥ ਦਿੱਤਾ ਹੈ . ਜੁਬਿਨ ਦਾ ਕਹਿਣਾ ਹੈ ਕਿ ਜੁਬਿਨ ਨੂੰ ਪੰਜਾਬ ਦੇ ਰੰਗ ਬੇਹੱਦ ਪਸੰਦ ਨੇ ਤੇ ਪੰਜਾਬ ਦੇ ਮਿਊਜ਼ਿਕ ਦਾ ਅਸਰ ਪੂਰੇ ਬਾਲੀਵੁੱਡ ਤੇ ਹੈ ਤੇ ਪੰਜਾਬੀ ਕਲਾਕਾਰਾਂ ਨੂੰ ਹੁਣ ਹਰ ਪਾਸੇ ਪਸੰਦ ਕੀਤਾ ਜਾਂਦਾ ਹੈ. ਤੇ ਜਿਸ ਤਰਾਹ ਨਾਲ ਪੰਜਾਬੀ ਮਿਊਜ਼ਿਕ ਇੰਦਤਰੀ ਚ ਸਿੰਗਲ ਗੀਤ ਚਲਦੇ ਨੇ ਓਸੇ ਤਰਾਹ ਹੁਣ ਹਿੰਦੀ ਇਸਦਾਸਟ੍ਰੀ ਚ ਵੀ ਇਸਕਦਾ ਚਾਲਾਂ ਵਾਦ ਰਿਹਾ ਹੈ . ਤੇ ਆਨ ਵਾਲੇ ਟਾਇਮ ਚ ਹਿੰਦੀ ਮਿਊਜ਼ਿਕ ਇੰਦਤਰੀ ਚ ਸਿੰਗਲ ਗੀਤਾਂ ਦੀ ਬਾਹਰ ਹੋਏਗੀ.ਜੁਬਿਨ ਦਾ ਗੀਤ ਦਿਲ ਚਾਹਤੇ ਹੋ ਖੂਬ ਟਰੇਂਡ ਕਰ ਰਿਹਾ ਹੈ ਇਸ ਗੀਤ ਮੈਂਡੀ ਦੇ ਨਾਲ ਜੁਬਿਨ ਦੀ ਅਦਾਕਾਰੀ ਵੀ ਦਿੱਖ ਰਹੀ ਜਿਸ ਬਾਰੇ ਜੁਬਿਨ ਨੇ ਦੱਸਿਆ ਕਿ ਗੀਤ ਦੇ ਦੌਰਾਨ ਜੁਬਿਨ ਦੀ ਅਦਾਕਾਰੀ ਵਿਚ ਮੈਂਡੀ ਨੇ ਖੂਬ ਮਦਦ ਕੀਤੀ ਹੈ . ਤੇ ਦਿਲ ਚਾਹਤੇ ਹੋ ਪਹਿਲਾ ਐਸਾ ਗੀਤ ਹੈ ਜਿਸ ਵਿਚ ਜੁਬਿਨ ਨੇ ਲੀਪ ਸਿੰਕ ਨਹੀਂ ਕੀਤਾ . ਫਿਲਹਾਲ ਇਹ ਗੀਤ ਸੋਸ਼ਲ ਮੀਡਿਆ ਤੇ ਖੂਬ ਟਰੇਂਡ ਕਰ ਰਿਹਾ ਹੈ
ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ