ਬਿਗ ਬੌਸ ਕੰਟੈਸਟੈਂਟ ਕਵਿਤਾ ਕੌਸ਼ਿਕ ਦਾ ਸਲਮਾਨ ਖ਼ਾਨ ਤੇ ਨਿਸ਼ਾਨਾ
Sarfaraz Singh
Updated at:
18 Nov 2020 06:49 PM (IST)
Download ABP Live App and Watch All Latest Videos
View In Appਬਿਗ ਬੌਸ ਦੀ ਕੰਟੈਸਟੈਂਟ ਕਵਿਤਾ ਕੌਸ਼ਿਕ ਨੇ ਸਲਮਾਨ ਖ਼ਾਨ ਤੇ ਨਿਸ਼ਾਨਾ ਸਾਧਿਆ ਹੈ . ਬੀਤੇ ਐਪੀਸੋਡ 'ਚ ਜੱਦ ਘਰ ਦੇ ਕੰਟੈਸਟੇਂਟ ਏਜਾਜ਼ ਖ਼ਾਨ ਨਾਲ ਕਵਿਤਾ ਦੀ ਲੜ੍ਹਾਈ ਹੋਈ ਤੱਦ ਕਵਿਤਾ ਨੇ ਇਹ ਗੱਲ ਕਹੀ ਕੀ ਸਲਮਾਨ ਖ਼ਾਨ ਵੀ ਏਜਾਜ਼ ਦੀ ਗੇਮ ਦੀ ਤਾਰੀਫ ਕਰਦੇ ਨੇ . ਉਹ ਪੂਰੇ ਸ਼ੋਅ ਨੂੰ ਫੋਲੋ ਹੀ ਨਹੀਂ ਕਰਦੇ .