News
News
ਟੀਵੀabp shortsABP ਸ਼ੌਰਟਸਵੀਡੀਓ
X

ਦੀਪ ਸਿੱਧੂ ਬਾਰੇ ਖੁੱਲ ਕੇ ਬੋਲੇ ਕੁਲਵਿੰਦਰ ਬਿੱਲਾ

</>
Embed Code
COPY
CLOSE

ਪੰਜਾਬੀ ਕਲਾਕਾਰ ਲਗਾਤਾਰ ਖੇਤੀ ਐਕਟ ਦਾ ਵਿਰੋਧ ਕਰ ਰਹੇ ਨੇ , ਤੇ ਉਨ੍ਹਾਂ ਵੱਲੋ ਵੱਖ-ਵੱਖ ਰੋਸ ਪ੍ਰਦਰਸ਼ਨਾਂ 'ਚ ਕਿਸਾਨਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ . ਇਸਦੇ ਚਲਦਿਆਂ ਅੱਜ ਪੰਜਾਬੀ ਕਲਾਕਾਰ ਖੇਤੀ ਐਕਟ ਖਿਲਾਫ਼ ਪੰਜਾਬ ਗਵਰਨਰ ਕੋਲ ਮੰਗ ਪੱਤਰ ਲੈਕੇ ਪਹੁੰਚੇ . ਜਿਥੇ ਗਾਇਕ ਕੁਲਵਿੰਦਰ ਬਿੱਲਾ ਨਾਲ ABP ਸਾਂਝਾ ਦੀ ਗੱਲਬਾਤ ਹੋਈ ਤੇ ਉਨ੍ਹਾਂ ਕਿਹਾ ਕੀ , ਕਿਸਾਨਾਂ ਦਾ ਪੁੱਤ ਹੋਣ ਕਾਰਨ ਮੈਂ ਇਹ ਦਰਦ ਬਾਖੂਬੀ ਸਮਝ ਸਕਦਾ ਹਾਂ , ਤੇ ਇਹ ਐਕਟ ਬਿਲਕੁਲ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ .ਖੇਤੀ ਐਕਟ ਖਿਲਾਫ਼ ਪੰਜਾਬ ਦੇ ਕਲਾਕਰਾਂ ਅੱਜ ਚੰਡੀਗੜ੍ਹ ਸੈਕਟਰ 8 ਦੇ ਗੁਰੂਦੁਆਰੇ ਵਿੱਖੇ ਇਕੱਠੇ ਹੋਏ . ਜਿਥੇ ਉਨ੍ਹਾਂ ਅਰਦਾਸ ਕਰਨ ਬਾਅਦ ਪੈਦਲ ਮਾਰਚ ਕਢਿਆ ਤੇ ਪੰਜਾਬ ਰਾਜ ਭਵਨ ਜਾਕੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ . ਇਸ ਮਾਰਚ ਵਿੱਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਤੇ ਕਲਾਕਾਰ ਦਰਸ਼ਨ ਔਲਖ ਮੌਜੂਦ ਹੋਏ . 

ਤਾਜ਼ਾ

ਪ੍ਰਮੁੱਖ ਖ਼ਬਰਾਂ

ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?

ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?

 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ

 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ

ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ

ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ

ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ

ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ