ਗੋਨਿਆਣਾ ਚ ਪੰਜਾਬੀ ਕਲਾਕਾਰਾਂ ਨੇ ਬੁਲੰਦ ਕੀਤੀ ਕਿਸਾਨਾਂ ਦੀ ਆਵਾਜ਼
Sarfaraz Singh
Updated at:
01 Oct 2020 04:30 PM (IST)
Download ABP Live App and Watch All Latest Videos
View In Appਅੱਜ ਗਾਇਕ ਅੰਮ੍ਰਿਤ ਮਾਨ ਦੇ ਪਿੰਡ ਗੋਨਿਆਣਾ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਐਕਟ ਖਿਲਾਫ ਧਰਨਾ ਦਿੱਤਾ ਗਿਆ . ਗੋਨਿਆਣਾ ਮੰਡੀ ਤੋਂ ਕਲਾਕਰਾਂ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਗਈ . ਇਸ ਧਰਨੇ 'ਚ ਪੰਜਾਬੀ ਗਾਇਕ ਅੰਮ੍ਰਿਤ ਮਾਨ , ਆਰ ਨੇਤ , ਰਾਜਵੀਰ ਜਵੰਦਾ ਤੇ ਜੱਸ ਬਾਜਵਾ ਪਹੁੰਚੇ . ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੀਆ ਗੱਲਾਂ ਕਰਦੇ ਹੋਏ ਕੇਂਦਰ ਸਰਕਾਰ ਨੂੰ ਐਕਟ ਰੱਦ ਕਰਨ ਦੀ ਮੰਗ ਕੀਤੀ .