News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਗਾਇਕ ਸਚੇਤ ਟੰਡਨ ਨਾਲ ਖਾਸ ਗੱਲਬਾਤ, ਬਾਲੀਵੁੱਡ ਦੇ ਕਈ ਹਿੱਟ ਗੀਤ ਸਚੇਤ ਦੇ ਨਾਂ

</>
Embed Code
COPY
CLOSE

ਬਾਲੀਵੁੱਡ ਗਾਇਕ ਸਚੇਤ ਟੰਡਨ ਨਾਲ ਖਾਸ ਗੱਲਬਾਤ | ਬਾਲੀਵੁੱਡ ਦੇ ਕਈ ਹੀ ਹਿੱਟ ਗੀਤ ਸਚੇਤ ਦੇ ਨਾਂ ਹੋਏ ਨੇ | ਸਚੇਤ ਦਾ ਫਿਲਮ 'ਕਬੀਰ ਸਿੰਘ' ਦਾ ਗੀਤ 'ਬੇਖਿਆਲੀ' ਰਿਹਾ ਸੀ ਸੁਪਰ ਹਿੱਟ | ਹੁਣ ਹਾਲ ਹੀ ਦੇ ਵਿਚ ਸਚੇਤ ਦਾ  'Kandhe Ka Wo Til' ਗੀਤ ਹੋਇਆ ਰਿਲੀਜ਼ ਜੋ ਬਾਲੀਵੁੱਡ ਵਿੱਚ ਵੀ ਸਿੰਗਲ ਗੀਤਾਂ ਵਿਚ ਟ੍ਰੈਂਡ ਕਰ ਰਿਹਾ ਹੈ | ਸਚੇਤ ਨੇ ਇਸਦੇ ਨਾਲ ਹੀ ਕਈ ਫ਼ਿਲਮਾਂ ਦਾ ਮਿਊਜ਼ਿਕ ਕੀਤਾ ਤਿਆਰ ਹੈ |

ਤਾਜ਼ਾ

ਪ੍ਰਮੁੱਖ ਖ਼ਬਰਾਂ

Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 

Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 

DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ

Viral Video: ਚਿਕਨ ਬਿਰਿਆਨੀ 'ਚ ਲੈਗ ਪੀਸ ਨਾ ਮਿਲਣ ਦੇ ਚੱਕਰ 'ਚ ਟੁੱਟੀਆਂ ਲੱਤਾਂ, ਹੋਇਆ ਜ਼ਬਰਦਸਤ ਹੰਗਾਮਾ