ਪੜਚੋਲ ਕਰੋ

ਫਾਸਟ ਫੂਡ ਖਾਣ ਵਾਲੀਆਂ ਔਰਤਾਂ ਖਬਰਦਾਰ! ਮਾਂ ਬਣਨ 'ਚ ਸਮੱਸਿਆ

1/9
"ਯੂਨੀਵਰਸਿਟੀ ਆਫ਼ ਐਡੀਲੇਡ" ਚ ਪੋਸਟ ਡਾਕਟਰੇਟ ਕਰ ਰਹੀ ਰਿਸਰਚ ਫੈਲੋ ਜੇਸਿਕਾ ਗ੍ਰੀਗਰ ਨੇ ਕਿਹਾ ਕਿ ਅਸੀਂ ਮਹਿਲਾਵਾਂ ਨੂੰ ਇਹੀ ਕਹਿੰਦੇ ਹਾਂ ਕਿ ਜੇਕਰ ਉਹ ਗਰਭਧਾਰਨ ਕਰਨਾ ਚਾਹੁੰਦੀਆਂ ਨੇ ਤਾਂ ਉਨ੍ਹਾਂ ਨੂੰ ਆਪਣੇ ਭੋਜਨ 'ਚ ਗੁਣਕਾਰੀ ਤੇ ਪੌਸ਼ਟਿਕ ਚੀਜ਼ਾਂ ਸ਼ਾਮਿਲ ਕਰਨੀਆਂ ਪੈਣਗੀਆਂ।
2/9
ਆਸਟਰੇਲੀਆ 'ਚ
ਆਸਟਰੇਲੀਆ 'ਚ "ਯੂਨੀਵਰਸਿਟੀ ਆਫ਼ ਐਡੀਲੇਡ" ਚ ਕਲੇਅਰ ਰੋਬਰਟਸ ਦੀ ਅਗਵਾਈ ਚ ਹੋਈ ਇਹ ਰਿਸਰਚ "ਹਿਊਮਨ ਰੀਪਰੋਡਕਸ਼ਨ" ਮੈਗਜ਼ੀਨ ਚ ਪ੍ਰਕਾਸ਼ਿਤ ਹੋਈ ਹੈ।
3/9
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਫਾਸਟ ਫੂਡ ਲਗਾਤਾਰ ਖਾਣ ਨਾਲ ਗਰਭਧਾਰਨ 'ਚ ਦੇਰ ਹੁੰਦੀ ਹੈ।

4/9
ਫਾਸਟਫੂਡ ਖਾਣ ਵਾਲੀਆਂ ਔਰਤਾਂ 'ਚ ਇਹ 8 ਫੀਸਦੀ ਤੋਂ 16 ਫੀਸਦੀ ਤੱਕ ਵਧ ਸਕਦਾ ਹੈ।

5/9
ਖੋਜਕਰਤਾ ਨੇ ਜਦੋਂ ਬੱਚਿਆਂ ਦੇ ਨਾ ਹੋ ਪਾਉਣ ਨੂੰ ਲੈ ਕੇ ਖਾਣ-ਪੀਣ ਦੇ ਪ੍ਰਭਾਵਾਂ ਤੇ ਗੌਰ ਕੀਤਾ ਤਾਂ ਇਹ ਪਤਾ ਲੱਗਾ ਕਿ ਘੱਟ ਮਾਤਰਾ 'ਚ ਫਲ ਖਾਣ ਵਾਲੀਆਂ ਮਹਿਲਾਵਾਂ 'ਚ ਇਸ ਦਾ ਖਤਰਾ 8 ਫੀਸਦੀ ਤੋਂ 12 ਫੀਸਦੀ ਤੱਕ ਵਧ ਸਕਦਾ ਹੈ।

6/9
ਇਸ ਤਰ੍ਹਾਂ ਜੋ ਔਰਤਾਂ ਫਾਸਟ ਫੂਡ ਕਦੇ ਨਹੀਂ ਖਾਂਦੀਆਂ ਉਨ੍ਹਾਂ ਦੀ ਤੁਲਨਾ 'ਚ ਹਫ਼ਤੇ 'ਚ ਚਾਰ ਜਾਂ ਉਸ ਤੋਂ ਜ਼ਿਆਦਾ ਵਾਰ ਫਾਸਟ ਫੂਡ ਖਾਣ ਵਾਲੀਆਂ ਔਰਤਾਂ ਨੂੰ ਗਰਭਧਾਰਨ 'ਚ ਇਕ ਮਹੀਨੇ ਦਾ ਵਧ ਸਮਾਂ ਲੱਗਾ

7/9
ਉਨ੍ਹਾਂ ਦੇ ਮੁਕਾਬਲੇ ਮਹੀਨੇ 'ਚ ਹਰ ਰੋਜ਼ ਇੱਕ ਤੋਂ ਤਿੰਨ ਵਾਰ ਤੋਂ ਵੀ ਘੱਟ ਸਮੇਂ ਫਲ ਖਾਣ ਵਾਲੀਆਂ ਮਹਿਲਾਵਾਂ ਨੂੰ ਗਰਭਧਾਰਨ 'ਚ 15 ਦਿਨ ਵੱਧ ਲੱਗੇ।

8/9
ਖੋਜਕਰਤਾ ਨੇ ਪਹਿਲੀ ਵਾਰ ਮਾਂ ਬਣੀਆਂ ਅਜਿਹੀਆਂ 5,598 ਮਹਿਲਾਵਾਂ ਦੇ ਖਾਣ-ਪੀਣ ਬਾਰੇ ਪਤਾ ਲਾਇਆ ਜਿਸ ਤੋਂ ਇਹ ਪਤਾ ਲੱਗਾ ਕਿ ਗਰਭਧਾਰਨ ਦੇ ਪਹਿਲੇ ਮਹੀਨੇ ਹਰ ਰੋਜ਼ ਆਮ ਤੌਰ 'ਤੇ ਤਿੰਨ ਜਾਂ ਉਸ ਤੋਂ ਜ਼ਿਆਦਾ ਵਾਰ ਫਲ ਖਾਧੇ ਗਏ।

9/9
ਆਸਟਰੇਲੀਆ 'ਚ ਹੋਈ ਖੋਜ 'ਚ ਪਤਾ ਲੱਗਾ ਹੈ ਕਿ ਘੱਟ ਫਲ ਤੇ ਵਧੇਰੇ ਫਾਸਟ ਫੂਡ ਖਾਣ ਵਾਲੀਆਂ ਮਹਿਲਾਵਾਂ 'ਚ ਸਾਲ ਦੇ ਅੰਦਰ ਗਰਭਧਾਰਨ 'ਚ ਸਮੱਸਿਆ ਆਉਂਦੀ ਹੈ।

Sponsored Links by Taboola

ਟਾਪ ਹੈਡਲਾਈਨ

ਦਿੱਲੀ ਏਅਰਪੋਰਟ 'ਤੇ 2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ; ਮੌਕਾ ਮਿਲਣ 'ਤੇ ਬਦਲਾ ਲਿਆ

ਕਾਂਗਰਸੀ ਆਗੂ ਸੁਖਪਾਲ ਖਹਿਰਾ ਵਿਧਾਨ ਸਭਾ ਸੈਸ਼ਨ ਤੋਂ ਸਸਪੈਂਡ

ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ

ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਏਅਰਪੋਰਟ 'ਤੇ 2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ; ਮੌਕਾ ਮਿਲਣ 'ਤੇ ਬਦਲਾ ਲਿਆ
ਦਿੱਲੀ ਏਅਰਪੋਰਟ 'ਤੇ 2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ; ਮੌਕਾ ਮਿਲਣ 'ਤੇ ਬਦਲਾ ਲਿਆ
ਕਾਂਗਰਸੀ ਆਗੂ ਸੁਖਪਾਲ ਖਹਿਰਾ ਵਿਧਾਨ ਸਭਾ ਸੈਸ਼ਨ ਤੋਂ ਸਸਪੈਂਡ
ਕਾਂਗਰਸੀ ਆਗੂ ਸੁਖਪਾਲ ਖਹਿਰਾ ਵਿਧਾਨ ਸਭਾ ਸੈਸ਼ਨ ਤੋਂ ਸਸਪੈਂਡ
ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ, ਤਨਖਾਹ ਨੂੰ ਲੈਕੇ ਆਇਆ ਵੱਡਾ ਅਪਡੇਟ

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਸਤਾ ਹੋਇਆ ਸੋਨਾ, ਧੜੰਮ ਕਰਕੇ ਡਿੱਗੇ ਰੇਟ; ਚੈੱਕ ਕਰੋ ਰੇਟ

ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, IG ਰੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ

Embed widget