ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Faridabad Traffic Police: ਪੁਲਿਸ ਮੁਲਾਜ਼ਮ ਨੇ ਹੱਥ ਵਿੱਚ ਕੁਹਾੜੀ ਲੈ ਕੇ ਬਾਈਕ ਸਵਾਰਾਂ ਨੂੰ ਭੱਜਾਇਆ, Video Viral
Faridabad Traffic Police Video Viral: ਹਰਿਆਣਾ 'ਚ ਟ੍ਰੈਫਿਕ ਕੰਟਰੋਲ ਕਰ ਰਹੇ ਪੁਲਸ ਮੁਲਾਜ਼ਮ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਵੀਡੀਓ ਵਿੱਚ ਇਹ ਪੁਲਿਸ ਮੁਲਾਜ਼ਮ ਹੱਥ ਵਿੱਚ ਕੁਹਾੜੀ ਫੜੀ ਨਜ਼ਰ ਆ ਰਿਹਾ ਹੈ। ਹੱਥ ਵਿੱਚ ਕੁਹਾੜੀ ਲੈ ਕੇ ਇਹ ਪੁਲੀਸ ਮੁਲਾਜ਼ਮ ਬਾਈਕ ’ਤੇ ਸਵਾਰ ਕੁਝ ਮੁੰਡਿਆਂ ਨੂੰ ਵੀ ਭੜਕਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਫਰੀਦਾਬਾਦ ਦਾ ਹੈ। ਇਕ ਰਾਹਗੀਰ ਨੇ ਸੜਕ 'ਤੇ ਹੱਥ 'ਚ ਕੁਹਾੜੀ ਲੈ ਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਸ ਪੁਲਸ ਕਰਮਚਾਰੀ ਦੀ ਵੀਡੀਓ ਬਣਾ ਲਈ ਹੈ ਅਤੇ ਫਿਰ ਇਹ ਵੀਡੀਓ ਵਾਇਰਲ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਅਜ਼ਬ ਗਜ਼ਬ
![ਜਿੰਦਗੀ ਭਰ ਦੀ ਕਮਾਈ ਨਾਲ ਲਏ ਮਕਾਨ ਹੀ ਬਣ ਸਕਦੇ ਹਨ ਮੌਤ ਦਾ ਕਾਰਨ, ਕਦੋਂ ਖੁੱਲੇਗੀ ਸਰਕਾਰ ਦੀ ਨੀਂਦ?](https://feeds.abplive.com/onecms/images/uploaded-images/2024/07/06/81ba8721d731dcfc3ef0d26b5275b0231720269591901370_original.jpg?impolicy=abp_cdn&imwidth=470)
ਜਿੰਦਗੀ ਭਰ ਦੀ ਕਮਾਈ ਨਾਲ ਲਏ ਮਕਾਨ ਹੀ ਬਣ ਸਕਦੇ ਹਨ ਮੌਤ ਦਾ ਕਾਰਨ, ਕਦੋਂ ਖੁੱਲੇਗੀ ਸਰਕਾਰ ਦੀ ਨੀਂਦ?
View More
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement