ਪੜਚੋਲ ਕਰੋ
ਸਿੰਘੂ ਬੌਰਡਰ 'ਤੇ ਵੇਖੋ ਕਿਸਾਨਾਂ ਦਾ ਟਰੱਕ ਹਾਊਸ....
ਪੰਜਾਬ ਤੋਂ ਆਏ ਕਿਸਾਨਾਂ ਨੇ ਟਰੱਕ ਨੂੰ ਬਣਾਇਆ ਘਰ
ਟਰੱਕ 'ਚ ਹਰ ਸੁਵਿਧਾ ਦੀ ਵਿਵਸਥਾ
ਨਹੀਂ ਵੇਖਿਆ ਹੋਵੇਗਾ ਐਸਾ ਟਰੱਕ...
ਕਿਸਾਨੀ ਰੰਗ 'ਚ ਰੰਗਿਆ ਟਰੱਕ
ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਜਜ਼ਬਾ ਬਰਕਰਾਰ
ਕਿਸਾਨ ਅੰਦੋਲਨ ਨੂੰ ਦਿੱਲੀ 'ਚ ਹੋਣ ਨੂੰ ਆਏ 100 ਦਿਨ
ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ
ਤਿੰਨੇ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨ
ਕੇਂਦਰ ਸਰਕਾਰ ਸਿਰਫ਼ ਸੋਧਾਂ ਕਰਨ ਲਈ ਹੀ ਤਿਆਰ
ਹੋਰ ਵੇਖੋ






















