Punjab Budget 2021 | ਦੇਖੋ ਵਿੱਤ ਮੰਤਰੀ ਦੇ ਪਿਟਾਰੇ 'ਚੋ ਕੀ ਨਿਕਲਿਆ ?

Continues below advertisement

ਨਵੀਂ ਸਕੀਮ ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਦਾ ਐਲਾਨ
ਸਕੀਮ ਦੇ ਲਈ 3 ਹਜ਼ਾਰ 780 ਕਰੋੜ ਰੱਖੇ ਗਏ
ਕਿਸਾਨਾਂ ਦੀ ਕਰਜ਼ ਮੁਆਫੀ ਲਈ 1,186 ਕਰੋੜ ਰੱਖੇ
ਖੇਤ ਮਜ਼ਦੂਰਾਂ ਦਾ 526 ਕਰੋੜ ਦਾ ਕਰਜ਼ਾ ਮੁਆਫ ਹੋਵੇਗਾ
ਮੁਫਤ ਬਿਜਲੀ ਦੇਣ ਲਈ 4650 ਕਰੋੜ ਰੁਪਏ ਰੱਖੇ
ਬਜ਼ੁਰਗ ਪੈਨਸ਼ਨ ਨੂੰ 750 ਤੋਂ 1500 ਰੁਪਏ ਕਰਨ ਦਾ ਐਲਾਨ
ਅਜ਼ਾਦੀ ਘੁਲਾਟੀਆਂ ਦੀ ਪੈਨਸ਼ਨ 75 ਸੌ ਤੋਂ 94 ਸੌ ਕੀਤੀ ਗਈ
ਸ਼ਗਨ ਦੀ ਰਕਮ 21 ਤੋਂ 51 ਹਜ਼ਾਰ ਕਰਨ ਦਾ ਫੈਸਲਾ  
84  ਦੇ ਪੀੜਤ ਪਰਿਵਾਰਾਂ ਦੀ ਪੈਨਸ਼ਨ ‘ਚ 20 ਫੀਸਦ ਦਾ ਵਾਧਾ
ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ‘ਚ ਵਾਧਾ ਕੀਤਾ ਜਾਵੇਗਾ

Continues below advertisement

JOIN US ON

Telegram