ਲੋਕ ਇਨਸਾਫ ਪਾਰਟੀ ਨੇ ਰਾਜਪਾਲ ਦੇ ਭਾਸ਼ਣ ਦੀਆਂ ਕਾਪੀਆਂ ਪਾੜ ਕੇ ਸੁੱਟਿਆ

Continues below advertisement

ਭਾਸ਼ਣ ਦੀਆਂ ਕਾਪੀਆਂ ਪਾੜ ਕੇ ਸੁੱਟ ਕੇ ਆਏ-ਬੈਂਸ
ਰਾਜਪਾਲ ਵੱਲੋਂ ਲੋਕਤੰਤਰ ਦਾ ਕਤਲ ਕੀਤਾ ਗਿਆ-ਬੈਂਸ
ਰਾਜਪਾਲ ਲਈ ਗੋ ਬੈਂਕ ਦੇ ਨਾਅਰੇ ਲਾਏ ਗਏ ਨੇ-ਬੈਂਸ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਪਹਿਲਾ ਦਿਨ
1 ਮਾਰਚ ਤੋਂ 10 ਮਾਰਚ ਤੱਕ ਹੋਵੇਗਾ ਬਜਟ ਸੈਸ਼ਨ
5 ਮਾਰਚ ਨੂੰ ਪੰਜਾਬ ਸਰਕਾਰ ਪੇਸ਼ ਕਰੇਗੀ ਬਜਟ
ਇਸ ਕਾਰਜਕਾਲ ਲਈ ਕਾਂਗਰਸ ਸਰਕਾਰ ਦਾ ਆਖ਼ਰੀ ਬਜਟ
ਵਿਰੋਧੀ ਧਿਰਾਂ ਨੇ ਸਰਕਾਰ ‘ਤੇ ਲਾਏ ਵਾਅਦਾ ਖ਼ਿਲਾਫੀ ਦੇ ਇਲਜ਼ਾਮ
ਅਕਾਲੀ ਦਲ ਅਤੇ AAP ਨੇ ਕੀਤੀ ਵਿਧਾਨ ਸਭਾ ‘ਚ ਨਾਅਰੇਬਾਜ਼ੀ
ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਣ ਦੌਰਾਨ ਹੰਗਾਮਾ
ਅਕਾਲੀ ਦਲ ਅਤੇ AAP  ਨੇ ਰਾਜਪਾਲ ਲਈ ਲਾਏ ਗੋ ਬੈਕ ਦੇ ਨਾਅਰੇ 

Continues below advertisement

JOIN US ON

Telegram