ਪੜਚੋਲ ਕਰੋ
Breaking- ਸ਼ੇਅਰ ਬਾਜ਼ਾਰ 'ਚ ਬੰਪਰ ਤੇਜ਼ੀ, ਪਹਿਲੀ ਵਾਰ ਸੈਂਸੇਕਸ 46000 'ਤੇ ਪਹੁੰਚਿਆ
ਸ਼ੇਅਰ ਬਾਜ਼ਾਰ 'ਚ ਬੰਪਰ ਤੇਜ਼ੀ ਵੇਖਣ ਨੂੰ ਮਿਲੀ ਹੈ। ਪਹਿਲੀ ਵਾਰ ਸੈਂਸਕਸ 46000 'ਤੇ ਪਹੁੰਚਿਆ। ਅੱਜ ਸੈਂਸੇਕਸ ਨਵਾਂ ਹਾਈ ਬਣਾਉਂਦੇ ਹੋਏ 46 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਚੁੱਕਿਆ ਹੈ। ਉੱਥੇ ਹੀ ਨਿਫ਼ਟੀ 13,500 ਦੇ ਪੱਧਰ ਤੋਂ ਉੱਪਰ ਨਿਕਲ ਚੁੱਕੀ ਹੈ।
ਹੋਰ ਵੇਖੋ
Advertisement





















