ਪੜਚੋਲ ਕਰੋ
Advertisement
ਹੋਰ ਮਹਿੰਗਾ ਹੋਵੇਗਾ ਸੋਨਾ! ਸਰਕਾਰ ਨੇ 5 ਫੀਸਦੀ ਇੰਪੋਰਟ ਡਿਊਟੀ ਵਧਾਈ
ਭਾਰਤ 'ਚ ਸੋਨਾ ਮਹਿੰਗਾ (Gold Price Hike in India) ਹੋਣ ਜਾ ਰਿਹਾ ਹੈ। ਸਰਕਾਰ ਨੇ ਸੋਨੇ 'ਤੇ ਇੰਪੋਰਟ ਡਿਊਟੀ (import duty on gold) 7.5% ਤੋਂ ਵਧਾ ਕੇ 12.5% ਕਰ ਦਿੱਤੀ ਹੈ। ਇਹ ਕਦਮ ਸੋਨੇ ਦੀ ਦਰਾਮਦ ਨੂੰ ਘੱਟ ਕਰਨ ਲਈ ਚੁੱਕਿਆ ਗਿਆ ਹੈ। ਦਰਅਸਲ, ਸਰਕਾਰ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਤੋਂ ਚਿੰਤਤ ਹੈ। ਸਰਕਾਰ ਦਰਾਮਦ ਘਟਾ ਕੇ ਵਪਾਰ ਘਾਟੇ ਨੂੰ ਘੱਟ ਕਰਨਾ ਚਾਹੁੰਦੀ ਹੈ। ਸੋਨੇ ਦੀ ਦਰਾਮਦ (gold import) ਘੱਟ ਹੋਣ ਕਾਰਨ ਰੁਪਏ ਨੂੰ ਕੁਝ ਮਜ਼ਬੂਤੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ 2500 ਪ੍ਰਤੀ 10 ਗ੍ਰਾਮ ਦਾ ਵਾਧਾ ਹੋ ਸਕਦਾ ਹੈ।
ਕਾਰੋਬਾਰ
ਪੰਜਾਬ 'ਚ ਪਹਿਲੀ ਵਾਰ ਹੋਇਆ ਸਰਪੰਚਾਂ ਦਾ ਇੰਨਾ ਵੱਡਾ ਸੰਹੁ ਚੁੱਕ ਸਮਾਗਮ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
ਟ੍ਰੈਂਡਿੰਗ ਟੌਪਿਕ
Advertisement