![ABP Premium](https://cdn.abplive.com/imagebank/Premium-ad-Icon.png)
Amritsar News | ਰਾਮਬਾਗ ਦੇ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਤੇ ਐਕਸਾਈਜ਼ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ !!!
Amritsar News | ਰਾਮਬਾਗ ਦੇ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਤੇ ਐਕਸਾਈਜ਼ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ !!!
#Crime #Amritsar #attackonpolice #abplive
ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਦੇ ਵਿੱਚ ਛਾਪੇਮਾਰੀ ਕਰਨ ਪਹੁੰਚੇ ਪੁਲਿਸ ਮੁਲਾਜ਼ਮਾਂ ਤੇ ਐਕਸਾਈਜ਼ ਮੁਲਾਜ਼ਮਾ
ਦੀ ਲੋਕਾਂ ਨੇ ਕੁੱਟਮਾਰ ਕੀਤੀ ਹੈ | ਪੁਲਿਸ ਨੂੰ ਇਲਾਕੇ ਚ ਨਜਾਇਜ਼ ਸ਼ਰਾਬ ਵਿਕਣ ਦੀ ਸੂਹ ਮਿਲੀ ਸੀ
ਜਿਸ ਤੋਂ ਬਾਅਦ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਇਲਾਕੇ ਵਿੱਚ ਰੇਡ ਕੀਤਾ ਗਈ |
ਇਸ ਦੌਰਾਨ ਰਾਮਬਾਗ ਇਲਾਕੇ ਦੇ ਰਹਿਣ ਵਾਲੇ ਕੁਝ ਲੋਕਾਂ ਵੱਲੋਂ ਇਕੱਠੇ ਹੋ ਕੇ
ਮੁਲਾਜ਼ਮਾਂ ਦੇ ਨਾਲ ਪਹਿਲਾਂ ਬਹਿਸਬਾਜੀ ਕੀਤੀ ਗਈ
ਅਤੇ ਦੇਖਦੇ ਦੇਖਦੇ ਲੋਕ ਮੁਲਾਜ਼ਮਾਂ ਦੇ ਗੱਲ ਪੈ ਗਏ ਤੇ ਉਨ੍ਹਾਂ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ
ਜਖਮੀ ਹਾਲਤ ਵਿੱਚ ਮੁਲਾਜ਼ਮਾਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ |
ਜਿਥੇ ਉਹ ਜ਼ੇਰੇ ਇਲਾਜ਼ ਹਨ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en
![Amritpal Restriction | ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ](https://feeds.abplive.com/onecms/images/uploaded-images/2024/07/04/ffaefa9dc271a010e45adc36422a034f1720093414674673_original.jpg?impolicy=abp_cdn&imwidth=470)
![Amritsar Clash| ਅੰਮ੍ਰਿਤਸਰ 'ਚ ਗਹਿਗੱਚ ਲੜਾਈ, ਕਈਆਂ ਦੇ ਲੱਗੀਆਂ ਸੱਟਾਂ](https://feeds.abplive.com/onecms/images/uploaded-images/2024/07/03/0d9c4341fecfb1d05c5ef21e934bce891719992930965804_original.jpg?impolicy=abp_cdn&imwidth=100)
![Shambhu Border | ਸ਼ੰਭੂ ਬਾਰਡਰ 'ਤੇ ਖੜ੍ਹੀ Hi-tech ਟਰਾਲੀ - ਵੇਖੋ ਕਿੰਨੀ ਤਿਆਰੀ 'ਚ ਹਨ ਕਿਸਾਨ | Farmer Protest](https://feeds.abplive.com/onecms/images/uploaded-images/2024/06/30/b11b181903935daf46a85b0ba7c60dfc1719743694986673_original.jpg?impolicy=abp_cdn&imwidth=100)
![Shambhu Border farmer Protest | 'ਬਾਰਡਰਾਂ 'ਤੇ ਅੱਜ ਵੀ ਆਹਮੋ ਸਾਹਮਣੇ ਦੇਸ਼ ਦੇ ਕਿਸਾਨ ਤੇ ਜਵਾਨ'](https://feeds.abplive.com/onecms/images/uploaded-images/2024/06/29/9537ed714ad3b83f14330f40358501e31719643366234673_original.jpg?impolicy=abp_cdn&imwidth=100)
![Farmer vs Kangana Ranaut | 'ਸਾਡੇ ਬੰਬ- ਗੋਲੀਆਂ ਮਾਰੀਆਂ - ਕੰਗਨਾ ਦੇ ਥੱਪੜ ਦਾ ਰੌਲਾ ਕਿਉਂ?' | Shambhu Border](https://feeds.abplive.com/onecms/images/uploaded-images/2024/06/27/f4630f728d7f83611b384c47a44b00491719475901761673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)