Batala Gas Leak| ਗੈਸ ਲੀਕ ਹੋਣ ਨਾਲ ਲੱਗੀ ਭਿਆਨਕ ਅੱਗ, 4 ਲੋਕ ਅੱਗ 'ਚ ਝੁਲਸੇ | Breaking News|abp sanjha
Batala Gas Leak| ਗੈਸ ਲੀਕ ਹੋਣ ਨਾਲ ਲੱਗੀ ਭਿਆਨਕ ਅੱਗ, 4 ਲੋਕ ਅੱਗ 'ਚ ਝੁਲਸੇ | Breaking News|abp sanjha ਬਟਾਲਾ ਦੇ ਉਮਰਪੁਰਾ ਇਲਾਕੇ ਦੇ ਵਿੱਚ ਸੜਕ ਤੋਂ ਲੰਘ ਰਹੀ ਗੈਸ ਪਾਈਪ ਫਟਣ ਨਾਲ ਚਾਰ ਲੋਕ ਅਗ ਲਗਣ ਨਾਲ ਝੁਲਸ ਗਏ , ਜਿਨਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਕਰਾਇਆ ਗਿਆ ਦਾਖਲ , ਜਾਣਕਾਰੀ ਮੁਤਾਬਿਕ ਇੰਟਰਨੈਟ ਦੀ ਤਾਰ ਪਾਉਂਦੇ ਹੋਇਆ ਇਹ ਵੱਡਾ ਹਾਦਸਾ ਵਾਪਰਿਆ ਐ , ਦੁਕਾਨ ਦੇ ਅੰਦਰ ਬੈਠੇ ਚਾਰ ਲੋਕ ਅੱਗ ਲੱਗਣ ਕਰਕੇ ਝੁਲਸ ਗਏ ਹਨ । ਜਖਮੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇੰਟਰਨੈਟ ਦੀ ਤਾਰ ਪੈ ਰਹੀ ਸੀ ਜੋ ਜਮੀਨ ਦੇ ਥੱਲੇ ਪੈ ਰਹੀ ਸੀ ਜਦੋਂ ਤਾਰ ਪੈਂਦੇ ਪੈਂਦੇ ਗੈਸ ਪਾਈ ਨੂੰ ਉਹ ਤਾਰ ਲੱਗੀ ਤਾਂ ਗੈਸ ਪਾਈ ਫਟ ਗਈ , ਇੱਕਦਮ ਗੈਸ ਲੀਕ ਹੋਣ ਲੱਗੀ , ਨਾਲ ਹੀ ਦੁਕਾਨ ਤੇ ਚਾਰ ਲੋਕ ਦੁਕਾਨ ਦੇ ਅੰਦਰ ਬੈਠੇ ਸੀ ਜਿਸ ਕਾਰਨ ਗੈਸ ਨੇ ਕਰੰਟ ਫੜਿਆ ਤੇ ਤੁਰੰਤ ਅੱਗ ਲੱਗ ਗਈ ਬਹੁਤ ਜ਼ੋਰ ਨਾਲ ਆਵਾਜ਼ ਵੀ ਆਈ...






















