ਪੜਚੋਲ ਕਰੋ
Advertisement
(Source: ECI/ABP News/ABP Majha)
ਸਰਪੰਚਾ ਅਤੇ ਪੰਚਾ ਨੂੰ ਵੇਚਿਆ ਜਾ ਰਿਹਾ, ਕਰੋੜਾਂ ਦੀ ਕਮਾਈ ਹੋ ਰਹੀ...
,,ਸੀਐਮ ਭਗਵੰਤ ਮਾਨ ਦੇ ਸਾਥੀ ਹੌਲੀ ਹੌਲੀ ਕਰਕੇ ਓਐਸਡੀ ਅਤੇ ਹੋਰ ਉਹਨਾਂ ਦੇ ਐਡਵਾਈਜ਼ਰ ਕੋਲੋਂ ਅਸਤੀਫਾ ਲਿਹਾ ਜਾ ਰਿਹਾ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਵੀ ਅਸਤੀਫਾ ਲਿਆ ਜਾਵੇਗਾ। ਪੰਨੂ ਅਤੇ ਰਾਜਵੀਰ ਓਐਸਡੀ ਨੇ ਬਹੁਤ ਹਵਾਲੇ ਦਾ ਪੈਸਾ ਬਾਹਰ ਵਿਦੇਸ਼ਾਂ ਚ ਭੇਜਿਆ ਹੈ ਅਤੇ ਇਹ ਖੁਦ ਵੀ ਹੁਣ ਥੋੜੇ ਚਿਰ ਤੱਕ ਬਾਹਰ ਹੀ ਭੱਜਣਗੇ ..ਬਿਕਰਮ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੂੰ ਵੀ ਜਲਦੀ ਹੀ ਲਾ ਦਿੱਤਾ ਜਾਵੇਗਾ । ਬਿਕਰਮ ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਲੋਰੈਂਸ ਬਿਸ਼ਨੋਈ ਰਿੰਦਾ ਅਤੇ ਲੰਡਾ ਗੈਂਗਸਟਰਾਂ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਜੇਲਾਂ ਦੇ ਵਿੱਚੋਂ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਸਰਪੰਚਾਂ ਤੇ ਸਰਦਾਰ ਪੰਚਾਂ ਦੇ ਉਮੀਦਵਾਰਾਂ ਦੇ ਸ਼ਰੇਆਮ ਕਾਗਜ਼ ਰਿਜੈਕਟ ਕੀਤੇ ਜਾ ਰਹੇ ਹਨ ਸਿਰ ਪਾੜੇ ਜਾ ਰਹੇ ਹਨ। ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਸਿਰਫ ਆਮ ਆਦਮੀ ਪਾਰਟੀ ਹੀ ਆਪਣੇ ਸਰਪੰਚ ਬਣਾਉਣ ਖਾਤਿਰ ਇਹ ਧੱਕੇਸ਼ਾਹੀ ਕਰ ਰਹੀ ਹੈ
Tags :
BIKRAM MAJITHIAਅੰਮ੍ਰਿਤਸਰ
'ਜਦੋਂ ਤੋਂ ਮੈਂ ਜੰਮਿਆ ਉਦੋਂ ਤੋਂ ਹੀ ਮੇਰਾ ਰੱਥ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ'
ਹੋਰ ਵੇਖੋ
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement