ਪੜਚੋਲ ਕਰੋ
Bikram Majithia|ਬੀਜੇਪੀ 'ਚ ਸ਼ਾਮਿਲ ਹੋ ਕੇ ਕਸੂਤੇ ਫਸੇ Ranjit Singh Gill| abp Sanjha| Baltej Pannu
ਪੰਜਾਬ ਵਿਜੀਲੈਂਸ ਦੀਆਂ ਟੀਮਾਂ ਕੱਲ੍ਹ ਹੀ ਭਾਜਪਾ ਵਿੱਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਘਰ ਪਹੁੰਚੀਆਂ ਹਨ। ਪੰਜਾਬ ਵਿਜੀਲੈਂਸ ਅਧਿਕਾਰੀ ਚੰਡੀਗੜ੍ਹ ਸੈਕਟਰ 2 ਵਿੱਚ ਘਰ ਦੇ ਅੰਦਰ ਮੌਜੂਦ ਹਨ।
ਗਿੱਲ ਕੱਲ੍ਹ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਵਿਚ ਸ਼ਾਮਲ ਕਰਵਾਇਆ ਸੀ।

ਹੋਰ ਵੇਖੋ