ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲੇ ਯੁਪੀ ਪੁਲਿਸ ਅਧਿਕਾਰੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ
ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲੇ ਯੁਪੀ ਪੁਲਿਸ ਅਧਿਕਾਰੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ
ਬਲਦੇਵ ਸਿੰਘ ਸਿਰਸਾ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਲਖੀਮਪੁਰ ਖੀਰੀ ਦੇ ਵਿੱਚ ਜਾਂ ਭਾਰਤ ਵਿੱਚ ਪਹਿਲੀ ਵਾਰ ਨਹੀਂ ਹੋਇਆ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਜਦੋਂ ਤੋਂ 1947 ਤੋਂ ਦੇਸ ਆਜ਼ਾਦ ਹੋਇਆ ਤੇ ਉਦੋਂ ਤੋਂ ਲੈ ਕੇ ਜਿਹੜਾ ਇਹ ਸਾਡੇ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਜਵਾਨੀ ਜਿਹੜਾ ਇਹ ਵਾਰ ਹੋਣੀ ਜਾਂ ਸਾਡੇ ਸਿੱਖਾਂ ਦੇ ਪਰਿਵਾਰ ਲੁੱਟੇ ਜਾਣੇ ਗੁਰਦੁਆਰੇ ਜਿਹੜੇ ਨੇ ਉਹ ਢਾਏ ਜਾਣੇ ਆ ਸਿੱਖਾਂ ਦਾ ਉਜਾੜਾ ਕਰ ਦੇਣਾ ਇੱਕ ਆਮ ਗੱਲ ਹ ਔਰ ਜੇ ਜਿਹੜਾ ਇਹ ਯੂਪੀ ਦੇ ਵਿੱਚ ਇੱਕ ਪੁਲਿਸ ਅਫਸਰ ਨੇ ਸਿੱਖਾਂ ਨੂੰ ਅੱਤਵਾਦੀ ਕਿਹਾ ਅੱਜ ਫਰਜ਼ ਇੱਕ ਬਣਦਾ ਹੈ ਸਾਡਾ ਇਹ ਕਿਉਂ ਕਿਹਾ ਇਹਦੇ ਪਿੱਛੇ ਇੱਕ ਕਾਰਨ ਵੀ ਇਹਨਾਂ ਦੇ ਆਕੇ ਜਿਹੜੇ ਦਿੱਲੀ ਤਖਤ ਤੇ ਬੈਠੇ ਉਹਨਾਂ ਨੇ ਜਿਹੜਾ ਕਿ ਸਾਡੇ ਵੱਲੋਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਔਰ ਇਹ ਉਹ ਲਖੀਮਪੁਰ ਖੀਰੀ ਆ ਜਿੱਥੇ ਚਾਰ ਕੁ ਸਾਲ ਸਿੱਖ ਪਰਿਵਾਰਾਂ ਨੇ ਸੰਬੰਧਿਤ ਸਨ ਤੇ ਫਿਰ ਇੱਕ ਪੱਤਰਕਾਰ ਇੱਕ ਮੰਤਰੀ ਨੇ ਗੁੰਡੇ ਮੰਤਰੀ ਦੇ ਗੁੰਡੇ ਪੁੱਤ ਵੱਲ ਤੇ ਉੱਥੇ ਕੋਈ ਕਾਰਵਾਈ ਨਾ ਹੋਣਾਂ ਨੂੰ ਦਿਖਾਉਣਾ ਤੇ ਅੱਜ ਉਹਨਾਂ ਸਿੱਖਾਂ ਨੇ ਇਹ ਜਦੋਂ ਰੋਡ ਬਣਿਆ ਇਸ ਰੋਡ ਦੇ ਉੱਤੇ ਉਹਨਾਂ ਨੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪ ਉਸ ਰੋਡ ਨੂੰ ਜਦੋਂ ਉਹਦੀ ਮੁਰਮਤ ਕੀਤੀ ਆ ਉਦੋਂ ਤੇ ਨਹੀਂ ਕਿਸੇ ਅੱਤਵਾਦੀ ਕਿਹਾ ਉਦੋਂ ਤਾਂ ਸਿੱਖ ਚੰਗਾ ਪਰ ਜੇ ਉਹ ਇਕੱਠੇ ਹੋ ਕੇ ਤੇ ਜਿਹੜੇ ਕਾਵੜੀਏ ਆ ਰਹੇ ਸੀ ਉਹਨਾਂ ਨੂੰ ਵੇਖਣ ਵਾਸਤੇ ਉੱਥੇ ਸੜਕ ਤੇ ਚਲੇ ਗਏ ਤੇ ਉਹਨਾਂ ਨੂੰ ਆਖਿਆ ਗਿਆ ਪੁਲਿਸ ਅਫਸਰ ਵੱਲੋਂ ਵੀ ਇਹ ਅੱਤਵਾਦੀ ਇਹ ਬਹੁਤ ਇੱਕ ਸਿੱਖਾਂ ਦੇ ਉੱਤੇ ਹਮਲਾ ਇਹਨਾਂ ਨੂੰ ਚੜਾਉਣ ਵਾਸਤੇ ਵੀ ਇਹ ਚੁੱਪ ਕਿਉਂ ਬੈਠੇ ਨੇ ਪਰ ਇੱਥੇ ਇੱਕ ਫਰਜ ਬਣਦਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹ ਇਹ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪਹਿਲਾਂ ਚਾਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਅਦ ਚ ਇਹ ਇਸ ਕਰਕੇ ਲਿਆਂਦੇ ਕਿ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਨੇ ਉਹ ਹਰ ਤਰ੍ਹਾਂ ਦੇ ਆਲੀ ਫਾਲੀ ਕਰੇਗਿ ਪਰ ਅੱਜ ਵੀ ਕਬਜ਼ਾ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦਾ ਪਰ ਫਰਜ ਇਹਨਾਂ ਦਾ ਇਹ ਸੀ ਕਿ ਇਹ ਸਿੱਖ ਕੌਮ ਦੀ ਜਿੱਥੇ ਵੀ ਕਿਤੇ ਭਾਰਤੀ ਨੇ ਪੂਰੇ ਸੰਸਾਰ ਵਿੱਚ ਜੇ ਕਿਸੇ ਸਿੱਖ ਦੇ ਉੱਤੇ ਕੋਈ ਜਿਆਦਤੀ ਹੁੰਦੀ ਆ ਕੋਈ ਹਮਲਾ ਹੁੰਦਾ ਤੇ ਉਹਦੇ ਨਾਲ ਧੱਕੇਸ਼ਾਹੀ ਹੁੰਦੀ ਆ ਤੇ ਉਥੇ ਇਹਨਾਂ ਦਾ ਫਰਜ਼ ਬਣਦਾ ਪਰ ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਲਖੀਮਪੁਰ ਖੀਰੀ ਦੇ ਵਿੱਚ ਉੱਥੇ ਸਿੱਖਾਂ ਦੇ ਉੱਤੇ ਜੋ ਪੁਲਿਸ ਅਫਸਰ ਨੇ ਮਾੜੇ ਸ਼ਬਦ ਬੋਲੇ ਨੇ ਅੱਤਵਾਦੀ ਲਸ ਕਰਕੇ ਬੋਲਿਆ ਉਹਦੇ ਤੇ ਅੱਜ ਅਕਾਲ ਤਖਤ ਦਾ ਜਿਹੜਾ ਜਥੇਦਾਰ ਹ ਉਹਦੀ ਇੱਕ ਜਿੰਮੇਵਾਰੀ ਬਣਦੀ ਹ ਕਿ ਡਿਕਸੀ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਵਕੀਲ ਵੀ ਹ ਸਰਦਾਰ ਹਰਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਆ ਉਹਦੀ ਦੋਹਰੀ ਜਿੰਮੇਵਾਰੀ ਬਣਦੀ ਹੈ ਕਿ ਉਹ ਉੱਥੇ ਪਹੁੰਚੇ ਤੇ ਜਿੰਨਾ ਚਿਰ ਉਸ ਪੁਲਿਸ ਅਫਸਰ ਤੇ ਪਰਚਾ ਨਹੀਂ ਹੁੰਦਾ ਉਨਾ ਚਿਰ ਉਥੋਂ ਨੂੰ ਆਉਣਾ ਨਹੀਂ ਚਾਹੀਦਾ ਉੱਥੇ ਬੇਸ਼ੱਕ ਦੀ ਜੇ ਧਰਨਾ ਉਹਨਾਂ ਨੇ ਪਤਾ ਲੱਗਿਆ ਕਿ ਉਹਨਾਂ ਨੇ ਧਰਨਾ ਲਾਇਆ ਸਾਡਾ ਫਰਜ਼ ਬੰਦਾ ਕਿੱਥੇ ਜਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿੰਮੇਵਾਰੀ ਬਣਦੀ ਆ ਹੁਣ ਵੇਖਣਾ ਕਿ ਇਹ ਕਰਦੇ ਨਹੀਂ ਕਰਦੇ ਜੇ ਅੱਜ ਤੋਂ ਪਹਿਲਾਂ ਇਹ ਸਿੱਖਾਂ ਦੀ ਹਰ ਤਰ੍ਹਾਂ ਦੀ ਜਿੱਥੇ ਵੀ ਕਿਤੇ ਇਹਨਾਂ ਨਾਲ ਧੱਕੇਸ਼ਾਹੀ ਹੁੰਦੀ ਸੀ ਇੱਕ ਤੇ ਜਾ ਕੇ ਖਲੋਦੇ ਤੇ ਕਿਸੇ ਦੀ ਹਿੰਮਤ ਨਾ ਪੈਂਦੀ ਜਾ ਪਿੱਛੇ ਨਹੀਂ ਕੀਤਾ ਤੇ ਹੁਣ ਹੀ ਕਰ ਲਓ