ਪੜਚੋਲ ਕਰੋ
EMERGENCY | KANGANA RANAUT | ਜੇ 'ਮਸਾਲਾ' ਨਾ ਹੋਵੇ ਤਾਂ ਫਿਲਮ ਨੀ ਚੱਲਦੀ; 'ਐਮਰਜੈਂਸੀ' 'ਤੇ ਭੜਕੇ Raja Warring
EMERGENCY | KANGANA RANAUT | ਜੇ 'ਮਸਾਲਾ' ਨਾ ਹੋਵੇ ਤਾਂ ਫਿਲਮ ਨੀ ਚੱਲਦੀ; 'ਐਮਰਜੈਂਸੀ' 'ਤੇ ਭੜਕੇ Raja Warring
ਸ਼੍ਰੋਮਣੀ ਕਮੇਟੀ ਦੇ ਸੱਦੇ 'ਤੇ ਸਿੱਖ ਸੰਗਠਨਾਂ ਨੇ ਪੀਵੀਆਰ ਸਿਨੇਮਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵੀਰਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਫਿਲਮ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਪੱਤਰ ਵਿੱਚ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਫਿਲਮ 'ਐਮਰਜੈਂਸੀ' 'ਤੇ ਪਾਬੰਦੀ ਲਗਾਈ ਜਾਵੇ। ਧਾਮੀ ਨੇ ਕਿਹਾ ਸੀ ਕਿ ਫਿਲਮ ਵਿੱਚ 1975 ਦੀ ਐਮਰਜੈਂਸੀ ਦੌਰਾਨ ਸਿੱਖ ਭਾਈਚਾਰੇ ਤੇ ਉਨ੍ਹਾਂ ਦੇ ਸੰਘਰਸ਼ ਨੂੰ ਜਿਸ ਤਰ੍ਹਾਂ ਦਰਸਾਇਆ ਗਿਆ ਹੈ, ਉਹ ਇਤਿਹਾਸਕ ਤੱਥਾਂ ਨਾਲ ਮੇਲ ਨਹੀਂ ਖਾਂਦਾ ਤੇ ਸਿੱਖਾਂ ਦੇ ਅਕਸ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ।
Tags :
Kangana Ranaut Kangna Ranaut Kangana Ranaut Movies Kangana Ranaut Controversy Kangana Ranaut Latest News Kangana Ranaut News Kangana Ranaut Video Kangana Ranaut New Movie Kangana Ranaut Movie Kangana Ranaut Interview Kangana Ranaut Emergency Kangana Ranaut Speech Kangana Ranaut Slap Kangana Ranaut Emergency Film Emergency Kangana Ranaut Emergency Movie Kangana Ranaut Kangana Ranaut Emergency Trailer Kangana Ranaut Podcast Kangana Ranaut Securityਅੰਮ੍ਰਿਤਸਰ

Amritsar Blast | ਅੰਮ੍ਰਿਤਸਰ 'ਚ ਫਿਰ ਹੋਇਆ ਪੁਲਸ ਚੋਂਕੀ ਨੇੜੇ ਧਮਾਕਾ

46 ਗੈਂਗਸਟਰਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ, ਪੰਜਾਬ ਪੁਲਸ ਤਿਆਰ

Jagjit Singh Dhallewal| ਕਿਸਾਨਾਂ ਨਾਲ ਧੱਕੇਸ਼ਾਹੀ, ਕਾਰਪੋਰੇਟ ਨਾਲ ਨਿਭਾਈ ਯਾਰੀ...

ਪੰਜਾਬ ਸਰਕਾਰ ਮੰਗਾਂ ਤੋਂ ਭੱਜੀ, ਹੁਣ ਕਿਸਾਨਾਂ ਨੇ ਕਰਤਾ ਵੱਡਾ ਐਲਾਨ| SKM | Bhagwant Mann|Kisan

Jagjit Singh Dhallewal | ਖਨੌਰੀ ਤੋਂ 11 ਫਰਵਰੀ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲ਼ਾਨ | Khanauri Border| Kisan|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ

Advertisement